Advertisement - Remove

advisory - Example Sentences

Popularity:
Difficulty:
ਐਡ੍ਵਾਇਜ਼ਰੀ / ਅਡ੍ਵਾਇਜ਼ਰੀ
He said that the ‘Prime Minister’s Science, Technology and Innovation Advisory Council’ will help formulate appropriate Science and Technology interventions, catalyze collaborations across stakeholder Ministries and implement multi-stakeholder policy initiatives.
ਉਨ੍ਹਾਂ ਕਿਹਾ ਕਿ ”ਪ੍ਰਧਾਨ ਮੰਤਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਸਲਾਹਕਾਰ ਪਰਿਸ਼ਦ” ਉਚਿਤ ਵਿਗਿਆਨ ਅਤੇ ਟੈਕਨੋਲੋਜੀ ਦਖਲ ਤਿਆਰ ਕਰਨ, ਹਿਤਧਾਰਕ ਮੰਤਰਾਲਿਆਂ ਵਿੱਚ ਸਹਿਯੋਗ ਨੂੰ ਵਧਾਉਣ ਅਤੇ ਬਹੁ-ਹਿਤਧਾਰਕ ਨੀਤੀ ਪਹਿਲਕਦਮੀਆਂ ਤਿਆਰ ਕਰਨ ਵਿੱਚ ਮਦਦ ਕਰੇਗੀ।
The BUR has undergone multitier review process, through peer review, review by Technical Advisory Committee of Experts chaired by Additional Secretary (Climate Change) and by National Steering Committee chaired by Secretary (EF&CC).
ਬੀਯੂਆਰ ਦੀ ਸਮੀਖਿਆ ਵਿਭਿੰਨ ਪੱਧਰਾਂ ’ਤੇ ਕੀਤੀ ਗਈ ਹੈ-ਮਾਹਿਰਾਂ ਵੱਲੋਂ ਸਮੀਖਿਆ, ਵਧੀਕ ਸਕੱਤਰ (ਜਲਵਾਯੂ ਪਰਿਵਰਤਨ) ਦੀ ਪ੍ਰਧਾਨਗੀ ਵਿੱਚ ਟੈਕਨੋਲੋਜੀ ਸਲਾਹਕਾਰੀ ਮਾਹਿਰ ਕਮੇਟੀ ਵੱਲੋਂ ਕੀਤੀ ਗਈ ਸਮੀਖਿਆ, ਸਕੱਤਰ (ਈਐੱਫ ਐਂਡ ਸੀਸੀ) ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਸੰਚਾਲਨ ਕਮੇਟੀ ਵੱਲੋਂ ਕੀਤੀ ਗਈ ਸਮੀਖਿਆ।
The Prime Minister, Shri Narendra Modi, today met and interacted with the members of his Science, Technology and Innovation Advisory Council (PM-STIAC).
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੀ ਸਾਇਂਸ, ਟੈਕਨੋਲੋਜੀ ਅਤੇ ਇਨੋਵੇਸ਼ਨ ਸਲਾਹਕਾਰੀ ਪਰਿਸ਼ਦ (ਪੀਐੱਮ-ਐੱਸਟੀਆਈਏਸੀ) ਦੇ ਮੈਂਬਰਾਂ ਨਾਲ ਮਿਲ ਕੇ ਗੱਲਬਾਤ ਕੀਤੀ।
Chairman, ASEAN Business Advisory Council;
ਚੇਅਰਮੈਨ, ਆਸੀਆਨ ਵਪਾਰ ਸਲਾਹਕਾਰ ਕੌਂਸਲ,
26th Feb - Advisory issued to avoid travel to Iran, Italy and Republic of Korea.
26 ਫਰਵਰੀ - ਇਰਾਨ, ਇਟਲੀ ਅਤੇ ਕੋਰੀਆ ਗਣਰਾਜ ਦੀ ਯਾਤਰਾ ਤੋਂ ਬਚਣ ਲਈ ਸਲਾਹ ਜਾਰੀ ਕੀਤੀ ਗਈ।
Advertisement - Remove
The Advisory has been issued in order to maintain proper supply lines at the Indian Seaports.
ਇਹ ਸਲਾਹ ਭਾਰਤੀ ਬੰਦਰਗਾਹਾਂ ਤੇ ਸਪਲਾਈ ਦੇ ਉਚਿਤ ਪ੍ਰਬੰਧਾਂ ਨੂੰ ਬਣਾਈ ਰੱਖਣ ਲਈ ਜਾਰੀ ਕੀਤੀ ਗਈ ਹੈ।
In an advisory to all states and Union Territories, the Ministry has asked them to treat such documents as valid till June 30.
ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਇੱਕ ਸਲਾਹ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਦਸਤਾਵੇਜ਼ਾਂ ਨੂੰ 30 ਜੂਨ ਤੱਕ ਵੈਧ ਮੰਨਿਆ ਜਾਵੇ।
The ministry has requested all states to implement the advisory in "letter and spirit" so that the people and transporters and organisations rendering essential services do not get harassed and face difficulties.
ਮੰਤਰਾਲੇ ਨੇ ਸਾਰੇ ਰਾਜਾਂ ਨੂੰ ਇਸ ਸਲਾਹ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਬੇਨਤੀ ਕੀਤੀ ਹੈ ਤਾਕਿ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ, ਟ੍ਰਾਂਸਪੋਰਟਰਾਂ ਅਤੇ ਸੰਗਠਨਾਂ ਨੂੰ ਪਰੇਸ਼ਾਨੀ ਨਾ ਹੋਵੇ। *****
Also according to a recent advisory issued by ICMR, spitting in public places can increase the spread of COVID-19 virus.
ਆਈਸੀਐੱਮਆਰ ਦੁਆਰਾ ਜਾਰੀ ਇੱਕ ਹਾਲੀਆ ਅਡਵਾਈਜ਼ਰੀ ਅਨਸਾਰ ਜਨਤਕ ਸਥਾਨਾਂ ’ਤੇ ਥੁੱਕਣ ਨਾਲ ਕੋਵਿਡ19 ਵਾਇਰਸ ਦਾ ਫੈਲਣਾ ਵਧ ਸਕਦਾ ਹੈ।
Ministry of Health and Family Welfare have issued detailed advisory in this regard which has been circulated to all.
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਸ ਸਬੰਧ ਵਿੱਚ ਵਿਸਤ੍ਰਿਤ ਸਲਾਹ ਜਾਰੀ ਕੀਤੀ ਹੈ ਜਿਸ ਨੂੰ ਸਾਰਿਆਂ ਤੱਕ ਸਰਕੂਲੇਟ ਕਰ ਦਿੱਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading