Advertisement - Remove

novel - Example Sentences

ਨਾਵਲ
It was a novel humanitarian experiment on a large scale.
ਇਹ ਆਪਣੇ ਆਪ ਵਿੱਚ ਪਹਿਲਾ ਅਤੇ ਵੱਡਾ ਮਨੁੱਖੀ ਪ੍ਰਯੋਗ ਸੀ।
In 1913, he became the first Indian to receive a Nobel Prize in Literature for his novel 'Geetanjali'.
1913 ਵਿੱਚ, ਉਹ ਆਪਣੇ ਨਾਵਲ ‘ਗੀਤਾਂਜਲੀ’ ਲਈ ਸਾਹਿਤ ਦਾ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ।
He said that the Mahabharat war was won in 18 days and it would take 21 days for India to win the war against novel coronavirus.
ਉਨ੍ਹਾਂ ਨੇ ਕਿਹਾ ਕਿ ਮਹਾਭਾਰਤ ਦੇ ਯੁੱਧ ਨੂੰ ਜਿੱਤਣ ਵਿੱਚ 18 ਦਿਨ ਦਾ ਸਮਾਂ ਲਗਿਆ ਸੀ ਅਤੇ ਭਾਰਤ ਨੂੰ ਨੋਵਲ ਕੋਰੋਨਾਵਾਇਰਸ ਦੇ ਖ਼ਿਲਾਫ਼ ਯੁੱਧ ਜਿੱਤਣ ਵਿੱਚ 21 ਦਿਨ ਲਗਣਗੇ ।
Two institutes of Centre for Scientific and Industrial Research (CSIR) Centre for Cellular and Molecular Biology (CCMB), Hyderabad and Institute of Genomics and Integrative Biology (IGIB), New Delhi have started working together on the whole genome sequencing of novel coronavirus.
ਵਿਗਿਆਨਕ ਅਤੇ ਉਦਯੋਗਿਕ ਖੋਜ ਕੇਂਦਰ (ਸੀਐੱਸਆਈਆਰ) ਦੇ ਦੋ ਸੰਸਥਾਨ ਸੈਂਟਰ ਆਵ੍ ਸੈਲੂਲਰ ਐਂਡ ਮੋਲਿਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਅਤੇ ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੋਜੀ (ਆਈਜੀਆਈਬੀ) ਨਵੀਂ ਦਿੱਲੀ ਨੇ ਨੋਵੇਲ ਕੋਰੋਨਾ ਦੇ ਸਮੁੱਚੇ ਜੀਨੋਮ ਸੀਕੁਐਂਸਿੰਗ ਉੱਤੇ ਇਕੱਠੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
: When a pathogen like novel coronavirus infects, our immune systems produce antibodies.
: ਜਦੋਂ ਇਕ ਪੈਥੋਜਨ ਦੀ ਤਰ੍ਹਾਂ ਦਾ ਨੋਵੇਲ ਕੋਰੋਨਾ ਵਾਇਰਸ ਇਨਫੈਕਸ਼ਨ ਕਰਦਾ ਹੈ ਤਾਂ ਸਾਡੀ ਮੁਕਾਬਲੇ ਦੀ ਪ੍ਰਣਾਲੀ ਐਂਟੀਬਾਡੀਜ਼ ਦਾ ਉਤਪਾਦਨ ਕਰਦੀ ਹੈ।
Advertisement - Remove
The second product is a 3D-printed antimicrobial face-shield to control the spread of novel coronavirus.
ਦੂਜਾ ਉਤਪਾਦ, ਨੋਵੇਲ ਕੋਰੋਨਾਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਲਈ 3ਡੀ - ਪ੍ਰਿੰਟਡ ਐਂਟੀਮਾਇਕਰੋਬਿਅਲ ਫੇਸ - ਸ਼ੀਲਡ ਹੈ।
Ministry of Defence IAFS Support Towards Fight Against Coronavirus Indian Air Force (IAF) continues to be ready 24 x 7 to undertake any task for complementing the efforts of the Govt of India to contain the spread of the Novel Coronavirus.
ਰੱਖਿਆ ਮੰਤਰਾਲਾ ਕਰੋਨਾ ਵਾਇਰਸ ਖ਼ਿਲਾਫ਼ ਲੜਨ ਲਈ ਭਾਰਤੀ ਵਾਯੂ ਸੈਨਾ ਦੀ ਸਹਾਇਤਾ ਨੋਵੇਲ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸਾਂ ਦੀ ਪੂਰਤੀ ਵਾਸਤੇ ਭਾਰਤੀ ਵਾਯੂ ਸੈਨਾ ਕਿਸੇ ਵੀ ਕੰਮ ਦਾ ਪ੍ਰਬੰਧ ਕਰਨ ਲਈ ਹਰ ਦਮ ਤਿਆਰ ਹੈ।
Mizoram:Mizoram receives 1800 novel Corona testing kits from Indian Council of Medical Research.
ਮਿਜ਼ੋਰਮ - ਮਿਜ਼ੋਰਮ ਨੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਤੋਂ 1800 ਨੋਵੇਲ ਕੋਰੋਨਾ ਟੈਸਟਿੰਗ ਕਿੱਟਾਂ ਹਾਸਿਲ ਕੀਤੀਆਂ।।
Development of a novel vaccine evaluation platform at National Institute of Immunology to support SARS-CoV-2 vaccine development has also been approved for financial support.
ਸਾਰਸ-ਸੀਓਵੀ-2 ਵੈਕਸੀਨ ਵਿਕਾਸ ਦਾ ਸਮਰਥਨ ਕਰਨ ਲਈ ਨੈਸ਼ਨਲ ਇਸੰਟੀਟਿਊਟ ਆਵ੍ ਇਮੂਓਨੋਲੋਜੀ ਵਿੱਚ ਇੱਕ ਨੋਵੇਲ ਵੈਕਸੀਨ ਮੁੱਲਾਂਕਣ ਪਲੈਟਫਾਰਮ ਦਾ ਵਿਕਾਸ ਵੀ ਵਿੱਤੀ ਸਹਾਇਤਾ ਲਈ ਪ੍ਰਸਤਾਵਿਤ ਕੀਤਾ ਗਿਆ ਹੈ।
Development and deployment of contactless, affordable thermopile based ultrasonic sensors for screening of COVID-19 suspects and indigenous production of novel PPE for healthcare professionals will also be supported.
ਕੋਵਿਡ-19 ਦੇ ਸ਼ੱਕੀ ਵਿਅਕਤੀਆਂ ਦੀ ਸਕ੍ਰੀਨਿੰਗ ਲਈ ਸੰਪਰਕ ਰਹਿਤ, ਕਿਫਾਇਤੀ ਥਰਮੋਪਾਈਲ ਅਧਾਰਿਤ ਅਲਟਰਾਸੋਨਿਕ ਸੈਂਸਰਾਂ ਦਾ ਵਿਕਾਸ ਅਤੇ ਤੈਨਾਤੀ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਨੋਵੇਲ ਪੀਪੀਈ ਦੇ ਦੇਸੀ ਉਤਪਾਦਨ ਨੂੰ ਵੀ ਸਮਰਥਨ ਦਿੱਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading