ਆਤਮਾ (atama) - Meaning in English
ਆਤਮਾ - Meaning in English
noun
- spirit(fem)+4self-consciousness(fem)soul(fem)conscience(fem)Advertisement - Remove
Definitions and Meaning of ਆਤਮਾ in Punjabi
ਆਤਮਾ noun
a human being
Synonyms
ਜਣਾ
individual, mortal, person, person, somebody, someone, soul, soul
the huma...Subscribe
soul, ...Subscribe
Synonyms
ਰੂਹ
Description
ਆਤਮਾ, ਕਈ ਧਾਰਮਿਕ, ਫ਼ਲਸਫ਼ੀ, ਮਨੋਵਿਗਿਆਨੀ ਅਤੇ ਮਿਥਿਹਾਸਕ ਰਿਵਾਇਤਾਂ ਵਿੱਚ ਕਿਸੇ ਇਨਸਾਨ ਜਾਂ ਜਿੰਦਾ ਪ੍ਰਾਣੀ ਦੀ ਨਿਰਾਕਾਰ ਅਤੇ, ਕਈ ਧਾਰਨਾਵਾਂ 'ਚ, ਅਮਰ ਤੱਤ ਹੁੰਦੀ ਹੈ। ਅਬਰਾਹਮੀ ਧਰਮਾਂ ਵਿੱਚ ਆਤਮਾਵਾਂ—ਘੱਟੋ-ਘੱਟ ਅਮਰ ਆਤਮਾਵਾਂ—ਸਿਰਫ਼ ਇਨਸਾਨਾਂ ਕੋਲ ਮੰਨੀਆਂ ਜਾਂਦੀਆਂ ਹਨ। ਮਿਸਾਲ ਵਜੋਂ, ਕੈਥੋਲਿਕ ਧਰਮ-ਸ਼ਾਸਤਰੀ ਤੋਮਾਸ ਆਕੀਨਾਸ ਨੇ ਹਰੇਕ ਪ੍ਰਾਣੀ ਨੂੰ "ਆਤਮਾ" ਦਾ ਮਾਲਕ ਮੰਨਿਆ ਹੈ ਪਰ ਅਮਰ ਆਤਮਾਵਾਂ ਦੇ ਮਾਲਕ ਸਿਰਫ਼ ਮਨੁੱਖ ਮੰਨੇ ਹਨ। ਹੋਰ ਧਰਮ ਇਹ ਸਿਖਾਉਂਦੇ ਹਨ ਕਿ ਸਾਰੇ ਜੀਵਾਂ ਵਿੱਚ ਆਤਮਾ ਹੁੰਦੀ ਹੈ ਅਤੇ ਕੁਝ ਦੱਸਦੇ ਹਨ ਕਿ ਅਜੀਵੀ ਇਕਾਈਆਂ ਵਿੱਚ ਵੀ ਆਤਮਾਵਾਂ ਹੁੰਦੀਆਂ ਹਨ ਜਿਸ ਧਾਰਨਾ ਨੂੰ ਜੀਵਾਤਮਵਾਦ ਆਖਿਆ ਜਾਂਦਾ ਹੈ। ਸਿੱਖੀ ਆਤਮਾ ਨੂੰ ਪਰਮਾਤਮਾ ਭਾਵ ਵਾਹਿਗੁਰੂ ਦਾ ਅਟੁੱਟ ਹਿੱਸਾ ਮੰਨਦੀ ਹੈ।
In many religious and philosophical traditions, the soul is the non-material essence of a person, which includes one's identity, personality, and memories, an immaterial aspect or essence of a living being that is believed to be able to survive physical death. The concept of the soul is generally applied to humans, although it can also be applied to other living or even non-living entities, as in animism.
Also see "ਆਤਮਾ" on WikipediaMore matches for ਆਤਮਾ
noun
What is ਆਤਮਾ meaning in English?
The word or phrase ਆਤਮਾ refers to a human being, or the human embodiment of something, or a secular form of gospel that was a major Black musical genre in the 1960s and 1970s, or deep feeling or emotion, or the immaterial part of a person; the actuating cause of an individual life. See ਆਤਮਾ meaning in English, ਆਤਮਾ definition, translation and meaning of ਆਤਮਾ in English. Learn and practice the pronunciation of ਆਤਮਾ. Find the answer of what is the meaning of ਆਤਮਾ in English.
Tags for the entry "ਆਤਮਾ"
What is ਆਤਮਾ meaning in English, ਆਤਮਾ translation in English, ਆਤਮਾ definition, pronunciations and examples of ਆਤਮਾ in English.
Advertisement - RemoveSHABDKOSH Apps
Improving writing skills
Writing is as important as reading and speaking. Writing helps create clear and easy to read messages. Read more »Active Voice and Passive Voice
This article will help you understand the difference between active and passive voice and make your written and spoken skills of language better. Read more »Homophones vs Homographs vs Homonyms
Some parts of grammar in English is very difficult to understand. This is resolved only when you develop a habit of reading. Read the article and try… Read more »Advertisement - Remove