Advertisement - Remove

Africa - Meaning in Punjabi

IPA: æfrɪkɑPunjabi: ਐਫ੍ਰਕ / ਐਫ੍ਰਿਕ / ਐਫ੍ਰਿਕ / ਐਫਰ੍ਕ

Africa - Meaning in Punjabi

Advertisement - Remove

Definitions and Meaning of Africa in English

Africa noun

  1. the second largest continent; located to the south of Europe and bordered to the west by the South Atlantic and to the east by the Indian Ocean

Description

Africa is the world's second largest and second-most populous continent after Asia. At about 30.3 million km2 including adjacent islands, it covers 20% of Earth's land area and 6% of its total surface area. With 1.4 billion people as of 2021, it accounts for about 18% of the world's human population. Africa's population is the youngest amongst all the continents; the median age in 2012 was 19.7, when the worldwide median age was 30.4. Despite a wide range of natural resources, Africa is the least wealthy continent per capita and second-least wealthy by total wealth, ahead of Oceania. Scholars have attributed this to different factors including geography, climate, lack of democracy, tribalism, corruption, colonialism, the Cold War, and neocolonialism. Despite this low concentration of wealth, recent economic expansion and the large and young population make Africa an important economic market in the broader global context.

ਅਫਰੀਕਾ, ਏਸ਼ੀਆ ਤੋਂ ਬਾਅਦ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦਾ ਖੇਤਰਫਲ 3,03,35,000 ਕਿਮੀ.² ਹੈ। ਅਫ਼ਰੀਕਾ ਯੂਰਪ ਦੇ ਦੱਖਣ ਵਿੱਚ ਸਥਿਤ ਹੈ। ਇਸ ਦੇ ਪੂਰਬ ਵਿੱਚ ਹਿੰਦ ਮਹਾਂਸਾਗਰ ਅਤੇ ਪੱਛਮ ਵਿੱਚ ਅਟਲਾਂਟਿਕ ਮਹਾਂਸਾਗਰ ਹਨ। ਅਫ਼ਰੀਕਾ ਵਿੱਚ 53 ਦੇਸ਼ ਹਨ। ਸੂਡਾਨ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ, ਜਿਸ ਦਾ ਖੇਤਰਫਲ 2,505,800 ਕਿਮੀ.² ਹੈ। ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ’ਤੇ ਆਉਂਦਾ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲੀਅਨ ਹੈ। ਸਭ ਤੋਂ ਉੱਚਾ ਸਥਾਨ ਤਨਜਾਨੀਆ ਵਿੱਚ 'ਕਿਲੀਮਨਜਾਰੋ' ਹੈ, ਜੋ 5895 ਮੀਟਰ ਉੱਚਾ ਹੈ। ਸਭ ਤੋਂ ਵੱਡੀ ਝੀਲ ਵਿਕਟੋਰੀਆ ਝੀਲ ਹੈ, ਜੋ ਪੂਰਬੀ ਅਫ਼ਰੀਕਾ ਵਿੱਚ ਸਥਿਤ ਹੈ। ਇਸ ਦਾ ਕੈਚਮੈਂਟ ਏਰੀਆ 68,880 ਵਰਗ ਕਿਲੋਮੀਟਰ ਹੈ।
ਇਸ ਮਹਾਦੀਪ ਵਿੱਚ ਸਹਾਰਾ ਮਾਰੂਥਲ, ਨੀਲ ਦਰਿਆ ਅਤੇ ਮਹਾਨ ਰਿਫਟ ਵੈਲੀ ਜ਼ਿਕਰਯੋਗ ਹਨ। ਸਹਾਰਾ ਮਾਰੂਥਲ 90 ਲੱਖ ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇੱਥੇ ਸਾਲਾਨਾ ਵਰਖਾ 100 ਮਿ: ਮੀਟਰ ਹੁੰਦੀ ਹੈ ਅਤੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੰਚ ਜਾਂਦਾ ਹੈ। ਨੀਲ ਦਰਿਆ ਦੁਨੀਆ ਦਾ ਲੰਬਾ ਦਰਿਆ ਹੈ ਜੋ 6695 ਕਿਲੋਮੀਟਰ ਦਾ ਰਸਤਾ ਤੈਅ ਕਰਦਾ ਹੋਇਆ 'ਮੈਡੀਟੇਰੀਅਨ ਸਮੁੰਦਰ' ਵਿੱਚ ਜਾ ਡਿੱਗਦਾ ਹੈ। ਮਹਾਨ ਰਿਫਟ ਵੈਲੀ ਜੋ 6000 ਕਿਲੋਮੀਟਰ ਲੰਬੀ ਅਤੇ 90 ਕਿਲੋਮੀਟਰ ਚੌਡ਼ੀ ਹੈ, ਇਥੋਪੀਆ ਦੀਆਂ ਪਹਾਡ਼ੀਆਂ ਨੂੰ ਵੰਡਦੀ ਹੈ।
ਅਫ਼ਰੀਕਾ ਦੇ ਉੱਤਰ ਵੱਲ ਮਹਾਨ ਸਹਾਰਾ ਮਾਰੂਥਲ ਅਤੇ ਦੱਖਣ ਵੱਲ ਮਹਾਨ ਰਿਫਟ ਵੈਲੀ ਸਥਿਤ ਹੈ। ਭੂ-ਮੱਧ ਰੇਖਾ ਦੇ ਨਾਲ-ਨਾਲ ਸੰਘਣੇ ਜੰਗਲ ਅਤੇ ਵੱਡੀਆਂ-ਵੱਡੀਆਂ ਚਾਰਾਗਾਹਾਂ ਹਨ, ਜਿਹਨਾਂ ਵਿੱਚ ਜੰਗਲੀ ਜਾਨਵਰਾਂ ਦੇ ਝੁੰਡ ਆ ਕੇ ਚਰਦੇ ਹਨ। ਇਸ ਵਿੱਚ ਵੱਖ-ਵੱਖ ਰਿਵਾਜਾਂ ਅਤੇ ਅਲੱਗ-ਅਲੱਗ ਭਾਸ਼ਾਵਾਂ ਵਾਲੇ ਲੋਕ ਰਹਿੰਦੇ ਹਨ।

Also see "Africa" on Wikipedia

More matches for Africa

adjective 

Africanਅਫਰੀਕੀ

What is Africa meaning in Punjabi?

The word or phrase Africa refers to the second largest continent; located to the south of Europe and bordered to the west by the South Atlantic and to the east by the Indian Ocean. See Africa meaning in Punjabi, Africa definition, translation and meaning of Africa in Punjabi. Learn and practice the pronunciation of Africa. Find the answer of what is the meaning of Africa in Punjabi.

Other languages: Africa meaning in Hindi

Tags for the entry "Africa"

What is Africa meaning in Punjabi, Africa translation in Punjabi, Africa definition, pronunciations and examples of Africa in Punjabi.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

Prepositions

Prepositions are one of the most important topics in grammar. These help in formation of sentences and give the sentences a meaning. Read more »

Learn to pronounce these difficult words in English

Add something new to your language every time you speak. These words might help you upgrade your language knowledge. Read more »

Direct and Indirect speech

Knowing how to use direct and indirect speech in English is considered important in spoken English. Read the article below and understand how to use… Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.