ਇਕਰਾਰਨਾਮਾ (ikararanama) - Meaning in English
ਇਕਰਾਰਨਾਮਾ - Meaning in English
noun
- written agreement(masc)+2contract(masc)+2Advertisement - Remove
Description
ਸੁਲ੍ਹਾਨਾਮਾ, ਸੰਧੀ ਜਾਂ ਅਹਿਦਨਾਮਾ ਕੌਮਾਂਤਰੀ ਕਾਨੂੰਨ ਹੇਠਲਾ ਇੱਕ ਸਮਝੌਤਾ ਹੁੰਦਾ ਹੈ ਜੋ ਕੌਮਾਂਤਰੀ ਕਨੂੰਨ ਨੂੰ ਮੰਨਣ ਵਾਲ਼ੀਆਂ ਖ਼ੁਦਮੁਖ਼ਤਿਆਰ ਦੇਸ਼ਾਂ ਅਤੇ ਕੌਮਾਂਤਰੀ ਜੱਥੇਬੰਦੀਆਂ ਵਰਗੀਆਂ ਧਿਰਾਂ ਵਿਚਕਾਰ ਹੁੰਦਾ ਹੈ। ਇਹਨੂੰ (ਕੌਮਾਂਤਰੀ) ਸਮਝੌਤਾ, ਮਸੌਦਾ, ਇਕਰਾਰਨਾਮਾ, ਕੌਲ-ਕਰਾਰ, ਮਰਿਆਦਾ ਵਰਗੀਆਂ ਇਸਤਲਾਹਾਂ ਦੀ ਥਾਂ ਵੀ ਵਰਤਿਆ ਜਾ ਸਕਦਾ ਹੈ। ਇਹਨਾਂ ਸਾਰਿਆਂ ਸਮਝੌਤਿਆਂ ਨੂੰ ਕੌਮਾਂਤਰੀ ਕਾਨੂੰਨ ਹੇਠ ਸੁਲ੍ਹਾਨਾਮਾ ਹੀ ਗਿਣਿਆ ਜਾਂਦਾ ਹੈ ਅਤੇ ਸਾਰਿਆਂ ਦੇ ਇੱਕੋ ਜਿਹੇ ਅਸੂਲ ਹੁੰਦੇ ਹਨ।
Also see "ਸੁਲ੍ਹਾਨਾਮਾ" on WikipediaMore matches for ਇਕਰਾਰਨਾਮਾ
noun
What is ਇਕਰਾਰਨਾਮਾ meaning in English?
The word or phrase ਇਕਰਾਰਨਾਮਾ refers to . See ਇਕਰਾਰਨਾਮਾ meaning in English, ਇਕਰਾਰਨਾਮਾ definition, translation and meaning of ਇਕਰਾਰਨਾਮਾ in English. Learn and practice the pronunciation of ਇਕਰਾਰਨਾਮਾ. Find the answer of what is the meaning of ਇਕਰਾਰਨਾਮਾ in English.
Tags for the entry "ਇਕਰਾਰਨਾਮਾ"
What is ਇਕਰਾਰਨਾਮਾ meaning in English, ਇਕਰਾਰਨਾਮਾ translation in English, ਇਕਰਾਰਨਾਮਾ definition, pronunciations and examples of ਇਕਰਾਰਨਾਮਾ in English.