Advertisement - Remove

ਕੁਵੇਲਾ (kuvela) - Meaning in English

kuvēlākuvelaa

translation


Translated by SHABDKOSH translator.

ਕੁਵੇਲਾ - Meaning in English

Did you mean:

We are constantly improving our dictionaries. Still, it is possible that some words are not available. You can ask other members in forums, or send us email. We will try and help.

Description

ਕੁਵੇਲਾ (1968) ਕੁਵੇਲਾ ਸ਼ਹਿਰੀ ਸੰਸਕ੍ਰਿਤੀ ਦੇ ਮਾਨਸਿਕ ਸੰਕਟ ਦੀ ਗਾਥਾ ਹੈ। ਹੀਰਾ ਕੇਵੀ ਦੋ ਡਾਕਟਰ ਭਰਾਵਾਂ ਦੀ ਭੈਣ ਹੈ। ਉਸ ਨੇ ਤਿੰਨ ਵਰ੍ਹਿਆਂ ਦਾ ਵਿਆਹੁਤਾ ਜੀਵਨ ਭੋਗਿਆ ਅਤੇ ਫਿਰ ਉਹ ਵਿਧਵਾ ਹੋ ਗਈੇ ਆਪਣੀ ਦਿੱਲੀ ਵਾਲੀ ਭੂਆ ਜੀ ਦੇ ਸੁਝਾ ਅਨੁਸਾਰ ਉਹ ਸਭ ਕੁਝ ਤਿਆਗ ਕੇ ਮੁਨੀ ਗਿਰੀਰਾਜ ਦੀ ਚੇਲੀ ਬਣ ਗਈ। ਉਸ ਦੀ ਸਿੱਖਿਆ ਕਰਕੇ ਉਸਨੂੰ ਸਾਰਾ ਸੰਸਾਰ ਮਿੱਥਿਆ ਮਾਇਆ ਦਿਸਣ ਲੱਗ ਪੈਦਾ ਹੈ। ਉਸਦਾ ਭਰਾ ਉਸਨੂੰ ਇੱਕ ਮੰਦਰ ਬਣਵਾ ਦਿੰਦਾ ਹੈ। ਜਿੱਥੇ ਉਹ ਹਰ ਰੋਜ਼ ਸਤਿਸੰਗ ਕਰਦੀ ਹੈ। ਕੇਸਰੀ ਨਾਂ ਦੀ ਇੱਕ ਹੋਰ ਵਿਧਵਾ ਉਸਦੀ ਚੇਲੀ ਅਤੇ ਸਹੇਲੀ ਬਣ ਜਾਂਦੀ ਹੈ। ਹੀਰਾ ਦੇਵੀ ਆਪਣਾ ਨਾਤਾ ਦਿਨ-ਬ-ਦਿਨ ਸੰਸਾਰਕ ਬੰਦਨਾਂ ਨਾਲੋਂ ਤੋੜਦੀ ਜਾਂਦੀ ਹੈ। ਭਤੀਜੇ ਦੀ ਮੌਤ ਸਮੇਂ ਦਿਖਾਏ ਧੀਰਜ ਕਰਕੇ ਉਸ ਦਾ ਔਰਤਾਂ ਵਿੱਚ ਮਾਣ ਹੋਰ ਵੱਧ ਗਿਆ। ‘ਮੀਰਾਂ ਦਾ ਇਹ ਸਾਕਾਰ ਰੂਪ’ ਭਗਤੀ ਦਾ ਪੂਰਨ ਆਦਰਸ਼ ਬਣਕੇ ਉਭਰਦਾ ਹੈ। ਦੂਜੇ ਪਾਸੇ ਕੇਸਰੀ ਦੇ ਸ਼ਿਵ ਰਾਮ ਨਾਲ ਵਧਦੇ ਸੰਬੰਧ ਦੂਜੇ ਵਿਆਹ ਤੱਕ ਪਹੁੰਚ ਜਾਂਦੇ ਹਨ ਅਤੇ ਉਹ ਉਸ ਨਾਲ ਦੌੜ ਜਾਂਦੀ ਹੈ। ਹੀਰਾ ਦੇਵੀ ਦਾ ਮਨ ਉਚਾਟ ਰਹਿਣ ਲਗਦਾ ਹੈ ਅਤੇ ਇੱਕ ਦਿਨ ਬੇਹੌਸ਼ੀ ਵਿੱਚ ਉਸਨੂੰ ਹਸਪਤਾਲ ਲਿਜਾਣਾ ਪੈਦਾ ਹੈ। ਹਸਪਤਾਲ ਦੀ ਦੁਰਦਸ਼ਾ ਅਤੇ ਮਰੀਜ਼ਾਂ ਦੀ ਲੁੱਟ ਵੇਖ ਕੇ ਉਹ ਸਮਾਜ ਸੇਵਾ ਵਿੱਚ ਪੈ ਇੱਕ ਨਵਾਂ ਆਦਰਸ਼ ਹਸਪਤਾਲ ਖੋਲ੍ਹਣਾ ਚਾਹੁੰਦੀ ਹੈ। ਆਪਣਾ ਹਿੱਸਾ ਵੰਡਵਾ ਕੇ ਉਹ ਉਸ ਵਿੱਚ ਸਕੂਲ ਖੋਲ ਲੈਦੀ ਹੈ। ਜਿੱਥੇ ਸੁਰਿੰਦਰ ਨਾਂ ਦੇ ਅਧਿਆਪਕ ਨਾਲ ਉਸਦੀ ਮੁਲਾਕਾਤ ਹੁੰਦੀ ਹੈ। ਇਹ ਰਿਸ਼ਤਾ ਕੇਸਰੀ ਤੋਂ ਪ੍ਰਰੇਣਾ ਲੈ ਕੇ ਵਿਆਹ ਬੰਧਨ ਵਿੱਚ ਬਦਲ ਜਾਂਦਾ ਹੈ। ਪਰ ਸਮਾਜ ਅਤੇ ਭਰਾਵਾਂ ਨੂੰ ਇਹ ਰਿਸ਼ਤਾ ਪ੍ਰਵਾਨ ਨਹੀਂ।ਆਪਸੀ ਵਿਰੋਧ ਵੱਧਣ ਤੇ ਸਕੂਲ ਬੰਦ ਹੋ ਜਾਂਦਾ ਹੈ। ਸੁਰਿੰਦਰ ਇੱਕ ਪ੍ਰਾਇਵੇਟ ਸਕੂਲ ਵਿੱਚ ਨੌਕਰੀ ਕਰਨ ਜਾਣ ਲਗਦਾ ਹੈ। ਜਿਥੇ ਰਸਤੇ ਵਿੱਚ ਇੱਕ ਦਿਨ ਉਸਦੀ ਟਰੱਕ ਹੇਠਾਂ ਆ ਕੇ ਮੌਤ ਹੋ ਜਾਂਦੀ ਹੈ। ਇਸ ਪਿੱਛੋ ਹੀਰਾ ਦੇਵੀ ਕੱਪੜੇ ਸਿਉਂ ਕੇ ਗੁਜ਼ਾਰਾ ਕਰਨ ਲਗਦੀ ਹੈ। ਉਸ ਕੋਲ ਹੁਣ ਆਪਣੀ ਚਾਰ ਕੁ ਵਰ੍ਹਿਆਂ ਦੀ ਧੀ ਸੀਮਾਂ ਹੀ ਆਖਰੀ ਸਹਾਰਾ ਹੈ। ਜਿਸ ਦੇ ਭਵਿੱਖ ਬਾਰੇ ਉਸਦੇ ਮਨ ਵਿੱਚ ਅਨੇਕ ਚਿੰਤਾਵਾਂ ਹਨ। ਇਸ ਤਰ੍ਹਾਂ ਉੱਚ ਵਰਗ ਦੀ ਹੀਰਾ ਦੇਵੀ ਅਤੇ ਨਿਮਨ ਵਰਗ ਦੀ ਕੇਸਰੀ ਮਜਬੂਰੀ ਵੱਸ ਵਿਧਵਾ ਜੀਵਨ ਬਤੀਤ ਕਰਦੀਆਂ ਹਨ। ਮਰਦ ਪ੍ਰਧਾਨ ਸਮਾਜ ਵਿੱਚ ਭਰ ਜਆਨੀ ਵਿੱਚ ਗ੍ਰਹਿਸਥੀ ਜੀਵਨ ਗੁਆ ਚੁੱਕੀ ਹੀਰਾ ਦੇਵੀ ਦੇ ਸੰਸਾਰਕ ਮੋਹ-ਮਾਇਆ ਤੋਂ ਨਿਰਲੇਪ ਇੱਕ ਸਾਧਨੀ ਦੇ ਰੂਪ ਵਿੱਚ ਜੀਵਨ ਨੂੰ ਤਾਂ ਲੋਕ ਪ੍ਰਵਾਨਗੀ ਪ੍ਰਾਪਤ ਹੈ ਪਰ ਉਸ ਵੱਲੋਂ ‘ਮੋਹ ਮਾਇਆ’ ਹੰਢਾਉਣ ਦੀ ਹਰ ਕੋਸ਼ਿਸ਼ ਜ਼ਬਰਦਸਤੀ ਕੁਚਲ ਦਿੱਤੀ ਜਾਂਦੀ ਹੈ। ਇਛਾਵਾਂ ਉਸਨੂੰ ਸੰਨਿਆਸੀ ਜੀਵਨ ਤੋਂ ਬਾਹਰ ਲਿਆਉਂਦੀਆ ਹਨ।ਉਹ ਪਹਿਲਾਂ ਸਮਾਜ ਸੇਵਿਕਾ, ਨਰਸ ਅਤੇ ਫਿਰ ਸਕੂਲ ਵਿੱਚ ਕੰਮ ਕਰਕੇ ਜੀਵਨ ਦੀ ਨੀਰਸਤਾ ਨੂੰ ਤੋੜਨ ਦਾ ਅਸਫਲ ਯਤਨ ਕਰਦੀ ਹੈ। ਸੁਰਿੰਦਰ ਦੇ ਨਜ਼ਰੀਏ ਤੋਂ ਪ੍ਰਭਾਵਿਤ ਹੋ ਕੇ ਅਤੇ ਕੇਸਰੀ ਦੀ ਪ੍ਰੇਰਨਾ ਨਾਲ ਉਹ ਵਿਆਹ ਕਰਵਾ ਲੈਂਦੀ ਹੈ ਪਰ ਇਹ ਉਸਦੇ ਕਸ਼ਟ ਦਾ ਅੰਤ ਨਹੀਂ। ਨਿਮਨ ਵਰਗ ਦੀ ਕੇਸਰੀ ਬਾਰੇ ਸਮਾਜ ਦਾ ਰਵੱਈਆ ਇਸ ਤੋਂ ਉਲਟ ਹੈ। ਹੀਰਾ ਦੇਵੀ ਦੇ ਇਸ ਕਰਮ ਉੱਪਰ ਉਸਨੂੰ ਸਾਖਿਆਤ ਦੇਵੀ ਸਮਝਣ ਵਾਲੇ ਹੀ ਉਸ ਦੀ ਨਿੰਦਿਆ ਕਰਦੇ ਹਨ। ਸੁਰਿੰਦਰ ਦੀ ਮੌਤ ਹੋ ਜਾਣ ਉਪਰੰਤ ਹੀਰਾ ਦੇਵੀ ਫਿਰ ਤੋਂ ਸੱਭਿਆਚਾਰਕ ਮਾਨਤਾ ਅਤੇ ਆਰਥਿਕ ਸੰਕਟਾਂ ਵਿੱਚ ਘਿਰ ਜਾਂਦੀ ਹੈ ਜਿਥੋਂ ਉਹ ਉਭਰਨਾ ਚਾਹ ਰਹੀ ਸੀ।

Also see "ਕੁਵੇਲਾ" on Wikipedia

What is ਕੁਵੇਲਾ meaning in English?

The word or phrase ਕੁਵੇਲਾ refers to . See ਕੁਵੇਲਾ meaning in English, ਕੁਵੇਲਾ definition, translation and meaning of ਕੁਵੇਲਾ in English. Learn and practice the pronunciation of ਕੁਵੇਲਾ. Find the answer of what is the meaning of ਕੁਵੇਲਾ in English.

Tags for the entry "ਕੁਵੇਲਾ"

What is ਕੁਵੇਲਾ meaning in English, ਕੁਵੇਲਾ translation in English, ਕੁਵੇਲਾ definition, pronunciations and examples of ਕੁਵੇਲਾ in English.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

30 most commonly used idioms

Understanding English idioms might me tricky. But here is a list of commonly used idioms to help you understand their meanings as well as use them… Read more »

Origin of Sanskrit

Sanskrit might be an old language, but it still is a very important one. Learning Sanskrit helps understand old scripts and writings. Read this… Read more »

Improving writing skills

Writing is as important as reading and speaking. Writing helps create clear and easy to read messages. Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.