Advertisement - Remove

ਗਿਆਨ (gi'ana) - Meaning in English

Popularity:
Difficulty:
gi'ānagiaana

ਗਿਆਨ - Meaning in English

Advertisement - Remove

Definitions and Meaning of ਗਿਆਨ in Punjabi

ਗਿਆਨ noun

  1. the psychological result of perception and learning and reasoning

    Synonyms

    ਸੰਗਿਆਨ

    cognition, knowledge, noesis

    • the pr...

      Synonyms

      ਗਿਆਤ, ਪਹਿਚਾਣ, ਬੋਧ

      perception, ...

      • Synonyms

        ਇਲਮ, ਬੋਧ

        • Synonyms

          ਅਨੁਭਵ, ਕੁਸ਼ਲਤਾ, ਤਜਰਬਾ, ਨਿਪੁੰਨਤਾ

            • Synonyms

              ਸਬਕ, ਸਿੱਖਿਆ, ਨਸੀਹਤ

              ਗਿਆਨ adjective

              1. Synonyms

                ਅਵਗਤ, ਸਮਝ, ਗਿਆਤ, ਜਾਣਨਾ, ਪਹਿਚਾਣੀ, ਪਤਾ, ਪ੍ਰਤੀਤ, ਮਾਲੂਮ, ਵਾਕਿਫ

                Advertisement - Remove

                Description

                ਗਿਆਨ ਕਿਸੇ ਚੀਜ਼ ਜਾਂ ਕਿਸੇ ਸ਼ਖ਼ਸ ਬਾਬਤ ਵਾਕਫ਼ੀਅਤ, ਸਚੇਤਤਾ ਜਾਂ ਸਮਝ ਹੁੰਦੀ ਹੈ, ਜਿਵੇਂ ਕਿ ਉਹਦੇ ਬਾਰੇ ਤੱਥ, ਜਾਣਕਾਰੀ, ਵੇਰਵਾ ਜਾਂ ਮੁਹਾਰਤ ਆਦਿ। ਇਹ ਸਭ ਕੁਝ ਤਜਰਬੇ ਜਾਂ ਸਿੱਖਿਆ ਤੋਂ ਪ੍ਰਾਪਤ ਹੋਏ ਇਲਮ, ਖੋਜ ਜਾਂ ਸੋਝੀ ਰਾਹੀਂ ਹਾਸਲ ਕੀਤਾ ਜਾਂਦਾ ਹੈ। ਗਿਆਨ ਕਿਸੇ ਵਿਸ਼ੇ ਦੀ ਇਲਮੀ (ਸਿਧਾਂਤਕ) ਜਾਂ ਅਮਲੀ (ਵਿਹਾਰਕ) ਸਮਝ ਨੂੰ ਆਖਿਆ ਜਾ ਸਕਦਾ ਹੈ। ਇਹ ਸਪਸ਼ਟ ਜਾਂ ਸੰਕੇਤਕ, ਪ੍ਰਤੱਖ ਜਾਂ ਪਰੋਖ, ਰਸਮੀ ਜਾਂ ਬੇਕਾਇਦਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਗਿਆਨ ਦਾ ਮਤਲਬ ਕੋਈ ਖਾਸ ਗੁਣ ਜਾਂ ਆਦਤ ਹੋ ਸਕਦਾ ਹੈ ਜਿਸਨੂੰ ਅਮਲੀ ਰੂਪ ਵਿੱਚ ਲਾਗੂ ਕਰਕੇ ਕਿਸੇ ਦੂਜੇ ਸੰਕਲਪ ਨੂੰ ਸੁਧਾਰਿਆ ਜਾਂ ਬਦਲਿਆ ਜਾ ਸਕਦਾ ਹੈ। ਜਿਵੇਂ ਕੋਈ ਨਵੀਂ ਭਾਸ਼ਾ ਜਾ ਸੰਗੀਤ ਨਾਲ ਸਾਂਝ ਪਾਉਣ ਤੋਂ ਬਾਅਦ ਸਾਡੇ ਇਸ ਤੋਂ ਪਹਿਲਾਂ ਵਾਲੇ ਅਹਿਸਾਸ ਵਿੱਚ ਕੁੱਝ ਫ਼ਰਕ ਆ ਜਾਂਦਾ ਹੈ। ਗਿਆਨ ਨੂੰ ਕੁੱਝ ਸੰਕਲਪਾਂ ਵਿੱਚ ਪ੍ਰਗਟ ਕਰਨਾ ਸੰਭਵ ਨਹੀਂ ਹੈ। ਦਰ ਅਸਲ ਸਾਰੇ ਮਨੁੱਖੀ ਤਜ਼ਰਬੇ ਨੂੰ ਹੀ ਗਿਆਨ ਦੇ ਘੇਰੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।

                Knowledge is an awareness of facts, a familiarity with individuals and situations, or a practical skill. Knowledge of facts, also called propositional knowledge, is often characterized as true belief that is distinct from opinion or guesswork by virtue of justification. While there is wide agreement among philosophers that propositional knowledge is a form of true belief, many controversies focus on justification. This includes questions like how to understand justification, whether it is needed at all, and whether something else besides it is needed. These controversies intensified in the latter half of the 20th century due to a series of thought experiments called Gettier cases that provoked alternative definitions.

                Also see "ਗਿਆਨ" on Wikipedia

                More matches for ਗਿਆਨ

                noun 

                ਗਿਆਨੀteacher
                ਗਿਆਨੀscholar
                ਗਿਆਨੀsage
                ਗਿਆਨੀਆਂscholars
                ਗਿਆਨ ਆਧਾਰknowledge base
                ਗਿਆਨ ਪ੍ਰਬੰਧਨknowledge management
                ਗਿਆਨ ਵਿਗਿਆਨcognitive science
                ਗਿਆਨ ਪ੍ਰਾਪਤੀknowledge acquisition
                ਗਿਆਨ ਪ੍ਰਾਪਤknowledge acquired
                ਗਿਆਨ ਆਧਾਰਿਤknowledge based

                What is ਗਿਆਨ meaning in English?

                The word or phrase ਗਿਆਨ refers to the psychological result of perception and learning and reasoning, or the process of perceiving, or clear or deep perception of a situation, or the accumulation of knowledge or skill that results from direct participation in events or activities, or range of what one can know or understand, or the significance of a story or event, or apprehended with certainty. See ਗਿਆਨ meaning in English, ਗਿਆਨ definition, translation and meaning of ਗਿਆਨ in English. Learn and practice the pronunciation of ਗਿਆਨ. Find the answer of what is the meaning of ਗਿਆਨ in English.

                Tags for the entry "ਗਿਆਨ"

                What is ਗਿਆਨ meaning in English, ਗਿਆਨ translation in English, ਗਿਆਨ definition, pronunciations and examples of ਗਿਆਨ in English.

                Advertisement - Remove

                SHABDKOSH Apps

                Download SHABDKOSH Apps for Android and iOS
                SHABDKOSH Logo Shabdkosh  Premium

                Ad-free experience & much more

                Writing complex sentences in English (For beginners)

                Writing is one such skill that should be encouraged in young children. Read the article and understand what are complex sentences and its structure. Read more »

                Irregular Verbs

                Irregular verbs are used more than the regular verbs in English language. Understanding these verbs might seem difficult, but all you need is some… Read more »

                Origin of Sanskrit

                Sanskrit might be an old language, but it still is a very important one. Learning Sanskrit helps understand old scripts and writings. Read this… Read more »
                Advertisement - Remove

                Our Apps are nice too!

                Dictionary. Translation. Vocabulary.
                Games. Quotes. Forums. Lists. And more...

                Vocabulary & Quizzes

                Try our vocabulary lists and quizzes.