ਦਰਗਾਹ (daragaha) - Meaning in English
ਦਰਗਾਹ - Meaning in English
noun
- court(fem)Advertisement - Remove
Description
ਦਰਗਾਹ ਇਕ ਪੂਜਨੀਕ ਧਾਰਮਿਕ ਹਸਤੀ, ਅਕਸਰ ਸੂਫ਼ੀ ਸੰਤ ਜਾਂ ਦਰਵੇਸ਼ ਦੀ ਕਬਰ ਤੇ ਬਣਿਆ ਧਰਮ ਸਥਾਨ ਹੁੰਦਾ ਹੈ। ਸੂਫ਼ੀ ਲੋਕ ਅਕਸਰ ਜ਼ਿਆਰਤ ਲਈ ਦਰਗਾਹਾਂ ਤੇ ਜਾਂਦੇ ਹਨ। ਦਰਗਾਹਾਂ ਅਕਸਰ ਸੂਫ਼ੀ ਖ਼ਾਨਕਾਹਾਂ ਅਤੇ ਬੈਠਕਾਂ ਨਾਲ ਸੰਬੰਧਿਤ ਹੁੰਦੀਆਂ ਹਨ।ਇਨ੍ਹਾਂ ਵਿੱਚ ਆਮ ਤੌਰ 'ਤੇ ਇੱਕ ਮਸਜਿਦ, ਮੀਟਿੰਗ ਕਮਰੇ, ਇਸਲਾਮੀ ਧਾਰਮਿਕ ਸਕੂਲ (ਮਦਰੱਸੇ), ਅਧਿਆਪਕ ਜਾਂ ਦੇਖਭਾਲਕਰਤਾ ਦੀ ਰਹਾਇਸ਼, ਹਸਪਤਾਲ, ਅਤੇ ਭਾਈਚਾਰੇ ਦੇ ਕੰਮਾਂ ਲਈ ਹੋਰ ਇਮਾਰਤਾ ਇਸਦਾ ਹਿੱਸਾ ਹੁੰਦੀਆਂ ਹਨ। ਇਸੇ ਸੰਰਚਨਾ, ਜੋ ਇਨ੍ਹਾਂ ਹੀ ਸਮਾਜਿਕ ਅਰਥਾਂ ਅਤੇ ਇਸੇ ਕਿਸਮ ਦੇ ਰੀਤੀ ਰਿਵਾਜਾਂ ਦੀ ਜਗ੍ਹਾ ਨੂੰ ਅਰਬੀ ਬੋਲਣ ਵਾਲੇ ਸੰਸਾਰ ਵਿੱਚ ਮਕਾਮ ਕਿਹਾ ਜਾਂਦਾ ਹੈ।
A dargah is a shrine or tomb built over the grave of a revered religious figure, often a Sufi saint or dervish. Sufis often visit the shrine for ziyarat, a term associated with religious visitation and pilgrimages. Dargahs are often associated with Sufi eating and meeting rooms and hostels, called khanqah or hospices. They usually include a mosque, meeting rooms, Islamic religious schools (madrassas), residences for a teacher or caretaker, hospitals, and other buildings for community purposes.
Also see "ਦਰਗਾਹ" on WikipediaWhat is ਦਰਗਾਹ meaning in English?
The word or phrase ਦਰਗਾਹ refers to . See ਦਰਗਾਹ meaning in English, ਦਰਗਾਹ definition, translation and meaning of ਦਰਗਾਹ in English. Learn and practice the pronunciation of ਦਰਗਾਹ. Find the answer of what is the meaning of ਦਰਗਾਹ in English.
Tags for the entry "ਦਰਗਾਹ"
What is ਦਰਗਾਹ meaning in English, ਦਰਗਾਹ translation in English, ਦਰਗਾਹ definition, pronunciations and examples of ਦਰਗਾਹ in English.