ਪਰਾਗ (paraga) - Meaning in English
ਪਰਾਗ - Meaning in English
Description
ਪਰਾਗ ਜਾਂ ਪ੍ਰਾਹਾ ਚੈੱਕ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਯੂਰਪੀ ਸੰਘ ਦਾ ਚੌਦਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਢੁਕਵੇਂ ਬੋਹੀਮੀਆ ਦੀ ਵੀ ਇਤਿਹਾਸਕ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਵਲਤਾਵਾ ਦਰਿਆ ਕੰਢੇ ਵਸਿਆ ਹੋਇਆ ਹੈ ਜਿਸਦੀ ਅਬਾਦੀ ਲਗਭਗ 13 ਲੱਖ ਹੈ ਜਦਕਿ ਇਸ ਦੇ ਵਧੇਰੇ ਸ਼ਹਿਰੀ ਖੇਤਰ ਦੀ ਅਬਾਦੀ ਲਗਭਗ 20 ਲੱਖ ਹੈ। ਇਸ ਦੀ ਜਲਵਾਯੂ ਸੰਜਮੀ ਸਮੁੰਦਰੀ ਹੈ ਜਿੱਥੇ ਨਿੱਘੀਆਂ ਗਰਮੀਆਂ ਅਤੇ ਠੰਡੀਆਂ ਸਰਦੀਆਂ ਆਉਂਦੀਆਂ ਹਨ। ਪ੍ਰਾਗ ਦਾ ਪਹਿਲੀ ਵਾਰ ਤੋਲੇਮੇਓਸ ਦੇ ਨਕਸ਼ੇ ਉੱਤੇ ਕਸੂਰਗਿਸ, ਇੱਕ ਜਰਮੇਨੀ ਸ਼ਹਿਰ, ਵਜੋਂ ਜ਼ਿਕਰ ਕੀਤਾ ਗਿਆ ਹੈ।
Prague is the capital and largest city of the Czech Republic and the historical capital of Bohemia. Situated on the Vltava river, Prague is home to about 1.4 million people. The city has a temperate oceanic climate, with relatively warm summers and chilly winters.
Also see "ਪਰਾਗ" on WikipediaMore matches for ਪਰਾਗ
noun
What is ਪਰਾਗ meaning in English?
The word or phrase ਪਰਾਗ refers to . See ਪਰਾਗ meaning in English, ਪਰਾਗ definition, translation and meaning of ਪਰਾਗ in English. Learn and practice the pronunciation of ਪਰਾਗ. Find the answer of what is the meaning of ਪਰਾਗ in English.
Tags for the entry "ਪਰਾਗ"
What is ਪਰਾਗ meaning in English, ਪਰਾਗ translation in English, ਪਰਾਗ definition, pronunciations and examples of ਪਰਾਗ in English.
SHABDKOSH Apps
![](http://www.shabdkosh.net/images/cover/_md/colorful-alphabet-letters-table_%281%29.jpg)
Ten most beautiful words in English
English might be confusing and for some people even difficult. But it is also a language with many beautiful words. Here are some of the words in… Read more »![](http://www.shabdkosh.net/images/cover/_md/197_VFctMDgxOS0wOC4wMg.jpg)
Basic rules of grammar
There are many rules to follow in grammar. Read these basic rules to understand the basics of it and slowly develop and improve the language. Read more »![](http://www.shabdkosh.net/images/cover/_md/1073.jpg)