Advertisement - Remove

ਪੁਰਾਣ (purana) - Meaning in English

Popularity:
Difficulty:
purāṇapuraana

ਪੁਰਾਣ - Meaning in English

Advertisement - Remove

Description

ਪੁਰਾਣ ਪਰਾਚੀਨ ਹਿੰਦੂ ਗਰਂਥ ਹਨ। ਇਹ ਸਭ ਧਾਰਮਿਕ ਗ੍ਰੰਥ ਹਿੰਦੂ ਧਰਮ ਦਾ ਹਿੱਸਾ ਕਰ ਕੇ ਜਾਣੇ ਜਾਂਦੇ ਹਨ। ਇਹ ਸਾਰੀਆਂ ਧਾਰਮਿਕ ਪੁਸਤਕਾਂ ਮਨੁੱਖੀ ਜੀਵਨ ਨੂੰ ਜਿਊਣ ਦੀ ਕਲਾ ਦਾ ਗਿਆਨ ਦਿੰਦੀਆਂ ਹਨ। ਇਹ ਮਨੁੱਖ ਦੇ ਜੀਵਨ ਨੂੰ ਸੁੰਦਰ ਅਤੇ ਸੁਖਾਲ਼ਾ ਬਣਾਉਣ ਦੀਆਂ ਵਿਧੀਆਂ, ਮੰਤਰਾਂ ਅਤੇ ਵਿਦਿਆ ਦੇ ਨਾਲ ਭਰਪੂਰ ਹਨ। ਇਹ ਸਾਰੇ ਧਰਮ ਗ੍ਰੰਥ ਮਨੁੱਖ ਦੇ ਜੀਵਨ ਨੂੰ ਸੁਖਾਲ਼ਾ ਬਣਾਉਣ ਅਤੇ ਇੱਕ ਉੱਚੀ ਅਤੇ ਸੁੱਚੀ ਜ਼ਿੰਦਗੀ ਜਿਊਣ ਵਿੱਚ ਸਹਾਇਕ ਸਿੱਧ ਹੁੰਦੇ ਹਨ। ਇਹ ਧਾਰਮਿਕ ਗ੍ਰੰਥ ਪੁਰਾਤਨ ਸਮੇਂ ਵਿੱਚ ਹੋਏ ਰਿਸ਼ੀਆਂ ਅਤੇ ਮੁਨੀਆਂ ਦੀਆਂ ਜੀਵਨ ਕਹਾਣੀਆਂ ਵੀ ਦੱਸਦੀਆਂ ਹਨ। 18 ਪੁਰਾਣ ਜਿਹਨਾਂ ਦੇ ਨਾਮ ਇਸ ਪ੍ਰਕਾਰ ਹਨ।: ਅਗਨੀ ਪੁਰਾਣ, ਭਗਵਤ ਪੁਰਾਣ, ਬ੍ਰਹਮਾ ਪੁਰਾਣ, ਬ੍ਰਹਿਮੰਦ ਪੁਰਾਣ, ਬ੍ਰਹਮਾ ਵੇਵਰਤਾ ਪੁਰਾਣ, ਗਰੁੜ ਪੁਰਾਣ, ਕੂਰਮ ਪੁਰਾਣ, ਲਿੰਗ ਪੁਰਾਣ, ਮਾਰਕੰਡਾ ਪੁਰਾਣ, ਮਤੱਸਿਆ ਪੁਰਾਣ, ਨਾਰਾਇਣ ਪੁਰਾਣ, ਪਦਮ ਪੁਰਾਣ, ਸ਼ਿਵ ਪੁਰਾਣ, ਸਿਕੰਦ ਪੁਰਾਣ, ਵਾਮਨ ਪੁਰਾਣ, ਵਰਾਹ ਪੁਰਾਣ, ਵਿਸ਼ਨੂ ਪੁਰਾਣ, ਭਵਿਸ਼ਯ ਪੁਰਾਣ।

Puranas are a vast genre of Hindu literature about a wide range of topics, particularly about legends and other traditional lore. The Puranas are known for the intricate layers of symbolism depicted within their stories. Composed originally in Sanskrit and in other Indian languages, several of these texts are named after major Hindu gods such as Vishnu, Shiva, Brahma, and Adi Shakti. The Puranic genre of literature is found in both Hinduism and Jainism.

Also see "ਪੁਰਾਣ" on Wikipedia

More matches for ਪੁਰਾਣ

noun 

ਪੁਰਾਣੇ ਜ਼ਮਾਨੇolden times
ਪੁਰਾਣੀ ਪੀੜ੍ਹੀolder generation
ਪੁਰਾਣੇ ਕਾਨੂੰਨprior law
ਪੁਰਾਣੇ ਮੈਂਬਰolder members
ਪੁਰਾਣੇ ਵਿਦਿਆਰਥੀolder students
ਪੁਰਾਣੇ ਦੋਸਤformer friends
ਪੁਰਾਣੇ ਪੱਥਰolder rocks
ਪੁਰਾਣੇ ਦਿਨolden days
ਪੁਰਾਣੀ ਕਿਸਮolder type
ਪੁਰਾਣੇ ਢੰਗolder methods

What is ਪੁਰਾਣ meaning in English?

The word or phrase ਪੁਰਾਣ refers to . See ਪੁਰਾਣ meaning in English, ਪੁਰਾਣ definition, translation and meaning of ਪੁਰਾਣ in English. Learn and practice the pronunciation of ਪੁਰਾਣ. Find the answer of what is the meaning of ਪੁਰਾਣ in English.

Tags for the entry "ਪੁਰਾਣ"

What is ਪੁਰਾਣ meaning in English, ਪੁਰਾਣ translation in English, ਪੁਰਾਣ definition, pronunciations and examples of ਪੁਰਾਣ in English.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

Improving writing skills

Writing is as important as reading and speaking. Writing helps create clear and easy to read messages. Read more »

Irregular Verbs

Irregular verbs are used more than the regular verbs in English language. Understanding these verbs might seem difficult, but all you need is some… Read more »

French words used in English

Using French words while talking in English is not new. French has been a part of English language for a very long time now. Learn these and add them… Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.