Advertisement - Remove

ਬਚਪਨ (bacapana) - Meaning in English

Popularity:
Difficulty:
bacapanabachapana

ਬਚਪਨ - Meaning in English

Advertisement - Remove

Definitions and Meaning of ਬਚਪਨ in Punjabi

ਬਚਪਨ noun

  1. the state of a child between infancy and adolescence

    Synonyms

    ਬਾਲਪਣ, ਬਾਲਪਨ

    childhood, puerility

    Description

    ਬਚਪਨ ਦੀ ਉਮਰ ਜਨਮ ਤੋਂ ਅੱਲ੍ਹੜਪੁਣੇ ਤੱਕ ਹੁੰਦੀ ਹੈ। ਬਚਪਨ ਦੀ ਬਾਦਸ਼ਾਹੀ ਉਮਰ ਹਰ ਇੱਕ ਨੂੰ ਭਾਉਂਦੀ ਤੇ ਪਿਆਰੀ ਲੱਗਦੀ ਹੈ। ਮਨੋਵਿਗਿਆਨ ਵਿੱਚ ਬਚਪਨ ਨੂੰ ਬਾਲ ਅਵਸਥਾ, ਆਰੰਭਿਕ ਅਵਸਥਾ, ਮੱਧ ਬਚਪਨ ਅਤੇ ਅੱਲ੍ਹੜਪੁਣਾ ਅਵਸਥਾ ਵਿੱਚ ਵੰਡਿਆ ਗਿਆ ਹੈ। ਬੱਚੇ ਬਚਪਨ ਵਿੱਚ ਮਨਮਾਨੀਆਂ, ਮਾਸੂਮ ਸ਼ਰਾਰਤਾਂ ਅਤੇ ਮੋਹ ਲੈਣ ਵਾਲੀਆਂ ਤੋਤਲੀਆਂ ਗੱਲਾਂ ਕਰਦੇ ਹਨ। ਬਚਪਨ ਵਿੱਚ ਬੱਚੇ ਦੀ ਅਵਸਥਾ ਅਸਲ ਅਰਥਾਂ ਵਿੱਚ ਬਾਦਸ਼ਾਹ ਵਾਲੀ ਹੁੰਦੀ ਹੈ। ਬਚਪਨ ਵਿੱਚ ਦਾਦੀਆਂ ਨਾਨੀਆਂ ਦਾ ਪਿਆਰ ਆਪਮੁਹਾਰੇ ਮਿਲਦਾ ਹੈ। ਬਚਪਨ ਅਸਲੀ, ਸੱਚਾ, ਸਪਸ਼ਟ ਅਤੇ ਨਾ ਦੁਹਰਾਇਆ ਜਾ ਸਕਣ ਵਾਲਾ ਜੀਵਨ ਹੁੰਦਾ ਹੈ। ਉਦੋਂ ਕੀ ਵਾਪਰਿਆ, ਉਹਨਾਂ ਵਰ੍ਹਿਆਂ ਵਿੱਚ ਕਿਸ ਨੇ ਬੱਚੇ ਦੀ ਕਿਵੇਂ ਅਗਵਾਈ ਕੀਤੀ, ਆਲੇ-ਦੁਆਲੇ ਦੇ ਸੰਸਾਰ ਵਿਚੋਂ ਉਸ ਦੇ ਦਿਲ ਤੇ ਦਿਮਾਗ਼ ਵਿੱਚ ਕੀ ਦਾਖ਼ਲ ਹੋਇਆ, ਵੱਡੀ ਹੱਦ ਤੱਕ ਇਸ ਗੱਲ ਨੂੰ ਮਿਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ।

    A child (pl. children) is a human being between the stages of birth and puberty, or between the developmental period of infancy and puberty. It may also refer to an unborn human being. The legal definition of child generally refers to a minor, otherwise known as a person younger than the age of majority. Children generally have fewer rights and responsibilities than adults. They are generally classed as unable to make serious decisions.

    Also see "ਬਚਪਨ" on Wikipedia

    More matches for ਬਚਪਨ

    noun 

    ਬਚਪਨਾchildishness
    ਬਚਪਨ ਤੋਂsince childhood
    ਬਚਪਨ ਵਿੱਚthroughout childhood
    ਬਚਪਨ ਤੋਂsince boyhood
    ਬਚਪਨ ਤੋਂsince infancy
    ਬਚਪਨ ਤੋਂchildhood onwards
    ਬਚਪਨ ਵਿਚthroughout infancy
    ਬਚਪਨ ਦੇablest young
    ਬਚਪਨ ਤੋਂchildhood onward
    ਬਚਪਨ ਵਿੱਚacross childhood

    What is ਬਚਪਨ meaning in English?

    The word or phrase ਬਚਪਨ refers to the state of a child between infancy and adolescence. See ਬਚਪਨ meaning in English, ਬਚਪਨ definition, translation and meaning of ਬਚਪਨ in English. Learn and practice the pronunciation of ਬਚਪਨ. Find the answer of what is the meaning of ਬਚਪਨ in English.

    Tags for the entry "ਬਚਪਨ"

    What is ਬਚਪਨ meaning in English, ਬਚਪਨ translation in English, ਬਚਪਨ definition, pronunciations and examples of ਬਚਪਨ in English.

    Advertisement - Remove

    SHABDKOSH Apps

    Download SHABDKOSH Apps for Android and iOS
    SHABDKOSH Logo Shabdkosh  Premium

    Ad-free experience & much more

    Active Voice and Passive Voice

    This article will help you understand the difference between active and passive voice and make your written and spoken skills of language better. Read more »

    Improving writing skills

    Writing is as important as reading and speaking. Writing helps create clear and easy to read messages. Read more »

    Homophones vs Homographs vs Homonyms

    Some parts of grammar in English is very difficult to understand. This is resolved only when you develop a habit of reading. Read the article and try… Read more »
    Advertisement - Remove

    Our Apps are nice too!

    Dictionary. Translation. Vocabulary.
    Games. Quotes. Forums. Lists. And more...

    Vocabulary & Quizzes

    Try our vocabulary lists and quizzes.