Advertisement - Remove

ਬਚਪਨ - Example Sentences

bacapana  bachapana
ਜੀਵ ਜੰਤੂ ਅਤੇ ਬਨਸਪਤੀ ਦੇ ਪ੍ਰਤੀ ਸੰਵੇਦਨਾ ਸਾਨੂੰ ਬਚਪਨ ਤੋਂ ਸਿਖਾਈ ਜਾਂਦੀ ਹੈ।
We are being taught from childhood to be sensitive towards flora and fauna.
”ਨਮਸਕਾਰ, ਪ੍ਰਧਾਨ ਮੰਤਰੀ ਜੀ, ਮੈਂ ਆਪਣਾ ਨਾਂ ਤਾਂ ਨਹੀਂ ਦੱਸ ਸਕਦਾ ਕਿਉਂਕਿ ਮੈਂ ਕੰਮ ਹੀ ਅਜਿਹਾ ਕੀਤਾ ਸੀ ਆਪਣੇ ਬਚਪਨ ਵਿੱਚ।
“Namaskar, Pradhan Mantriji, I cannot divulge my name because of something that I did in my childhood.
ਬਚਪਨ ਦੇ ਦੋਸਤ ਕੀਮਤੀ ਹੁੰਦੇ ਹਨ, ਪਰ ਨਵੇਂ ਦੋਸਤ ਚੁਣਨਾ, ਬਣਾਉਣਾ ਅਤੇ ਬਣਾਈ ਰੱਖਣਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਮਝਦਾਰੀ ਦਾ ਕੰਮ ਹੁੰਦਾ ਹੈ।
Childhood friends are precious, but selecting, making & maintaining new friendships is a task that requires immense prudence.
ਮੈਂ ਇਸ ਗੱਲ ਨੂੰ ਜਾਣਦਾ ਹਾਂ ਕਿ ਇੱਥੋਂ ਤੱਕ ਕਿ ਆਪਣੇ ਬਚਪਨ ਵਿੱਚ ਅੰਮਾ ਆਪਣਾ ਖਾਣਾ ਤੱਕ ਹੋਰਨਾਂ ਨੂੰ ਖੁਆਉਣਾ ਪਸੰਦ ਕਰਦੇ ਸਨ।
I am aware that even in her childhood Amma was fond of giving her own food to others.
ਬਿਰਧ ਅਤੇ ਉਮਰਦਰਾਜ ਲੋਕਾਂ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਦੇ ਬਚਪਨ ਦਾ ਜਨੂੰਨ ਹੈ।
Serving the old and the aged, and helping the needy have been her childhood passions.
Advertisement - Remove
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਹਮੇਸ਼ਾ ਆਪਣੇ ਵੱਖ-ਵੱਖ ਗੁਰੂਆਂ ਅਤੇ ਅਧਿਆਪਕਾਂ ਨੂੰ ਯਾਦ ਰੱਖਣ ਅਤੇ ਉਨ੍ਹਾਂ ਨਾਲ ਸੰਪਰਕ ਵਿੱਚ ਰਹਿਣ, ਜਿਨ੍ਹਾਂ ਨੇ ਕਿ ਉਨ੍ਹਾਂ ਨੂੰ ਬਚਪਨ ਤੋਂ ਲੈ ਕੇ ਰਾਹ ਦਿਖਾਇਆ ਹੁੰਦਾ ਹੈ।
The Prime Minister urged the sportspersons to remember, and keep in touch with the various Gurus, mentors and teachers, who have guided them right from childhood.
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਹਮੇਸ਼ਾ ਆਪਣੇ ਵੱਖ-ਵੱਖ ਗੁਰੂਆਂ ਅਤੇ ਅਧਿਆਪਕਾਂ ਨੂੰ ਯਾਦ ਰੱਖਣ ਅਤੇ ਉਨ੍ਹਾਂ ਨਾਲ ਸੰਪਰਕ ਵਿੱਚ ਰਹਿਣ, ਜਿਨ੍ਹਾਂ ਨੇ ਕਿ ਉਨ੍ਹਾਂ ਨੂੰ ਬਚਪਨ ਤੋਂ ਲੈ ਕੇ ਰਾਹ ਦਿਖਾਇਆ ਹੁੰਦਾ ਹੈ।
The Prime Minister urged the sportspersons to remember, and keep in touch with the various Gurus, mentors and teachers, who have guided them right from childhood.
ਮੈਨੂੰ ਆਪਣਾ ਬਚਪਨ ਅਤੇ ਜਵਾਨੀ ਯਾਦ ਆਉਂਦੀ ਹੈ , ਜਦੋਂ ਮੈਂ ਕਈ ਮਾਤਾਵਾਂ ਨੂੰ ਰਸੋਈ ਵਿੱਚ ਚੁੱਲ੍ਹਿਆਂ ਨਾਲ ਜੂਝਦਿਆਂ ਵੇਖਿਆ ਸੀ।
I recall, my childhood and youth, when I had seen many mothers struggling with the fire-wood stove in the kitchen.
ਅਸੀਂ ਬਚਪਨ ਤੋਂ ਹੀ ਇਨ੍ਹਾਂ ਚੰਗਿਆਈਆਂ ਨਾਲ ਰਹਿ ਰਹੇ ਹਾਂ ਅਤੇ ਤਾਂ ਹੀ ਦਇਆ, ਦਿਆਲਤਾ, ਭਾਈਚਾਰਾ ਅਤੇ ਸਦਭਾਵਨਾ ਕੁਦਰਤੀ ਤੌਰ ‘ਤੇ ਸਾਡਾ ਹਿੱਸਾ ਹੈ।
We have been living these virtues since our childhood and that is why compassion, kindness, brotherhood and harmony are naturally a part of us.
ਅਗਰ ਨੇਤਾ ਜੀ ਦੀ ਖ਼ੁਦ ਦੀ ਲੇਖਣੀ (ਲਿਖਤ) ਪੜ੍ਹੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਬਹਾਦਰੀ ਦੇ ਸਿਖ਼ਰ ’ਤੇ ਪਹੁੰਚਣ ਦੀ ਨੀਂਹ ਕਿਵੇਂ ਉਨ੍ਹਾਂ ਦੇ ਬਚਪਨ ਵਿੱਚ ਹੀ ਪੈ ਗਈ ਸੀ ।
If we read the writings of Netaji, we will find that the foundation of showing that extent of valour was already laid during his childhood.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading