Advertisement - Remove

ਬਾਗ (baga) - Meaning in English

Popularity:
Difficulty:
bāgabaaga

ਬਾਗ - Meaning in English

Advertisement - Remove

Definitions and Meaning of ਬਾਗ in Punjabi

ਬਾਗ noun

  1. a garden featuring flowering plants

    Synonyms

    ਗੁਲਸ਼ਣ, ਗੁਲਜਾਰ, ਚਮਨ, ਫੁਲਵਾੜੀ, ਬਗੀਚਾ, ਬਾਗਵਾਨ, ਵਾਟਿਕਾ

    flower garden

    • the flowers or vege...

      Synonyms

      ਬਗੀਚਾ, ਵਾਟਿਕਾ

      garden, ...

      • Synonyms

        ਬਗਾਨ

        Description

        ਬਾਗ ਉਸ ਫੁਲਕਾਰੀ ਨੂੰ ਕਹਿੰਦੇ ਹਨ ਜਿਹੜੀ ਰੇਸ਼ਮੀ ਧਾਗੇ ਨਾਲ ਗੂੜ੍ਹੇ ਲਾਲ/ ਨਾਭੀ ਰੰਗ ਦੇ ਖੱਦਰ ਉੱਪਰ ਸਾਰੀ ਦੀ ਸਾਰੀ ਕੱਢੀ ਹੁੰਦੀ ਹੈ। ਜੁੜਮੀ ਕਢਾਈ ਕੀਤੀ ਹੁੰਦੀ ਹੈ। ਆਮ ਤੌਰ ਤੇ ਬਾਗ ਦੋ ਰੰਗਾਂ ਵਿਚ ਕੱਢਿਆ ਜਾਂਦਾ ਹੈ। ਉਸ ਦੇ ਕਿਨਾਰਿਆਂ ਉੱਪਰ ਵੀ ਛੋਟੇ-ਛੋਟੇ ਬਰੀਕ ਤੋਪੇ ਭਰੇ ਹੁੰਦੇ ਹਨ। ਫੁਲਕਾਰੀਆਂ ਵਿਚੋਂ ਸਭ ਤੋਂ ਵਧੀਆ ਕਢਾਈ ਦਾ ਨਮੂਨਾ ਬਾਗ ਹੁੰਦਾ ਹੈ। ਬਾਗ ਗੁਲਾਬੀ, ਕ੍ਰਿਮਚੀ, ਪੀਲੇ, ਹਰੇ ਤੇ ਨੀਲੇ ਰੰਗ ਦੇ ਰੇਸ਼ਮ ਨਾਲ ਕੱਢੇ ਜਾਂਦੇ ਹਨ। ਬਾਗ ਦੀ ਕਢਾਈ ਵਿਚ ਕਈ ਕਿਸਮ ਦੇ ਨਮੂਨੇ, ਵੇਲ, ਬੂਟੇ, ਸ਼ੇਰ, ਹਿਰਨ, ਹਾਥੀ, ਮੋਰ, ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਆਦਿ ਵੀ ਪਾਈ ਜਾਂਦੀ ਹੈ। ਬਾਗ ਨਿੱਕੀ ਜਿਹੀ ਸੂਈ ਦਾ ਕੱਢਿਆ ਹੋਇਆ ਇਕ ਬੇਮਸਾਲ ਕਮਾਲ ਹੁੰਦਾ ਹੈ। ਇਸ ਦੀ ਕਢਾਈ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ। ਪਹਿਲਾਂ ਦਾਜ ਵਿਚ ਕਈ-ਕਈ ਬਾਗ ਦਿੱਤੇ ਜਾਂਦੇ ਸਨ। ਬਾਗ ਕੱਢਣ ਲਈ ਮਹੀਨਿਆਂ ਵੱਧੀ ਸਮਾਂ ਲੱਗ ਜਾਂਦਾ ਸੀ। ਹੁਣ ਕੋਈ ਵੀ ਮੁਟਿਆਰ ਬਾਗ ਨਹੀਂ ਕੱਢਦੀ। ਬਾਗਾਂ ਦੀ ਥਾਂ ਹੁਣ ਭਾਂਤ-ਭਾਂਤ ਦੀਆਂ ਸ਼ਾਲਾਂ ਨੇ ਲੈ ਲਈ ਹੈ।

        Also see "ਬਾਗ" on Wikipedia

        More matches for ਬਾਗ

        noun 

        ਬਾਗਬਾਨgardener
        ਬਾਗਬਾਨੀlandscaping
        ਬਾਗਬਾਨcultivator
        ਬਾਗ਼ੀ ਆਗੂrebel leader
        ਬਾਗ ਮਿੱਟੀgarden soil
        ਬਾਗਬਾਨੀ ਫਸਲਾਂhorticultural crops
        ਬਾਗਬਾਨੀ ਵਿਗਿਆਨhorticultural science
        ਬਾਗ਼ੀ ਸਮੂਹrebel groups
        ਬਾਗਬਾਨੀ ਉਤਪਾਦhorticultural products
        ਬਾਗਬਾਨੀ ਖੋਜhorticultural research

        What is ਬਾਗ meaning in English?

        The word or phrase ਬਾਗ refers to a garden featuring flowering plants, or the flowers or vegetables or fruits or herbs that are cultivated in a garden, or an estate where cash crops are grown on a large scale (especially in tropical areas). See ਬਾਗ meaning in English, ਬਾਗ definition, translation and meaning of ਬਾਗ in English. Learn and practice the pronunciation of ਬਾਗ. Find the answer of what is the meaning of ਬਾਗ in English.

        Tags for the entry "ਬਾਗ"

        What is ਬਾਗ meaning in English, ਬਾਗ translation in English, ਬਾਗ definition, pronunciations and examples of ਬਾਗ in English.

        Advertisement - Remove

        SHABDKOSH Apps

        Download SHABDKOSH Apps for Android and iOS
        SHABDKOSH Logo Shabdkosh  Premium

        Ad-free experience & much more

        Difference between I and Me

        We all know how confused we get when it come to talking in English. Here is an article trying to simplify the I and Me in English language so that you… Read more »

        Types of nouns

        Nouns are the largest group of words in any language. Understanding them and using them correctly while learning the language is considered very… Read more »

        20 important phrases to learn in Hindi

        Knowing Hindi has its own advantages. Learn these sentences if you are new to this language or if you travelling to India and impress people with your… Read more »
        Advertisement - Remove

        Our Apps are nice too!

        Dictionary. Translation. Vocabulary.
        Games. Quotes. Forums. Lists. And more...

        Vocabulary & Quizzes

        Try our vocabulary lists and quizzes.