ਸਕ (saka) - Meaning in English
ਸਕ - Meaning in English
verb
- +3
Definitions and Meaning of ਸਕ in Punjabi
ਸ਼ਕ noun
the vast geographical region of Europe and Asia that was controlled by the Mongols in the 13th and 14th centuries
Synonyms
ਤਾਤਾਰ ਦੇਸ਼, ਤਾਤਾਰ
Tartary, Tartary, Tatary, Tatary
Description
ਸਕ (ਹਿੰਦੀ:शक) ਉੱਤਰ ਦਿਸ਼ਾ ਵੱਲ ਵਸਣ ਵਾਲੀ ਇੱਕ ਜਾਤਿ ਸੀ। ਪਹਿਲਾਂ ਇਹ ਲੋਕ ਸਾਇਰ ਦਰਿਆ ਦੇ ਕਿਨਾਰੇ ਤੁਰਕਿਸਤਾਨ ਵਿੱਚ ਵਸਦੇ ਸਨ, ਸਨ ਈਸਵੀ ਤੋਂ 160 ਵਰ੍ਹੇ ਪਹਿਲੋਂ ਤੁਰਕਿਸਤਾਨ ਵਿੱਚੋਂ ਨਿਕਲਕੇ ਦੱਖਣ ਵੱਲ ਤੁਰ ਪਏ, ਸਰਹੱਦੀ ਯਵਨਾਂ ਦੇ ਰਾਜ ਨੂੰ ਗਾਹੁੰਦੇ ਹੋਏ ਹਿੰਦ ਵਿੱਚ ਆਵੜੇ। ਇਨ੍ਹਾਂ ਦੀ ਵਸੋਂ ਟੈਕਸਿਲਾ ਮਥੁਰਾ ਅਤੇ ਸੁਰਾਸ਼ਟ੍ਰ (ਕਾਠੀਆਵਾੜ) ਵਿੱਚ ਸੀ। ਸੰਨ 395 ਦੇ ਕਰੀਬ ਗੁਪਤ ਵੰਸ਼ ਦੇ ਰਾਜਾ ਚੰਦ੍ਰਗੁਪਤ ਵਿਕ੍ਰਮਾਦਿੱਤ ਨੇ ਇਨ੍ਹਾਂ ਨੂੰ ਜਿੱਤਕੇ ਪੱਛਮੀ ਹਿੰਦ ਨੂੰ ਆਪਣੇ ਰਾਜ ਨਾਲ ਮਿਲਾਇਆ, ਇਸੇ ਲਈ ਉਸ ਦਾ ਨਾਉਂ ਸ਼ਕਾਰਿ ਪਿਆ। ਸੀਸਤਾਨ ਦੇਸ਼ ਦਾ ਨਾਉਂ ਭੀ ਇਸ ਜਾਤੀ ਦੇ ਸੰਬੰਧ ਤੋਂ ਹੀ ਜਾਪਦਾ ਹੈ। ਮਹਂਾਭਾਰਤ ਵਿੱਚ ਸ਼ਕਾਂ ਦੀ ਉਤਪੱਤੀ ਵਸਿਸ਼ਠ ਦੀ ਗਾਂ ਦੇ ਪਸੀਨੇ ਤੋਂ ਲਿਖੀ ਹੈ।
Also see "ਸਕ" on WikipediaMore matches for ਸਕ
noun
ਸਕੱਤਰ | secretary |
ਸਕਾਰਾਤਮਕ ਰਵੱਈਆ | positive attitude |
ਸਕੂਨ | tranquility |
ਸਕੂਨ | calmness |
ਸ਼ਕਤੀ | authority |
ਸਕੂਲ | School |
ਸਕੀਮ | scheme |
ਸਕੂਨ | peace |
ਸਕੀਮ | conspiracy |
ਸਕੀਮ | plot |
What is ਸਕ meaning in English?
The word or phrase ਸਕ refers to the vast geographical region of Europe and Asia that was controlled by the Mongols in the 13th and 14th centuries. See ਸਕ meaning in English, ਸਕ definition, translation and meaning of ਸਕ in English. Learn and practice the pronunciation of ਸਕ. Find the answer of what is the meaning of ਸਕ in English.
Tags for the entry "ਸਕ"
What is ਸਕ meaning in English, ਸਕ translation in English, ਸਕ definition, pronunciations and examples of ਸਕ in English.