Advertisement - Remove

ਹੱਥੀ (hathi) - Meaning in English

Popularity:
hathīhathee

ਹੱਥੀ - Meaning in English

Advertisement - Remove

Description

ਹਲ ਦੇ ਮੁੰਨੇ ਉਪਰ ਜੋ ਛੋਟੀ ਜਿਹੀ ਲੱਕੜ ਲੱਗੀ ਹੁੰਦੀ ਹੈ, ਜਿਸ ਲੱਕੜ ਨੂੰ ਫੜ ਕੇ ਹਾਲੀ ਹਲ ਚਲਾਉਂਦਾ ਹੈ, ਹਲ ਨੂੰ ਕੰਟਰੋਲ ਕਰਦਾ ਹੈ, ਉਸ ਲੱਕੜ ਨੂੰ ਹੱਥੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਜੰਘੀ ਕਹਿੰਦੇ ਹਨ। ਕਈਆਂ ਵਿਚ ਥੀਲੀ ਕਹਿੰਦੇ ਹਨ। ਹੱਥੀ ਇਕ ਕੁ ਫੁੱਟ ਦੀ ਗੁਲਾਈਦਾਰ ਲੱਕੜ ਹੁੰਦੀ ਹੈ ਜਿਸ ਦੇ ਇਕ ਸਿਰੇ ਵਿਚ ਚੂਲ ਪਾਈ ਹੁੰਦੀ ਹੈ। ਮੁੰਨੇ ਦੇ ਉਪਰਲੇ ਹਿੱਸੇ ਵਿਚ ਸੱਲ/ਛੇਕ ਪਾਇਆ ਹੁੰਦਾ ਹੈ। ਮੁੰਨੇ ਦੇ ਛੇਕ ਵਿਚ ਹੱਥੀ ਦੀ ਚੂਲ ਵਾਲਾ ਹਿੱਸਾ ਫਿੱਟ ਕਰ ਦਿੱਤਾ ਜਾਂਦਾ ਹੈ। ਬੱਸ, ਬਣ ਗਈ ਹੱਥੀ। ਹੁਣ ਬਲਦਾਂ ਨਾਲ ਕੋਈ ਕੋਈ ਜਿਮੀਂਦਾਰ ਹੀ ਹਲ ਚਲਾਉਂਦਾ ਹੈ। ਇਸ ਲਈ ਅੱਜ ਦੀ ਪੀੜ੍ਹੀ ਦੇ ਬਹੁਤੇ ਲੋਕਾਂ ਨੂੰ ਹੱਥੀ ਹਲ ਦਾ ਕਿਹੜਾ ਹਿੱਸਾ ਹੁੰਦੀ ਹੈ, ਕੋਈ ਗਿਆਨ ਨਹੀਂ ਹੈ।

Also see "ਹੱਥੀ" on Wikipedia

More matches for ਹੱਥੀ

noun 

ਹੱਥੀਂ ਕਿਰਤmanual labour
ਹੱਥੀਂ ਬਣਾਈਆਂhandicrafts produced
ਹੱਥੀਂ ਲਿਖੀ ਚਿੱਠੀhandwritten letter
ਹੱਥੀਂ ਲਿਖਿਆ ਦਸਤਖਤhandwritten signature
ਹੱਥੀਂ ਲਿਖਿਆ ਨਿਸ਼ਾਨhandwritten sign
ਹੱਥੀਂ ਲਿਖਿਆ ਸੰਦੇਸ਼handwritten message
ਹੱਥੀਂ ਲਏ ਮਰੀਜ਼handed patients
ਹੱਥੀਂ ਲਿਖੀ ਸਮੱਗਰੀhandwritten material
ਹੱਥੀਂ ਲਿਖੇ ਪੇਪਰhandwritten papers
ਹੱਥੀਂ ਲਿਖਿਆ ਨਾਂhandwritten name

What is ਹੱਥੀ meaning in English?

The word or phrase ਹੱਥੀ refers to . See ਹੱਥੀ meaning in English, ਹੱਥੀ definition, translation and meaning of ਹੱਥੀ in English. Learn and practice the pronunciation of ਹੱਥੀ. Find the answer of what is the meaning of ਹੱਥੀ in English.

Tags for the entry "ਹੱਥੀ"

What is ਹੱਥੀ meaning in English, ਹੱਥੀ translation in English, ਹੱਥੀ definition, pronunciations and examples of ਹੱਥੀ in English.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

Prepositions

Prepositions are one of the most important topics in grammar. These help in formation of sentences and give the sentences a meaning. Read more »

Tips to practice grammar effectively

Learning grammar can seem a little overwhelming. But it is also important to take small steps while learning something new. Here are some tips which… Read more »

Ten most beautiful words in English

English might be confusing and for some people even difficult. But it is also a language with many beautiful words. Here are some of the words in… Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.