Advertisement - Remove

ਖੜ੍ਹੇ - Example Sentences

khaṛhē  kharhe
ਕਈ ਵੱਡੇ ਦੇਸ਼ਾਂ ਨੇ ਬਹੁਤ ਹੀ ਸਖ਼ਤ ਸ਼ਬਦਾਂ ਵਿੱਚ ਇਸ ਆਤੰਕੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਭਾਰਤ ਦੇ ਨਾਲ ਖੜ੍ਹੇ ਹੋਣ ਦੀ, ਭਾਰਤ ਨੂੰ ਸਮਰਥਨ ਦੀ ਭਾਵਨਾ ਜਤਾਈ ਹੈ ।
Many big countries have strongly condemned this terror attack, have stood behind India and expressed support for India.
ਤੁਹਾਡੇ ਯਤਨਾ ਵਿੱਚ ਪਾਰਦਰਸ਼ਤਾ ਦੇ ਨਾਲ ਅਤੇ ਸਮਾਨਤਾ ਦੇ ਸਿਧਾਂਤਾ ’ਤੇ ਅਸੀਂ ਇੱਕਜੁਟਤਾ ਦੇ ਨਾਲ ਖੜ੍ਹੇ ਹੋਵਾਂਗੇ।
We will stand in solidarity with your endeavours, in transparency, with respect and on the principle of equality.
ਤੁਹਾਡੇ ਯਤਨਾ ਵਿੱਚ ਪਾਰਦਰਸ਼ਤਾ ਦੇ ਨਾਲ ਅਤੇ ਸਮਾਨਤਾ ਦੇ ਸਿਧਾਂਤਾ ’ਤੇ ਅਸੀਂ ਇੱਕਜੁਟਤਾ ਦੇ ਨਾਲ ਖੜ੍ਹੇ ਹੋਵਾਂਗੇ।
We will stand in solidarity with your endeavours, in transparency, with respect and on the principle of equality.
ਉਨ੍ਹਾਂ ਹੋਰ ਕਿਹਾ ਕਿ ਦੇਸ਼ ਨੂੰ ਉਨ੍ਹਾਂ ਲੋਕਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਿ ਗੁਆਂਢੀ ਦੇਸ਼ਾਂ ਵਿੱਚ ਸਤਾਇਆ ਜਾ ਰਿਹਾ ਹੈ।
The country must stand with those being persecuted in the neighbouring countries, he added.
ਲੋੜ ਦੇ ਇਸ ਸਮੇਂ ਉੱਤੇ ਅਸੀਂ ਸ੍ਰੀ ਲੰਕਾ ਦੇ ਭੈਣਾਂ ਅਤੇ ਭਰਾਵਾਂ ਦੇ ਨਾਲ ਖੜ੍ਹੇ ਹਾਂ।
We stand with our Sri Lankan brothers and sisters in their hour of need.
Advertisement - Remove
ਅਸੀਂ ਇਸ ਦੁਖ ਦੀ ਘੜੀ ‘ਚ ਕਿਊਬਾ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਨਾਲ ਖੜ੍ਹੇ ਹਾਂ।
We stand in support with the Cuban Government and people in this tragic hour.
ਦਰਅਸਲ, ਅਸੀਂ ਵਿਸ਼ਵ ਅਰਥਵਿਵਸਥਾ ਵਿੱਚ ਇੱਕ ਚਮਕਦੇ ਨਿਸ਼ਾਨ ਵਾਂਗ ਖੜ੍ਹੇ ਹਾਂ।
Indeed, we stand out as a bright spot in the global economy.
ਮੈਨੂੰ 1999 ਬਾਰੇ ਯਾਦ ਆਇਆ, ਉਹ ਰਾਸ਼ਟਰਪਤੀ ਭਵਨ ਦੇ ਬਾਹਰ ਖੜ੍ਹੇ ਸਨ ਅਤੇ ਕਿਹਾ – ਸਾਡੇ ਕੋਲ 272 ਹਨ ਅਤੇ ਹੋਰ ਸਾਡੇ ਨਾਲ ਜੁੜ ਰਹੇ ਹਨ।
I was reminded about 1999 the she stood outside Rashtrapati Bhavan and said- we have 272 and more are joining us.
ਤਬਾਹੀ ਦੇ ਝਟਕੇ ਝੱਲਣ ਦੇ ਸਾਡੇ ਯਤਨ ਵਿੱਚ, ਅਸੀਂ ਇਸ ਖੇਤਰ ਦੇ ਸਾਰੇ ਦੇਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
In our effort to build disaster resilience, we stand shoulder to shoulder with all the nations of the region.
ਆਪਣੇ ਧਰਾਤਲ ਤੇ ਖੜ੍ਹੇ ਹੋਣਾ ਅਤੇ ਆਪਣੇ ਯਤਨਾਂ ਨੂੰ ਲਗਾਤਾਰ ਜਾਰੀ ਰੱਖਣਾ ਸਮੇਂ ਦੀ ਮੰਗ ਹੈ।
The need of the hour is to stand our ground and continue with our line of effort.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading