Advertisement - Remove

ਪਿੰਡ - Example Sentences

Popularity:
piḍa  pida
ਪਿੰਡ ਾਂ ਲਈ ਪਿੰਡ ਦੀਆਂ ਕਾਰਜ ਯੋਜਨਾਵਾਂ ਚਲਾਈਆਂ ਗਈਆਂ ਹਨ, ਜਿਸ ਦੇ ਅਧਾਰ 'ਤੇ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
Village Action Plans have been carried out for villages, based on which the action plan has been finalized.
ਪਿੰਡ ਾਂ ਲਈ ਪਿੰਡ ਦੀਆਂ ਐਕਸ਼ਨ ਪਲਾਨਾਂ ਚਲਾਈਆਂ ਗਈਆਂ ਹਨ, ਜਿਸ ਦੇ ਅਧਾਰ 'ਤੇ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
Village Action Plans have been carried out for villages, based on which the action plan has been finalized.
ਇਹ ਉਦਯੋਗਿਕ ਕਲਸਟਰ ਆਗਰਾ ਦੇ ਚਮੜਾ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਸਮਾਰਟ ਸ਼ਹਿਰ, ਸਮਾਰਟ ਪਿੰਡ ਅਤੇ ਹੋਰ ਬੁਨਿਆਦੀ ਢਾਂਚਿਆਂ ਦਾ ਵਿਕਾਸ ਕਰ ਸਕਦੇ ਹਨ।
These industrial clusters may develop smart cities, smart villages and other infrastructure to help the people working in leather sector of Agra.
ਹਰੇਕ ਪਿੰਡ ਵਿੱਚ, ਪੰਜ ਮਹਿਲਾਵਾਂ ਨੂੰ ਪਿੰਡ ਪੱਧਰ 'ਤੇ ਸਪਲਾਈ ਕੀਤੇ ਪਾਣੀ ਦੀ ਗੁਣਵੱਤਾ ਦੀ ਪਰਖ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
In each village , five women are being trained to test the quality of water supplied at village level.
ਇਹ ਆਪਣੇ ਪਿੰਡ ਲਈ ਕੁਝ ਕਰਨਾ ਚਾਹੁੰਦੇ ਸਨ।
They wanted to do something for their village.
Advertisement - Remove
ਇਸੇ ਤਰ੍ਹਾਂ ਹਰ ਪਿੰਡ ਦੀਆਂ ਆਪਣੀਆਂ-ਆਪਣੀਆਂ ਜ਼ਰੂਰਤਾਂ ਹਨ।
Similarly, every village has its own needs.
ਇਨ੍ਹਾ ਸਾਰੇ ਸੰਸਾਧਨਾ ਨੂੰ ਜੋੜਦੇ ਹੋਏ ਹਰੇਕ ਪਿੰਡ ਦੇ ਲਈ ਇੱਕ ਗ੍ਰਾਮ ਕਾਰਜ ਯੋਜਨਾ (ਵੀਏਪੀ) ਵੀ ਤਿਆਰ ਕਰਨੀ ਚਾਹੀਦੀ ਹੈ।
at village level should be planned and Village Action Plan (VAP) should be prepared for every village by dovetailing all these resources.
ਉਨ੍ਹਾਂ ਦਾ ਹਵਾਈ ਅੱਡੇ 'ਤੇ ਕੋਵਿਡ -19 ਟੈਸਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਘਰ ਚ ਹੀ ਕੁਆਰੰਟੀਨ ਦੀ ਸਲਾਹ ਦਿੱਤੀ ਗਈ।
They were tested for COVID-19 at the airport and advised home quarantine in their village.
ਪਿੰਡ ਦੀ ਅਧਿਕਾਰਿਤ ਸਮਾਜਿਕ ਸਿਹਤ ਕਾਰਜ-ਕਰਤਾ (ਆਸ਼ਾ), ਜਿਸ ਨੂੰ ਸਹੀਆ, ਰੀਨਾ ਦੇਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਘਰੇਲੂ ਸਰਵੇਖਣ ਦੌਰਾਨ ਇਹ ਜਾਣਕਾਰੀ ਪ੍ਰਾਪਤ ਕੀਤੀ।
The village Accredited Social Health Activist (ASHA), known as Sahiya, Reena Devi, obtained this information during the household survey.
ਇਹੀ ਨਹੀਂ, ਆਸ਼ਾ ਦੀ ਭੂਮਿਕਾ ਵਿੱਚ ਆਪਣੇ ਕੰਮ ਦੇ ਨਿਰਵਹਨ ਦੇ ਬਾਅਦ ਮੰਜੂ ਨੇ ਆਪਣੇ ਘਰ ਵਿੱਚ ਹੀ ਮਾਸਕ ਤਿਆਰ ਕਰਕੇ ਉਨ੍ਹਾਂ ਨੂੰ ਪਿੰਡ ਦੇ ਗ਼ਰੀਬਾਂ ਵਿੱਚ ਵੰਡਣ ਦਾ ਵੀ ਕੰਮ ਕੀਤਾ।
Going beyond the call of duty, Manju also sewed face masks at home and distributed them to the poor in her village.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading