Advertisement - Remove

ਪਲਾ (pala) - Meaning in English

Popularity:
Difficulty:
palāpalaa

ਪਲਾ - Meaning in English

Advertisement - Remove

Description

ਲੰਮੀ ਡੰਡੀ ਵਾਲੇ ਇਕ ਭਾਂਡੇ ਨੂੰ ਜਿਸ ਨਾਲ ਤਰਲ ਪਦਾਰਥ ਕਿਸੇ ਬਰਤਨ ਵਿਚੋਂ ਕੱਢਿਆ ਜਾਂਦਾ ਹੈ, ਪਲਾ ਕਹਿੰਦੇ ਹਨ। ਪਲੇ ਦੀ ਵਰਤੋਂ ਆਮ ਤੌਰ 'ਤੇ ਕਾੜ੍ਹਣੀ ਵਿਚ ਕੜ੍ਹਦੇ ਦੁੱਧ ਨੂੰ ਕੱਢਣ ਲਈ ਕੀਤੀ ਜਾਂਦੀ ਸੀ/ਹੈ। ਪਤੀਲੇ ਵਿਚੋਂ ਗਰਮ ਦੁੱਧ/ਚਾਹ ਕੱਢਣ ਲਈ ਵੀ ਕੀਤੀ ਜਾਂਦੀ ਸੀ/ਹੈ। ਪਲਾ ਜ਼ਿਆਦਾ ਲੋਹੇ ਦਾ ਬਣਿਆ ਹੁੰਦਾ ਸੀ/ਹੈ। ਪਿੱਤਲ ਦਾ ਵੀ ਬਣਿਆ ਹੁੰਦਾ ਸੀ/ਹੈ ਪਰ ਬਹੁਤ ਘੱਟ। ਲੋਹੇ ਵਾਲੀ ਕੌਲੀ ਦਾ ਹੇਠਲਾ ਹਿੱਸਾ ਗੋਲ ਹੁੰਦਾ ਸੀ/ਹੈ। ਪਿੱਤਲ ਦੇ ਪਲੇ ਵਾਲੀ ਕੌਲੀ, ਕੌਲੀ ਦੀ ਤਰ੍ਹਾਂ ਹੀ ਹੇਠੋਂ ਪੱਧਰੀ ਹੁੰਦੀ ਸੀ/ਹੈ। ਕੌਲੀ ਦੇ ਉਪਰਲੇ ਕੰਢੇ ਨਾਲ ਸਵਾ ਕੁ ਫੁੱਟ ਲੰਮੀ ਤੇ ਅੱਧੀ ਕੁ ਇੰਚ ਚੌੜੀ ਲੋਹੇ ਦੀ ਪਤਰੀ ਲਾਈ ਹੁੰਦੀ ਸੀ/ਹੈ। ਪੱਤਰੀ ਦੇ ਉਪਰਲੇ ਹਿੱਸੇ ਵਿਚ ਥੋੜ੍ਹੀ ਜਿਹੀ ਘੁੰਡੀ ਬਣਾਈ ਹੁੰਦੀ ਸੀ/ਹੈ ਤਾਂ ਜੋ ਪਲਾ ਹੱਥੋਂ ਵਿਚੋਂ ਨਾ ਨਿਕਲ ਸਕੇ। ਇਹ ਪੱਤਰੀ ਹੀ ਪਲੇ ਦਾ ਹੈਂਡਲ ਹੁੰਦੀ ਹੈ।

Also see "ਪਲਾ" on Wikipedia

More matches for ਪਲਾ

noun 

ਪਲਾਂਟ ਸੈੱਲplant cell
ਪਲਾਜ਼ਮਾ ਸੈੱਲplasma cells
ਪਲਾਜ਼ਮਾ ਪ੍ਰੋਟੀਨplasma proteins
ਪਲਾਜ਼ਮਾ ਫਿਜ਼ਿਕਸplasma physics
ਪਲਾਸਟਿਕ ਸਰਜਰੀplastic surgery
ਪਲਾਸਟਿਕ ਬੈਗplastic bags
ਪਲਾਸਟਿਕ ਉਤਪਾਦplastic products
ਪਲਾਸਟਿਕ ਉਤਪਾਦplastics products
ਪਲਾਸਟਰ ਕਾਸਟplaster cast
ਪਲਾਂਟ ਬਰੀਡਰplant breeders

What is ਪਲਾ meaning in English?

The word or phrase ਪਲਾ refers to . See ਪਲਾ meaning in English, ਪਲਾ definition, translation and meaning of ਪਲਾ in English. Learn and practice the pronunciation of ਪਲਾ. Find the answer of what is the meaning of ਪਲਾ in English.

Tags for the entry "ਪਲਾ"

What is ਪਲਾ meaning in English, ਪਲਾ translation in English, ਪਲਾ definition, pronunciations and examples of ਪਲਾ in English.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

Tips to practice grammar effectively

Learning grammar can seem a little overwhelming. But it is also important to take small steps while learning something new. Here are some tips which… Read more »

Confusing words in English

Words in English language are not as easy as they look. There are some that just confuse us and makes it difficult to have a conversation. Look at the… Read more »

Fun facts about Hindi

Every language comes with facts and history. Hindi is no exception. Know these facts and your learning process. Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.