Advertisement - Remove

ਮਾਲੀ (mali) - Meaning in English

mālīmaalee

translation


Translated by SHABDKOSH translator.

ਮਾਲੀ - Meaning in English

Did you mean:

We are constantly improving our dictionaries. Still, it is possible that some words are not available. You can ask other members in forums, or send us email. We will try and help.

Definitions and Meaning of ਮਾਲੀ in Punjabi

ਮਾਲੀ noun

  1. the capital of Maldives in the center of the islands

    Male, Male

    • someone ...

      Synonyms

      ਬਾਗਵਾਨ, ਬਾਗ਼ਵਾਨ

      gardener, ...

      ਮਾਲੀ adjective

      1. Synonyms

        ਆਰਥਕ, ਆਰਥਿਕ, ਰੁਪਏ-ਪੈਸਿਆਂ ਦੀ, ਵਿੱਤੀ

        Description

        ਮਾਲੀ, ਅਧਿਕਾਰਕ ਤੌਰ ਉੱਤੇ ਮਾਲੀ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਅਲਜੀਰੀਆ, ਪੂਰਬ ਵੱਲ ਨਾਈਜਰ, ਦੱਖਣ ਵੱਲ ਦੰਦ ਖੰਡ ਤਟ ਅਤੇ ਬੁਰਕੀਨਾ ਫ਼ਾਸੋ, ਦੱਖਣ-ਪੱਛਮ ਵੱਲ ਗਿਨੀ ਅਤੇ ਪੱਛਮ ਵੱਲ ਸੇਨੇਗਲ ਅਤੇ ਮਾਰੀਟੇਨੀਆ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 1,240,000 ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ 1.45 ਕਰੋੜ ਹੈ। ਇਸ ਦੀ ਰਾਜਧਾਨੀ ਬਮਾਕੋ ਹੈ। ਮਾਲੀ ਦੇ ਅਠ ਖੇਤਰ ਹਨ ਅਤੇ ਇਸ ਦੀਆਂ ਸਰਹੱਦਾਂ ਉੱਤਰ ਵੱਲ ਸਹਾਰਾ ਦੇ ਗਭ ਤੱਕ ਚਲੀਆਂ ਜਾਂਦੀਆਂ ਹਨ,ਜਦਕਿ ਦੇਸ਼ ਦਾ ਦੱਖਣੀ ਭਾਗ, ਜਿਥੇ ਬਹੁਗਿਣਤੀ ਲੋਕ ਰਹਿੰਦੇ ਹਨ, ਉਥੇ ਨਾਈਜਰ ਅਤੇ ਸੇਨੇਗਾਲ ਦਰਿਆ ਵਗਦੇ ਹਨ। ਦੇਸ਼ ਦੀ ਆਰਥਿਕ ਸੰਰਚਨਾ ਖੇਤੀ ਅਤੇ ਮਾਹੀਗਿਰੀ ਤੇ ਕੇਂਦਰਿਤ ਹੈ। ਮਾਲੀ ਦੇ ਕੁਝ ਪ੍ਰਮੁੱਖ ਕੁਦਰਤੀ ਸੋਮਿਆਂ ਵਿੱਚ ਸੋਨਾ, ਯੂਰੇਨੀਅਮ, ਅਤੇ ਲੂਣ ਹਨ। ਦੇਸ਼ ਦੀ ਲੱਗਪਗ ਅਧੀ ਆਬਾਦੀ 1.25 ਡਾਲਰ ਪ੍ਰਤਿਦਿਨ ਵਾਲੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਦੀ ਹੈ।

        Mali, officially the Republic of Mali, is a landlocked country in West Africa. Mali is the eighth-largest country in Africa, with an area of over 1,241,238 square kilometres (479,245 sq mi). The country is bordered to the north by Algeria, to the east by Niger, to the northwest by Mauritania, to the south by Burkina Faso and Ivory Coast, and to the west by Guinea and Senegal. The population of Mali is 21.9 million, 67% of which was estimated to be under the age of 25 in 2017. Its capital and largest city is Bamako. The country has 13 official languages, of which Bambara is the most commonly spoken.

        Also see "ਮਾਲੀ" on Wikipedia

        What is ਮਾਲੀ meaning in English?

        The word or phrase ਮਾਲੀ refers to the capital of Maldives in the center of the islands, or someone who takes care of a garden, or involving financial matters. See ਮਾਲੀ meaning in English, ਮਾਲੀ definition, translation and meaning of ਮਾਲੀ in English. Learn and practice the pronunciation of ਮਾਲੀ. Find the answer of what is the meaning of ਮਾਲੀ in English.

        Tags for the entry "ਮਾਲੀ"

        What is ਮਾਲੀ meaning in English, ਮਾਲੀ translation in English, ਮਾਲੀ definition, pronunciations and examples of ਮਾਲੀ in English.

        Advertisement - Remove

        SHABDKOSH Apps

        Download SHABDKOSH Apps for Android and iOS
        SHABDKOSH Logo Shabdkosh  Premium

        Ad-free experience & much more

        Using plural forms to show respect in Hindi

        The proper usage of honorific system of every language is important to understand the basics of the language. This article gives you a basic… Read more »

        Tips of essay writing for children

        Learn to write essays that are worth reading with these simple tips on essay writing and master the skill. Read more »

        Basic rules of grammar

        There are many rules to follow in grammar. Read these basic rules to understand the basics of it and slowly develop and improve the language. Read more »
        Advertisement - Remove

        Our Apps are nice too!

        Dictionary. Translation. Vocabulary.
        Games. Quotes. Forums. Lists. And more...

        Vocabulary & Quizzes

        Try our vocabulary lists and quizzes.