Advertisement - Remove

EARN - Example Sentences

Popularity:
Difficulty:
ਅਰ੍ਨ
As per the package, Rs. 5.5 lakh cash benefit per family will be disbursed to the displaced families to enable them to earn an income and subsist their livelihood.
ਇਸ ਪੈਕੇਜ ਅਨੁਸਾਰ, ਬੇਘਰੇ ਸ਼ਰਨਾਰਥੀਆਂ ਦੇ ਹਰੇਕ ਪਰਿਵਾਰ ਨੂੰ 5.5 ਲੱਖ ਨਕਦ ਲਾਭ ਦਿੱਤਾ ਜਾਵੇਗਾ, ਤਾਂ ਜੋ ਉਹ ਆਪਣੀ ਉਪਜੀਵਕਾ ਕਮਾਉਣ ਤੇ ਆਪਣੇ ਲਈ ਆਮਦਨ ਦਾ ਕੋਈ ਸਾਧਨ ਪੈਦਾ ਕਰਨ ਦੇ ਯੋਗ ਹੋ ਸਕਣ।
Through Pradhan Mantri Kaushal Vikas Yojana, over 1 crore youth are being trained to help them earn a livelihood.
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਰਾਹੀਂ ਇੱਕ ਕਰੋੜ ਤੋਂ ਵੱਧ ਨੌਜੁਆਨਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
Those who earn daily, make ends meet with daily income, they are my family.
ਉਨ੍ਹਾਂ ਨੇ ਕਿਹਾ, ‘ਜੋ ਰੋਜ਼ ਕਮਾਉਂਦੇ ਹਨ, ਰੋਜ਼ ਦੀ ਕਮਾਈ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ, ਉਹ ਹੀ ਮੇਰਾ ਵੱਡਾ ਪਰਿਵਾਰ ਹੈ।
This scheme will go a long way in enabling them to resume work and earn livelihoods.
ਇਹ ਯੋਜਨਾ ਉਨ੍ਹਾਂ ਨੂੰ ਮੁੜ ਤੋਂ ਕੰਮ ਸ਼ੁਰੂ ਕਰਨ ਤੇ ਆਪਣੀ ਉਪਜੀਵਿਕਾ ਕਮਾਉਣ ਦੇ ਸਮਰੱਥ ਬਣਾਉਣ ਲਈ ਇੱਕ ਲੰਮਾ ਰਸਤਾ ਤੈਅ ਕਰੇਗੀ।
PM-KISAN would pave the way for the farmers to earn and live a respectable living.
ਪੀਐੱਮ-ਕਿਸਾਨ ਕਿਸਾਨਾਂ ਦੇ ਲਈ ਕਮਾਈ ਅਤੇ ਇੱਕ ਸਨਮਾਨਿਤ ਜੀਵਨ ਜੀਊਣ ਦਾ ਮਾਰਗ ਪੱਧਰਾ ਕਰੇਗਾ।
Advertisement - Remove
Now being engaged under MNREGAhelps her to earn livelihood adding that she and all her co-workers are practicing physical distancing as well as washing their hands regularly while working.
ਹੁਣ ਮਨਰੇਗਾ ਤਹਿਤ ਮਿਲੇ ਕੰਮ ਨੇ ਉਨ੍ਹਾਂ ਨੂੰ ਉਪਜੀਵਕਾ ਕਮਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖੁਦ ਤੇ ਉਨ੍ਹਾਂ ਦੇ ਹੋਰ ਸਾਰੇ ਸਾਥੀ ਕਾਮੇ ਇੱਕਦੂਜੇ ਤੋਂ ਸਰੀਰਕ ਦੂਰੀ ਵੀ ਰੱਖ ਰਹੇ ਹਨ ਤੇ ਨਾਲ ਹੀ ਕੰਮ ਕਰਦੇ ਸਮੇਂ ਆਪਣੇ ਹੱਥ ਵੀ ਨਿਯਮਿਤ ਤੌਰ ’ਤੇ ਧੋ ਰਹੇ ਹਨ।
Sunil Kumar, a shopkeeper in Chandigarh thanked the government for allowing opening of shops during lockdown and said this will also help workers to earn their livelihood.
ਚੰਡੀਗੜ੍ਹ ਦੇ ਇੱਕ ਦੁਕਾਨਦਾਰ ਸੁਨੀਲ ਕੁਮਾਰ ਨੇ ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਕਾਮਿਆਂ ਨੂੰ ਆਪਣੀ ਉਪਜੀਵਕਾ ਕਮਾਉਣ ’ਚ ਮਦਦ ਮਿਲੇਗੀ।
A vegetable vendor in Malerkotla in Sangrur district said that he is happy that the lockdown has been lifted enabling him to earn his bread.
ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਮਾਲੇਰਕੋਟਲਾ ਦੇ ਇੱਕ ਸਬਜ਼ੀ ਵਿਕ੍ਰੇਤਾ ਨੇ ਕਿਹਾ ਕਿ ਉਹ ਖੁਸ਼ ਹਨ ਕਿ ਲੌਕਡਾਊਨ ਹਟਾ ਦਿੱਤਾ ਗਿਆ ਹੈ ਤੇ ਉਹ ਹੁਣ ਆਪਣੀ ਰੋਜ਼ੀਰੋਟੀ ਕਮਾਉਣ ਯੋਗ ਹੋ ਗਏ ਹਨ।
A street vendor in Malerkotla in Punjab is happy as the lifting of the lockdown restrictions enable him to sell his fruits and earn a living for himself.
ਪੰਜਾਬ ਦੇ ਮਾਲੇਰਕੋਟਲਾ ’ਚ ਇੱਕ ਰੇਹੜੀ ਵਿਕ੍ਰੇਤਾ ਲੌਕਡਾਊਨ ਦੀਆਂ ਪਾਬੰਦੀਆਂ ਹਟਾਏ ਜਾਣ ਤੋਂ ਖ਼ੁਸ਼ ਹਨ ਕਿਉਂਕਿ ਹੁਣ ਉਹ ਆਪਣੇ ਫਲ ਵੇਚਣ ਅਤੇ ਆਪਣੇ ਲਈ ਉਪਜੀਵਕਾ ਕਮਾਉਣ ਦੇ ਯੋਗ ਹੋ ਸਕੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading