Advertisement - Remove

Palestine - Example Sentences

ਪੈਲਸ੍ਟਾਇਨ
MOU between India and Palestine for setting up of India-Palestine Super-specialty hospital at Beit Sahour in Bethelhem Governorate at a cost of US $30 million
ਭਾਰਤ ਅਤੇ ਫਿਲੀਸਤੀਨ ਦਰਮਿਆਨ ਬੇਤਲਹਾਮ ਪ੍ਰਸ਼ਾਸਨ ਵਿੱਚ ਬੇਤ ਸਾਹੌਰ ਵਿਖੇ 30 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਭਾਰਤ-ਫਿਲੀਸਤੀਨ ਸੁਪਰ –ਸਪੈਸ਼ਲਿਟੀ ਹਸਪਤਾਲ ਕਾਇਮ ਕਰਨ ਦਾ ਸਮਝੌਤਾ।
MOU between India and Palestine for construction of India Palestine Centre for Empowring women, “Turathi” at a cost of US $5 million
5 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਭਾਰਤ ਅਤੇ ਫਿਲੀਸਤੀਨ ਦਰਮਿਆਨ ਮਹਿਲਾ ਨੂੰ ਸਸ਼ਕਤੀਕਰਨ ਲਈ ਭਾਰਤ ਫਿਲੀਸਤੀਨ ਕੇਂਦਰ ‘ਤੁਰਾਥੀ’ ਦੇ ਨਿਰਮਾਣ ਦਾ ਸਮਝੌਤਾ
Dr. Sabri Saidam, Minister of Education and Higher Education of the State of Palestine
ਫਿਲੀਸਤੀਨ ਰਾਜ ਦੇ ਸਿੱਖਿਆ ਅਤੇ ਉੱਚ ਸਿੱਖਿਆ ਮੰਤਰੀ ਡਾ. ਸਬਰੀ ਸੈਦਮ
PM also made it clear that India will be friends with both Israel and Palestine as well as with both Saudi Arabia and Iran.
ਉਨ੍ਹਾਂ ਨੇ ਸ਼ਪਸਟ ਕਿਹਾ ਕਿ ਅੱਜ ਭਾਰਤ ਦੇ ਇਜ਼ਰਾਈਲ ਅਤੇ ਫਲਸਤੀਨ ਦੇ ਨਾਲ ਹੀ ਸਾਊਦੀ ਅਰਬ ਅਤੇ ਇਰਾਨ ਨਾਲ ਵੀ ਮਿੱਤਰਤਾਪੂਰਨ ਸਬੰਧ ਹਨ ।
The Union Cabinet chaired by the Prime Minister Shri Narendra Modi has given its ex-post facto approval for signing a Memorandum of Understanding (MoU) between India and Palestine on cooperation in the field of Health and Medicine.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਅਤੇ ਮੈਡੀਸਨ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਅਤੇ ਫਲਸਤੀਨ ਸਮਝੌਤੇ ’ਤੇ ਹਸਤਾਖਰਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ ।
Advertisement - Remove
We believe that permanent solution to the issue of Palestine is ultimately contained in negotiations and understanding through which a path to a peaceful coexistence can be obtained.
ਸਾਡਾ ਮੰਨਣਾ ਹੈ ਕਿ ਆਖਰਕਾਰ ਫਿਲੀਸਤੀਨ ਦੇ ਪ੍ਰਸ਼ਨ ਦਾ ਸਥਾਈ ਜਵਾਬ ਅਜਿਹੀ ਵਾਰਤਾ ਅਤੇ ਸਮਝ ਵਿੱਚ ਹੀ ਨਿਹਿਤ ਹੈ ਜਿਸ ਦੇ ਜ਼ਰੀਏ ਸ਼ਾਂਤੀਪੂਰਨ ਸਹਿ-ਹੋਂਦ ਦਾ ਰਸਤਾ ਮਿਲ ਸਕੇ।
We believe that permanent solution to the issue of Palestine is ultimately contained in negotiations and understanding through which a path to a peaceful coexistence can be obtained.
ਸਾਡਾ ਮੰਨਣਾ ਹੈ ਕਿ ਆਖਰਕਾਰ ਫਿਲੀਸਤੀਨ ਦੇ ਪ੍ਰਸ਼ਨ ਦਾ ਸਥਾਈ ਜਵਾਬ ਅਜਿਹੀ ਵਾਰਤਾ ਅਤੇ ਸਮਝ ਵਿੱਚ ਹੀ ਨਿਹਿਤ ਹੈ ਜਿਸ ਦੇ ਜ਼ਰੀਏ ਸ਼ਾਂਤੀਪੂਰਨ ਸਹਿ-ਹੋਂਦ ਦਾ ਰਸਤਾ ਮਿਲ ਸਕੇ।
The old and strong historical relations between India and Palestine have stood the test of time.
ਭਾਰਤ ਅਤੇ ਫਿਲੀਸਤੀਨ ਦਰਮਿਆਨ ਜੋ ਪੁਰਾਣਾ ਅਤੇ ਮਜ਼ਬੂਤ ਇਤਿਹਾਸਿਕ ਸਬੰਧ ਹੈ ਉਹ ਸਮੇਂ ਦੀ ਕਸੌਟੀ ਉੱਤੇ ਖ਼ਰਾ ਉਤਰਿਆ ਹੈ।
The old and strong historical relations between India and Palestine have stood the test of time.
ਭਾਰਤ ਅਤੇ ਫਿਲੀਸਤੀਨ ਦਰਮਿਆਨ ਜੋ ਪੁਰਾਣਾ ਅਤੇ ਮਜ਼ਬੂਤ ਇਤਿਹਾਸਿਕ ਸਬੰਧ ਹੈ ਉਹ ਸਮੇਂ ਦੀ ਕਸੌਟੀ ਉੱਤੇ ਖ਼ਰਾ ਉਤਰਿਆ ਹੈ।
MOU between India and Palestine for setting up of India-Palestine Super-specialty hospital at Beit Sahour in Bethelhem Governorate at a cost ofUS 30 million Dr.
ਭਾਰਤ ਅਤੇ ਫਿਲੀਸਤੀਨ ਦਰਮਿਆਨ ਬੇਤਲਹਾਮ ਪ੍ਰਸ਼ਾਸਨ ਵਿੱਚ ਬੇਤ ਸਾਹੌਰ ਵਿਖੇ 30 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਭਾਰਤ-ਫਿਲੀਸਤੀਨ ਸੁਪਰ ਸਪੈਸ਼ਲਿਟੀ ਹਸਪਤਾਲ ਕਾਇਮ ਕਰਨ ਦਾ ਸਮਝੌਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading