Advertisement - Remove

accepted - Example Sentences

ਐਕ੍ਸੇਪ੍ਟਿਡ / ਅਕ੍ਸੇਪ੍ਟਡ
The report of TARC was examined in detail by the Government and this recommendation of TARC was not accepted by the Government.
ਸਰਕਾਰ ਦੁਆਰਾ ਟੀਏਆਰਸੀ ਦੀ ਰਿਪੋਰਟ ਦੀ ਵਿਸਤਾਰ ਵਿੱਚ ਜਾਂਚ ਕੀਤੀ ਗਈ ਸੀ ਅਤੇ ਟੀਏਆਰਸੀ ਦੀਆਂ ਇਨ੍ਹਾਂ ਸਿਫ਼ਾਰਸ਼ਾਂ ਨੂੰ ਸਰਕਾਰ ਦੁਆਰਾ ਸਵੀਕਾਰ ਨਹੀਂ ਕੀਤਾ ਗਿਆ ਸੀ।
The steps taken by the Government from time to time to ameliorate the hardships faced by the low paid workers are well accepted by the stakeholders.
ਘੱਟ ਮਜ਼ਦੂਰੀ ਵਾਲੇ ਮਜ਼ਦੂਰਾਂ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਨੂੰ ਘੱਟ ਕਰਨ ਲਈ ਸਰਕਾਰ ਦੁਆਰਾ ਸਮੇਂ-ਸਮੇਂ ‘ਤੇ ਉਠਾਏ ਜਾਣ ਵਾਲੇ ਕਦਮਾਂ ਨੂੰ ਹਿਤਧਾਰਕਾਂ ਦੁਆਰਾ ਚੰਗੀ ਤਰ੍ਹਾਂ ਸਵੀਕਾਰ ਕੀਤਾ ਜਾਂਦਾ ਹੈ।
President's Secretariat PRESS COMMUNIUE The President has accepted the resignation of Shri Girish Chandra Murmu as Lieutenant Governor of Jammu and Kashmir.
ਰਾਸ਼ਟਰਪਤੀ ਸਕੱਤਰੇਤ ਪ੍ਰੈੱਸ ਕਮਿਊਨੀਕ ਰਾਸ਼ਟਰਪਤੀ ਨੇ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਦੇ ਰੂਪ ਵਿੱਚ ਸ਼੍ਰੀ ਗਿਰੀਸ਼ ਚੰਦ੍ਰ ਮੁਰਮੂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।
Out of all Hybrid Lanes, at least one shall be exclusively dedicated for FASTag vehicles where no other mode of Toll Payment shall be accepted .
ਸਾਰੀਆਂ ਹਾਈਬ੍ਰਿਡ ਲੇਨਜ਼ ਵਿਚੋਂ, ਘੱਟੋ ਘੱਟ ਇੱਕ ਲੇਨ ਫਾਸਟੈਗਸ ਗੱਡੀਆਂ ਲਈ ਰਾਖਵੀਂ ਹੋਵੇਗੀ ਜਿਥੇ ਕਿ ਭੁਗਤਾਨ ਦਾ ਕੋਈ ਵੀ ਹੋਰ ਢੰਗ ਪ੍ਰਵਾਨ ਨਹੀਂ ਹੋਵੇਗਾ।
Lotay Tshering thanked Prime Minister Modi for his greetings and good wishes, and accepted the invitation to visit India at the earliest opportunity.
ਲੋਟੇ ਸ਼ੇਰਿੰਗ ਨੇ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਜਲਦੀ ਤੋਂ ਜਲਦੀ ਭਾਰਤ ਆਉਣ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ।
Advertisement - Remove
Prime Minister Oli extended an invitation to the Prime Minister Modi to visit Nepal, which was accepted by Prime Minister Modi.
ਪ੍ਰਧਾਨ ਮੰਤਰੀ ਓਲੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨੇਪਾਲ ਦਾ ਦੌਰਾ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ।
130 crore Indians accepted these decisions given by the Judiciary with absolute consent.
130 ਕਰੋੜ ਭਾਰਤਵਾਸੀਆਂ ਨੇ ਨਿਆਂਪਾਲਿਕਾ ਦੁਆਰਾ ਦਿੱਤੇ ਗਏ ਇਨ੍ਹਾਂ ਫ਼ੈਸਲਿਆਂ ਨੂੰ ਪੂਰੀ ਸਹਿਮਤੀ ਦੇ ਨਾਲ ਸਵੀਕਾਰ ਕੀਤਾ ।
All cases with variation in date of birth up to three years are now being accepted by EPFO.
ਅਜਿਹੇ ਸਾਰੇ ਹੀ ਮਾਮਲੇ ਜਿਨ੍ਹਾਂ ਵਿੱਚ ਜਨਮ ਮਿਤੀ ਦਾ ਤਿੰਨ ਸਾਲ ਤੱਕ ਦਾ ਅੰਤਰ ਹੈ, ਈਪੀਐੱਫਓ ਦੁਆਰਾ ਸਵੀਕਾਰ ਕੀਤੇ ਜਾ ਰਹੇ ਹਨ।
Applications will be accepted online from 15 April 2020 and till 15 May 2020.
ਅਰਜ਼ੀਆਂ 15 ਅਪ੍ਰੈਲ 2020 ਤੋਂ 15 ਮਈ, 2020 ਤੱਕ ਔਨਲਾਈਨ ਸਵੀਕਾਰ ਕੀਤੀਆਂ ਜਾਣਗੀਆਂ।
He also accepted a suggestion from a State IT Minister for formation of a Strategy Group comprising representatives from Central Government, State Governments and Private Sector to work out a roadmap for the Indian IT and electronics sector post COVID19.
ਉਨ੍ਹਾਂ ਕਿਸੇ ਰਾਜ ਦੇ ਸੂਚਨਾ ਟੈਕਨੋਲੋਜੀ (ਆਈਟੀ) ਮੰਤਰੀ ਦੇ ਇੱਕ ਸੁਝਾਅ ਨੂੰ ਵੀ ਸਵੀਕਾਰ ਕੀਤਾ, ਜਿਸ ਵਿੱਚ ਕੋਵਿਡ-19 ਤੋਂ ਬਾਅਦ ਕੇਂਦਰ, ਰਾਜ ਸਰਕਾਰਾਂ ਅਤੇ ਨਿਜੀ ਖੇਤਰ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ ਭਾਰਤੀ ਸੂਚਨਾ ਟੈਕਨੋਲੋਜੀ (ਆਈਟੀ) ਤੇ ਇਲੈਕਟ੍ਰੌਨਿਕਸ ਬਾਰੇ ਯੋਜਨਾਵਾਂ ਤਿਆਰ ਕਰਨ ਲਈ ਖ਼ਾਸ ਸਮੂਹ ਕਾਇਮ ਕੀਤਾ ਜਾਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading