Advertisement - Remove

acquisition - Example Sentences

Popularity:
Difficulty:
ਐਕ੍ਵਜ਼ਿਸ਼ਨ / ਐਕ੍ਵਿਜ਼ਿਸ਼ਨ
The process of land acquisition has begun between Mumbai & Ahmedabad with target of completion by December 2018.
ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਜ਼ਮੀਨ ਪ੍ਰਾਪਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜੋ ਕਿ ਦਸੰਬਰ, 2018 ਤੱਕ ਪੂਰਾ ਕੀਤਾ ਜਾਣਾ ਹੈ।
Such assets, having passed the stages of land acquisition and environment and forest clearances, are relatively de-risked.
ਭੂਮੀ ਅਧਿਗ੍ਰਹਿਣ ਅਤੇ ਵਾਤਾਵਰਨ ਅਤੇ ਵਣ ਪ੍ਰਵਾਨਗੀਆਂ ਦੇ ਪੜਾਅ ਨੂੰ ਪਾਰ ਕਰ ਚੁੱਕੀਆਂ ਇਸ ਤਰ੍ਹਾਂ ਦੀਆਂ ਸੰਪਤੀਆਂ ਮੁਕਾਬਲਤਨ ਜੋਖ਼ਮ ਮੁਕਤ ਹੁੰਦੀਆਂ ਹਨ।
Such assets, having passed the stages of land acquisition and environment and forest clearances, are relatively de-risked.
ਭੂਮੀ ਅਧਿਗ੍ਰਹਿਣ ਅਤੇ ਵਾਤਾਵਰਨ ਅਤੇ ਵਣ ਪ੍ਰਵਾਨਗੀਆਂ ਦੇ ਪੜਾਅ ਨੂੰ ਪਾਰ ਕਰ ਚੁੱਕੀਆਂ ਇਸ ਤਰ੍ਹਾਂ ਦੀਆਂ ਸੰਪਤੀਆਂ ਮੁਕਾਬਲਤਨ ਜੋਖ਼ਮ ਮੁਕਤ ਹੁੰਦੀਆਂ ਹਨ।
c) Payment of Rs. 1882.775 Lakhs as compensation to the State Government of Andhra Pradesh to facilitate them for acquisition of land and for associated construction of alternate road.
ੲ) ਆਂਧਰਾ ਪ੍ਰਦੇਸ਼ ਦੀ ਰਾਜ ਸਰਕਾਰ ਨੂੰ ਮੁਆਵਜ਼ੇ ਵਜੋਂ 1882.775 ਲੱਖ ਰੁਪਏ ਦਾ ਭੁਗਤਾਨ, ਤਾਂ ਜੋ ਜ਼ਮੀਨ ਅਕਵਾਇਰ ਕਰਨ ਅਤੇ ਵੈਕਲਪਿਕ ਸੜਕ ਦੀ ਸਬੰਧਤ ਉਸਾਰੀ ਦੀ ਸੁਵਿਧਾ ਹੋ ਸਕੇ।
He thanked all the people who had property around the temple, and have allowed its acquisition for the project.
ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੰਦਿਰ ਦੇ ਆਸ-ਪਾਸ ਸਥਿਤ ਆਪਣੀ ਜ਼ਮੀਨ ਪ੍ਰੋਜੈਕਟ ਲਈ ਐਕੁਆਇਰ (ਗ੍ਰਹਿਣ) ਕਰਨ ਦੀ ਪ੍ਰਵਾਨਗੀ ਦਿੱਤੀ ਹੈ।
Advertisement - Remove
The acquisition under Section 35 of the State Bank of India Act, 1955 will result in the creation of a stronger merged entity.
ਸਟੇਟ ਬੈਂਕ ਆਵ੍ ਇੰਡੀਆ ਕਾਨੂੰਨ,1955 ਦੀ ਧਾਰਾ 35 ਅਧੀਨ ਕੀਤੇ ਰਲੇਵੇਂ ਨਾਲ ਇੱਕ ਮਜ਼ਬੂਤ ਰਲੇਵਾਂ ਹੋਏਗਾ।
The acquisition of subsidiary banks of State Bank is an important step towards strengthening the banking sector through consolidation of public sector banks.
ਸਟੇਟ ਬੈਂਕ ਦੇ ਸਹਾਇਕ ਬੈਂਕਾਂ ਦਾ ਰਲੇਵਾਂ ਜਨਤਕ ਖੇਤਰ ਦੇ ਬੈਂਕਾਂ ਦੇ ਏਕੀਕ੍ਰਿਤ ਜ਼ਰੀਏ ਬੈਂਕਿੰਗ ਖੇਤਰ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਹੈ।
It has also approved acquisition of controlling stake by Life Insurance Corporation of India (LIC) as promoter in the bank through preferential allotment / open offer of equity, and relinquishment of management control by the Government in the bank.
ਮੰਤਰੀ ਮੰਡਲ ਨੇ ਬੈਂਕ ਵਿੱਚ ਪ੍ਰੋਤਸਾਹਕ ਦੇ ਰੂਪ ਵਿੱਚ ਜੀਵਨ ਬੀਮਾ ਨਿਗਮ (ਐੱਲਆਈਸੀ) ਵੱਲੋਂ ਤਰਜੀਹੀ ਵੰਡ/ਇਕੁਇਟੀ ਦੀ ਖੁੱਲ੍ਹੀ ਪੇਸ਼ਕਸ਼ ਰਾਹੀਂ ਅਤੇ ਬੈਂਕ ਵਿੱਚ ਸਰਕਾਰ ਵੱਲੋਂ ਪ੍ਰਬੰਧਨ ਨਿਯੰਤਰਣ ਛੱਡਣ ਨਾਲ ਬੈਂਕ ਦੇ ਨਿਯੰਤਰਣਕਾਰੀ ਹਿੱਸੇ ਦੇ ਅਧਿਗ੍ਰਹਿਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
8. The two leaders noted with satisfaction the on-schedule progress in the implementation of acquisition related agreements, including the Rafale aircraft agreement signed in 2016.
ਦੋਹਾਂ ਨੇਤਾਵਾਂ ਨੇ 2016 ਵਿੱਚ ਹਸਤਾਖਰ ਕੀਤੇ ਰਾਫੇਲ ਜਹਾਜ਼ ਸਮਝੌਤੇ ਸਮੇਤ ਅਧਿਗ੍ਰਹਿਣ ਸਬੰਧੀ ਸਮਝੌਤਿਆਂ ਨੂੰ ਲਾਗੂ ਕਰਨ ਵਿੱਚ ਅਨੁਸੂਚਿਤ ਪ੍ਰਗਤੀ ‘ਤੇ ਤਸੱਲੀ ਪ੍ਰਗਟ ਕੀਤੀ।
The acquisition has wide-ranging synergy benefits for customers, LIC and the bank.
ਇਸ ਅਧਿਗ੍ਰਹਿਣ ਨਾਲ ਉਪਭੋਗਤਾਵਾਂ, ਐੱਲਆਈਸੀ ਅਤੇ ਬੈਂਕ ਨੂੰ ਮੇਲਜੋਲ ਦਾ ਵਿਆਪਕ ਲਾਭ ਮਿਲੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading