Advertisement - Remove

aggressive - Example Sentences

ਅਗ੍ਰੇਸਿਵ
He stated Proper interventions, more aggressive surveillance and early diagnosis shall be on the top priority of the State to reduce the mortality rate due to COVID-19.
ਉਨ੍ਹਾਂ ਕਿਹਾ, "ਕੋਵਿਡ-19 ਦੇ ਚਲਦੇ ਹੋਣ ਵਾਲੀ ਮੌਤ ਦੇ ਮਾਮਲਿਆਂ ਵਿੱਚ ਕਮੀ ਲਿਆਉਣ ਦੇ ਲਈ ਉਚਿਤ ਦਖਲ, ਜ਼ਿਆਦਾ ਆਕ੍ਰਾਮਕ ਨਿਗਰਾਨੀ ਅਤੇ ਛੇਤੀ ਤੋਂ ਛੇਤੀ ਰੋਗ ਦੀ ਪਹਿਚਾਣ ਰਾਜ ਦੀ ਪਹਿਲੀ ਤਰਜੀਹ ਰਹੇਗਾ।
Aggressive and intensive checking should be done, so that all cases could be detected early for medical treatment.
ਆਕ੍ਰਮਕ ਅਤੇ ਤੀਬਰ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਡਾਕਟਰੀ ਇਲਾਜ ਲਈ ਸਾਰੇ ਮਾਮਲਿਆਂ ਦਾ ਛੇਤੀ ਪਤਾ ਲਗਾਇਆ ਜਾ ਸਕੇ।
The aggressive testing along with ramped up hospital infrastructure by combining public and private sector efforts has enabled early identification and prompt triaging of COVID-19 patients leading to lower fatalities.
ਜਨਤਕ ਅਤੇ ਪ੍ਰਾਈਵੇਟ ਸੈਕਟਰ ਦੇ ਯਤਨਾਂ ਦੇ ਤਾਲਮੇਲ ਨਾਲ, ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਤੇਜ਼ ਟੈਸਟਿੰਗ ਨਾਲ ਕੋਵਿਡ-19 ਰੋਗੀਆਂ ਦੀ ਜਲਦੀ ਪਹਿਚਾਣ ਅਤੇ ਗੰਭੀਰ ਰੋਗੀਆਂ ਦੀ ਪਹਿਚਾਣ ਕਰਨ ਦੇ ਸਮਰੱਥ ਬਣਾਇਆ ਹੈ ਜਿਸ ਨਾਲ ਮੌਤਾਂ ਦੀ ਸੰਖਿਆ ਵਿੱਚ ਕਮੀ ਆਈ ਹੈ।
The CAS in his address to the Commanders stated that the IAF was well prepared to counter short term as well as strategic threats and the units were evenly poised to counter any aggressive action by the adversary.
ਸੀਏਐੱਸ ਨੇ ਕਮਾਂਡਰਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਵਾਯੂ ਸੈਨਾ ਅਲਪਕਾਲੀ ਅਤੇ ਰਣਨੀਤਕ ਖਤਰਿਆਂ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਯੂਨਿਟਾਂ ਵੀ ਦੁਸ਼ਮਣਾਂ ਦੁਆਰਾ ਕਿਸੇ ਵੀ ਹਮਲਾਵਰ ਕਾਰਵਾਈ ਦਾ ਮੁਕਾਬਲਾ ਕਰਨ ਲਈ ਬਿਲਕੁਲ ਤਿਆਰ ਹਨ।
The aggressive testing and tracking through house-to-house surveys and well implemented containment strategies and surveillance in these areas may lead to an initial increase in positive cases. However, well implemented strategies will ensure it reduces over time.
ਤੇਜ਼ੀ ਨਾਲ ਟੈਸਟਿੰਗ ਅਤੇ ਘਰ-ਘਰ ਜਾ ਕੇ ਸਰਵੇ ਕਰਕੇ ਟ੍ਰੈਕਿੰਗ ਕੀਤੇ ਜਾਣ ਅਤੇ ਸ਼ਾਨਦਾਰ ਢੰਗ ਨਾਲ ਲਾਗੂ ਕੀਤੀਆਂ ਜਾ ਰਹੀਆਂ ਕੰਟੇਨਮੈਂਟ ਰਣਨੀਤੀਆਂ ਤੋਂ ਇਲਾਵਾ ਇਨ੍ਹਾਂ ਖੇਤਰਾਂ ਵਿੱਚ ਨਿਗਰਾਨੀ ਰੱਖੇ ਜਾਣ ਨਾਲ ਪਾਜ਼ਿਟਿਵ ਕੇਸਾਂ ਵਿੱਚ ਮੁਢਲਾ ਵਾਧਾ ਤਾਂ ਹੋ ਸਕਦਾ ਹੈ ਪਰ ਸਹੀ ਢੰਗ ਨਾਲ ਲਾਗੂ ਕੀਤੀਆਂ ਜਾ ਰਹੀਆਂ ਰਣਨੀਤੀਆਂ ਇਹ ਯਕੀਨੀ ਬਣਾਉਣਗੀਆਂ ਕਿ ਸਮਾਂ ਲੰਘਣ ਦੇ ਨਾਲ ਨਾਲ ਕੇਸਾਂ ਵਿੱਚ ਕਮੀ ਆਵੇ।
Advertisement - Remove
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading