Advertisement - Remove

appreciated - Example Sentences

ਅਪ੍ਰੀਸ਼ੀਐਟਿਡ
The people, the WHO and the global health community have appreciated Indias proactive and pre-emptive approach to COVID-19.
ਜਨਤਾ, ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਸਿਹਤ ਭਾਈਚਾਰੇ ਨੇ ਕੋਵਿਡ-19 ਪ੍ਰਤੀ ਭਾਰਤ ਦੀਆਂ ਸਰਗਰਮ ਅਤੇ ਪੇਸ਼ਬੰਦੀ ਪਹੁੰਚ ਦੀ ਪ੍ਰਸ਼ੰਸਾ ਕੀਤੀ ਹੈ।
The students appreciated the session and visual presentation by the guest speakers as very informative and enriching.
ਵਿਦਿਆਰਥੀਆਂ ਨੇ ਇਸ ਸੈਸ਼ਨ ਅਤੇ ਮਹਿਮਾਨ ਬੁਲਾਰਿਆਂ ਦੀ ਵਿਜ਼ੁਅਲ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਬੇਹੱਦ ਜਾਣਕਾਰੀ ਨਾਲ ਭਰਪੂਰ ਅਤੇ ਸਿੱਖਿਆਦਾਇਕ ਕਰਾਰ ਦਿੱਤਾ।
The CAS appreciated the operational readiness of IAF Commands and subordinate formations.
ਵਾਯੂ ਸੈਨਾ ਮੁਖੀ ਨੇ ਆਈਏਐੱਫ ਕਮਾਂਡ ਅਤੇ ਸਬਾਰਡੀਨੇਟ ਸੰਗਠਨਾਂ ਦੇ ਪਰਿਚਾਲਨ ਦੀ ਤਿਆਰੀ ਦੀ ਸ਼ਲਾਘਾ ਕੀਤੀ।
He appreciated the efforts of stakeholders in building this facility in such a short span of time.
ਉਨ੍ਹਾਂ ਇੰਨੇ ਥੋੜ੍ਹੇ ਸਮੇਂ ’ਚ ਇਸ ਸੁਵਿਧਾ ਦੇ ਨਿਰਮਾਣ ਲਈ ਸਬੰਧਤ ਧਿਰਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
Harsh Vardhan described his vision for the improvement of Indias health sector and appreciated the Commissions decision to reprioritize the sector.
ਹਰਸ਼ ਵਰਧਨ ਨੇ ਭਾਰਤ ਦੇ ਸਿਹਤ ਖੇਤਰ ਵਿੱਚ ਸੁਧਾਰ ਬਾਰੇ ਆਪਣੇ ਸੁਪਨੇ ਨੂੰ ਬਿਆਨ ਕੀਤਾ ਅਤੇ ਕਮਿਸ਼ਨ ਨੇ ਜੋ ਇਸ ਖੇਤਰ ਨੂੰ ਮੁੜ ਤਰਜੀਹ ਦੇਣ ਦਾ ਫੈਸਲਾ ਕੀਤਾ ਹੈ ਉਸ ਦਾ ਸਵਾਗਤ ਕੀਤਾ।
Advertisement - Remove
He appreciated the media for empowering people through information and perspectives on the pandemic despite risks involved in the task.
ਉਨ੍ਹਾਂ ਇਸ ਮਹਾਮਾਰੀ ਦੌਰਾਨ ਖ਼ਤਰੇ ਦੇ ਬਾਵਜੂਦ ਸੂਚਨਾ ਤੇ ਹੋਰ ਸਬੰਧਤ ਪਰਿਪੇਖਾਂ ਦੁਆਰਾ ਲੋਕਾਂ ਨੂੰ ਮਜ਼ਬੂਤ ਬਣਾਉਣ ਲਈ ਮੀਡੀਆ ਦੀ ਸ਼ਲਾਘਾ ਕੀਤੀ।
While reviewing the performance achieved by the Special Window, the Finance Minister appreciated the efforts.
ਸਪੈਸ਼ਲ ਵਿੰਡੋ ਰਾਹੀਂ ਪ੍ਰਾਪਤ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਯਤਨਾਂ ਦੀ ਸ਼ਲਾਘਾ ਕੀਤੀ।
Shri Gadkari appreciated the gift box saying it is an apt product to celebrate the spirit of festivals while also ensuring safety.
ਸ਼੍ਰੀ ਗਡਕਰੀ ਨੇ ਗਿਫਟ ਬਾਕਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਤਿਉਹਾਰਾਂ ਦਾ ਜਸ਼ਨ ਮਨਾਉਣ ਦਾ ਇੱਕ ਉਚਿਤ ਉਤਪਾਦ ਹੈ।
He also appreciated the enriching insights from the conclave and suggested to preserve the takeaways in the form of a compendium.
ਉਨ੍ਹਾਂ ਨੇ ਸੰਮੇਲਨ ਦੀ ਉੱਚੀ ਸਮਝਦਾਰੀ ਦੀ ਵੀ ਸ਼ਲਾਘਾ ਕੀਤੀ ਅਤੇ ਸੰਗ੍ਰਹਿ ਦੇ ਰੂਪ ਵਿੱਚਇਕੱਠਾ ਕਰਨ ਦਾ ਸੁਝਾਅ ਦਿੱਤਾ।
He appreciated efforts of the management of HURL for resumption of work at their sites.
ਉਨ੍ਹਾਂ ਨੇ ਸਾਈਟਾਂ 'ਤੇ ਕੰਮ ਦੁਬਾਰਾ ਸ਼ੁਰੂ ਕਰਨ ਲਈ ਐੱਚਯੂਆਰਐੱਲ ਦੇ ਪ੍ਰਬੰਧਨ ਦੇ ਯਤਨਾਂ ਦੀ ਸ਼ਲਾਘਾ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading