Advertisement - Remove

arms - Example Sentences

ਆਰ੍ਮ੍ਜ਼
NEC can now also perform the tasks undertaken by the various Zonal Councils to discuss such inter-State issues as drug trafficking, smuggling of arms and ammunition, boundary disputes etc.
ਪਰਿਸ਼ਦ ਹੁਣ ਨਸ਼ਾ ਤਸਕਰੀ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ, ਸੀਮਾ ਵਿਵਾਦਾਂ ਵਰਗੇ ਅੰਤਰ-ਰਾਜੀ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਲਈ ਵੱਖ-ਵੱਖ ਖੇਤਰੀ ਪਰਿਸ਼ਦਾਂ ਵੱਲੋਂ ਕੀਤੇ ਜਾ ਰਹੇ ਕਾਰਜਾ ਨੂੰ ਕਰੇਗੀ।
Be it black money or dirty money, or be it money laundering or be it the funds linked to arms and drugs.
ਚਾਹੇ ਉਹ ਕਾਲਾ ਧਨ ਹੋਵੇ, ਘਟੀਆ ਧਨ ਹੋਵੇ, ਹਵਾਲਾ ਹੋਵੇ ਜਾਂ ਹਥਿਆਰਾਂ ਅਤੇ ਨਸ਼ਿਆਂ ਨਾਲ ਸਬੰਧਤ ਪੈਸਾ ਹੋਵੇ।
Be it black money or dirty money, or be it money laundering or be it the funds linked to arms and drugs.
ਚਾਹੇ ਉਹ ਕਾਲਾ ਧਨ ਹੋਵੇ, ਘਟੀਆ ਧਨ ਹੋਵੇ, ਹਵਾਲਾ ਹੋਵੇ ਜਾਂ ਹਥਿਆਰਾਂ ਅਤੇ ਨਸ਼ਿਆਂ ਨਾਲ ਸਬੰਧਤ ਪੈਸਾ ਹੋਵੇ।
52. The Sides expressed the serious concern about the possibility of an arms race in outer space and of outer space turning into an arena for military confrontation.
ਦੋਹਾਂ ਦੇਸ਼ਾਂ ਨੇ ਬਾਹਰੀ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਦੀ ਸੰਭਾਵਨਾ ਅਤੇ ਬਾਹਰੀ ਪੁਲਾੜ ਦੇ ਸੈਨਿਕ ਟਕਰਾਅ ਦੇ ਇੱਕ ਖੇਤਰ ਦੇ ਰੂਪ ਵਿੱਚ ਬਦਲਣ ਦੀਆਂ ਸੰਭਾਵਨਾਵਾਂ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ।
They reaffirmed that the prevention of an arms race in outer space (PAROS), would avert a grave danger for international peace and security.
ਉਨ੍ਹਾਂ ਜ਼ੋਰ ਦਿੱਤਾ ਕਿ ਬਾਹਰੀ ਪੁਲਾੜ (ਪੀਏਆਰਏਐੱਸ) ਵਿੱਚ ਹਥਿਆਰਾਂ ਦੀ ਦੌੜ ਦੀ ਰੋਕਥਾਮ ਨਾਲ ਅੰਤਰਰਾਸ਼ਟਰੀ ਸ਼ਾਂਤੀ ਲਈ ਗੰਭੀਰ ਖਤਰੇ ਨੂੰ ਰੋਕਿਆ ਜਾ ਸਕੇਗਾ।
Advertisement - Remove
The Sides agreed to converge their efforts to eradicate terrorist networks, their sources of financing, arms and fighters supply channels, to counter terrorist ideology, propaganda and recruitment.
ਦੋਹਾਂ ਪੱਖਾਂ ਨੇ ਦਹਿਸ਼ਤਵਾਦੀ ਨੈਟਵਰਕਾਂ, ਵਿੱਤੀ ਸੰਸਾਧਨਾਂ, ਹਥਿਆਰਾਂ ਅਤੇ ਲੜਾਈ ਦੇ ਸਾਮਾਨ ਦੀ ਸਪਲਾਈ ਕਰਨ ਵਾਲੇ ਸਰੋਤਾਂ ਨੂੰ ਖ਼ਤਮ ਕਰਨ ਅਤੇ ਦਹਿਸ਼ਤਵਾਦੀ ਵਿਚਾਰਧਾਰਾ, ਪ੍ਰਚਾਰ ਅਤੇ ਭਰਤੀ ਨੂੰ ਰੋਕਣ ਲਈ ਆਪਣੇ ਯਤਨਾਂ ਵਿੱਚ ਵਾਧੇ ‘ਤੇ ਸਹਿਮਤੀ ਪ੍ਰਗਟਾਈ।
• Both leaders discussed the threat from global terrorism and other transnational crimes and resolved to significantly enhance bilateral cooperation in combating terrorism, terrorist financing, money laundering, arms smuggling, trafficking in human beings and cyber crime.
• ਦੋਵੇਂ ਆਗੂਆਂ ਨੇ ਅੰਤਰਰਾਸ਼ਟਰੀ ਦਹਿਸ਼ਤਗਰਦੀ ਅਤੇ ਇੱਕ ਤੋਂ ਦੂਜੇ ਦੇਸ਼ ਜਾ ਕੇ ਕੀਤੇ ਜਾਣ ਵਾਲੇ ਹੋਰ ਅਪਰਾਧਾਂ ਦੇ ਖ਼ਤਰਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਦਹਿਸ਼ਤਗਰਦੀ, ਦਹਿਸ਼ਤਗਰਦਾਂ ਨੂੰ ਮਿਲਣ ਵਾਲੀ ਮਾਲੀ ਇਮਦਾਦ, ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ, ਹਥਿਆਰਾਂ ਦੀ ਤਸਕਰੀ, ਮਨੁੱਖਾਂ ਦੀ ਤਸਕਰੀ ਤੇ ਸਾਈਬਰ ਅਪਰਾਧਾਂ ਦਾ ਟਾਕਰਾ ਕਰਨ ਵਿੱਚ ਦੁਵੱਲਾ ਸਹਿਯੋਗ ਵੱਡੇ ਪੱਧਰ ‘ਤੇ ਵਧਾਉਣ ਦਾ ਸੰਕਲਪ ਲਿਆ।
Your arms are as strong as the rocks around you.
ਤੁਹਾਡੀਆਂ ਭੁਜਾਵਾਂ ਉਨ੍ਹਾਂ ਚਟਾਨਾਂ ਜਿਹੀਆਂ ਮਜ਼ਬੂਤ ਹਨ ਜੋ ਤੁਹਾਡੇ ਆਲ਼ੇ-ਦੁਆਲ਼ੇ ਖੜ੍ਹੀਆਂ ਹਨ।
NEC can now also perform the tasks undertaken by the various onal Councils to discuss such inter-State issues as drug trafficking, smuggling of arms and ammunition, boundary disputes etc.
ਪਰਿਸ਼ਦ ਹੁਣ ਨਸ਼ਾ ਤਸਕਰੀ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ, ਸੀਮਾ ਵਿਵਾਦਾਂ ਵਰਗੇ ਅੰਤਰ-ਰਾਜੀ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਲਈ ਵੱਖ-ਵੱਖ ਖੇਤਰੀ ਪਰਿਸ਼ਦਾਂ ਵੱਲੋਂ ਕੀਤੇ ਜਾ ਰਹੇ ਕਾਰਜਾ ਨੂੰ ਕਰੇਗੀ।
At the same time, it will facilitate law abiding licence holders of arms by increasing the duration of arms licence.
ਇਸ ਦੇ ਨਾਲ ਹੀ ਕਾਨੂੰਨ ਦਾ ਪਾਲਣ ਕਰਨ ਵਾਲੇ ਲਾਇਸੈਂਸ ਧਾਰਕਾਂ ਨੂੰ ਹਥਿਆਰਾਂ ਲਾਇਸੈਂਸ ਦੀ ਮਿਆਦ ਵਧਾਉਣ ਦੀ ਸੁਵਿਧਾ ਮਿਲੇਗੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading