Advertisement - Remove

associated - Example Sentences

ਅਸੋਸੀਐਟਡ / ਅਸੋਸ਼ੀਐਟਡ
This would be an ideal mechanism to mitigate the credit risks associated with cross-border financing.
ਸਰਹੱਦ ਪਾਰ ਵਿੱਤ ਦੀ ਸਪਲਾਈ ਨਾਲ ਜੁੜੇ ਕਰਜ਼ਾ ਖਤਰਿਆਂ ਨੂੰ ਦੂਰ ਕਰਨ ਲਈ ਇਹ ਇੱਕ ਆਦਰਸ਼ ਪ੍ਰਣਾਲੀ ਹੋਵੇਗੀ।
This would be an ideal mechanism to mitigate the credit risks associated with cross-border financing.
ਸਰਹੱਦ ਪਾਰ ਵਿੱਤ ਦੀ ਸਪਲਾਈ ਨਾਲ ਜੁੜੇ ਕਰਜ਼ਾ ਖਤਰਿਆਂ ਨੂੰ ਦੂਰ ਕਰਨ ਲਈ ਇਹ ਇੱਕ ਆਦਰਸ਼ ਪ੍ਰਣਾਲੀ ਹੋਵੇਗੀ।
Establishing an open, inclusive and transparent cooperation, with the aim of delivering peace, security and prosperity to all associated with the region.
ਇੱਕ ਖੁੱਲ੍ਹੇ, ਸ਼ਮੂਲੀਅਤ ਵਾਲੇ ਸਹਿਯੋਗ ਨੂੰ ਸਥਾਪਤ ਕਰਨਾ ਜਿਸ ਦਾ ਉਦੇਸ਼ ਖੇਤਰ ਦੇ ਸਾਰੇ ਸਬੰਧਤ ਲੋਕਾਂ ਨੂੰ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਮੁਹੱਈਆ ਕਰਵਾਉਣਾ ਹੈ।
India was also associated with the Paris Peace Accord and its finalization in 1991.
ਭਾਰਤ ਪੈਰਿਸ ਸ਼ਾਂਤੀ ਸਮਝੌਤੇ ਅਤੇ 1991 ਵਿੱਚ ਇਸ ਨੂੰ ਅੰਤਿਮ ਰੂਪ ਦਿੱਤੇ ਜਾਣ ਨਾਲ ਜੁੜਿਆ ਹੋਇਆ ਸੀ।
India was also associated with the Paris Peace Accord and its finalization in 1991.
ਭਾਰਤ ਪੈਰਿਸ ਸ਼ਾਂਤੀ ਸਮਝੌਤੇ ਅਤੇ 1991 ਵਿੱਚ ਇਸ ਨੂੰ ਅੰਤਿਮ ਰੂਪ ਦਿੱਤੇ ਜਾਣ ਨਾਲ ਜੁੜਿਆ ਹੋਇਆ ਸੀ।
Advertisement - Remove
I think maybe he is the only Vice President who has been associated with this environment for so many years and knows the nuances of the House.
ਸ਼੍ਰੀਮਾਨ ਵੈਂਕਈਆ ਜੀ ਇਹ ਐਸੇ ਪਹਿਲੇ ਉਪ ਰਾਸ਼ਟਰਪਤੀ ਬਣੇ ਹਨ, ਮੈਂ ਸਮਝਦਾ ਹਾਂ ਸ਼ਾਇਦ ਉਹ ਇਕੱਲੇ ਅਜਿਹੇ ਹਨ, ਜੋ ਏਨੇ ਸਾਲਾਂ ਤੱਕ ਇਸੇ ਕੰਪਲੈਕਸ ਵਿੱਚ, ਇਨ੍ਹਾਂ ਸਭ ਦਰਮਿਆਨ ਪਲੇ ਹਨ, ਵਧੇ ਹਨ।
I think maybe he is the only Vice President who has been associated with this environment for so many years and knows the nuances of the House.
ਸ਼੍ਰੀਮਾਨ ਵੈਂਕਈਆ ਜੀ ਇਹ ਐਸੇ ਪਹਿਲੇ ਉਪ ਰਾਸ਼ਟਰਪਤੀ ਬਣੇ ਹਨ, ਮੈਂ ਸਮਝਦਾ ਹਾਂ ਸ਼ਾਇਦ ਉਹ ਇਕੱਲੇ ਅਜਿਹੇ ਹਨ, ਜੋ ਏਨੇ ਸਾਲਾਂ ਤੱਕ ਇਸੇ ਕੰਪਲੈਕਸ ਵਿੱਚ, ਇਨ੍ਹਾਂ ਸਭ ਦਰਮਿਆਨ ਪਲੇ ਹਨ, ਵਧੇ ਹਨ।
The Prime Minister, Shri Narendra Modi has extended his greetings on World Radio Day to all those associated with the world of radio, which includes those working in the industry and the listeners.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ਦੇ ਮੌਕੇ ’ਤੇ ਰੇਡੀਓ ਨਾਲ ਜੁੜੇ ਲੋਕਾਂ ਅਤੇ ਸਰੋਤਿਆਂ ਸਮੇਤ ਰੇਡੀਓ ਜਗਤ ਦੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
The Prime Minister also congratulated all those who were associated with this remarkable feat.
ਪ੍ਰਧਾਨ ਮੰਤਰੀ ਨੇਇਸ ਸ਼ਾਨਦਾਰ ਪ੍ਰਾਪਤੀ ਨਾਲ ਜੁੜੇ ਹੋਏ ਉਨ੍ਹਾਂ ਸਾਰਿਆਂ ਨੂੰ ਵੀ ਵਧਾਈਆਂ ਦਿੱਤੀਆਂ।
It will be used for construction of school building and other associated infrastructure in partial modification of its earlier decision on 16.06.2011 wherein it had approved transfer 8.90 acres of defence land to KVS at AFS, Kanpur.
ਇਸ ਜ਼ਮੀਨ ਦੀ ਵਰਤੋਂ ਸਕੂਲੀ ਭਵਨ ਅਤੇ ਹੋਰ ਸਬੰਧਤ ਬੁਨਿਆਦੀ ਢਾਂਚੇ ਦੀ ਉਸਾਰੀ ਕਰਨ ਲਈ ਕੀਤੀ ਜਾਵੇਗੀ; ਇਸ ਮਾਮਲੇ ਵਿੱਚ 16 ਜੂਨ, 2011 ਨੂੰ ਪਹਿਲਾਂ ਲਏ ਗਏ ਫ਼ੈਸਲੇ ਵਿੱਚ ਅੰਸ਼ਕ ਸੋਧ ਕੀਤੀ ਗਈ ਹੈ, ਜਿਸ ਅਧੀਨ ਕਾਨਪੁਰ ਸਥਿਤ ਏਅਰ ਫ਼ੋਰਸ ਸਟੇਸ਼ਨ ਦੀ 8.90 ਏਕੜ ਡਿਫ਼ੈਂਸ ਜ਼ਮੀਨ ਕੇਂਦਰੀ ਵਿਦਿਆਲਾ ਸੰਗਠਨ ਨੂੰ ਟ੍ਰਾਂਸਫ਼ਰ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading