Advertisement - Remove

baby - Example Sentences

ਬੇਬੀ / ਬੈਬੀ
Her baby was crying for milk, as she didnt get to feed milk for her child at any previous station and asked help from the constable Shri Yadav at Bhopal Station.
ਉਨ੍ਹਾਂ ਦਾ ਬੱਚਾ ਦੁੱਧ ਲਈ ਰੋ ਰਿਹਾ ਸੀ, ਕਿਉਂਕਿ ਪਿਛਲੇ ਕਿਸੇ ਵੀ ਸਟੇਸ਼ਨ ਉੱਤੇ ਉਨ੍ਹਾਂ ਨੂੰ ਬੱਚੇ ਲਈ ਦੁੱਧ ਨਹੀਂ ਮਿਲਿਆ ਸੀ। ਸ਼੍ਰੀਮਤੀ ਹਾਸ਼ਮੀ ਨੇ ਭੋਪਾਲ ਸਟੇਸ਼ਨ ਉੱਤੇ ਕਾਂਸਟੇਬਲ ਸ਼੍ਰੀ ਯਾਦਵ ਤੋਂ ਮਦਦ ਮੰਗੀ।
Sometimes the the baby born is under-weight. Lack of awareness plays a greater role in such cases.
ਕਦੇ ਜਨਮ ਦੇ ਸਮੇਂ ਹੀ ਬਹੁਤ ਘੱਟ ਵਜ਼ਨ ਦਾ ਬੱਚਾ ਪੈਦਾ ਹੁੰਦਾ ਹੈ ਅਤੇ ਉਸ ਵਿੱਚ ਵੀ ਅਗਿਆਨਤਾ ਬਹੁਤ ਵੱਡਾ ਰੋਲ ਅਦਾ ਕਰਦੀ ਹੈ ।
If the baby is provided with mother's milk immediately after the birth, it gets the required nutrition for proper development of the body and doesn't face health issues later in life.
ਜਨਮ ਦੇ ਤੁਰੰਤ ਅਗਰ ਜੇਕਰ ਮਾਂ ਦਾ ਦੁੱਧ ਬੱਚੇ ਨੂੰ ਮਿਲਦਾ ਹੈ ਤਾਂ ਪੋਸ਼ਣ ਦੇ ਸਮੇਂ ਵਿੱਚ ਵੱਡਾ ਹੋਣ ਦੇ ਸਮੇਂ ਮੁਸੀਬਤਾਂ ਘੱਟ ਤੋਂ ਘੱਟ ਆਉਂਦੀਆਂ ਹਨ।
Water Baby directed by Pia Shah, won the Best Debut Film of a Director in the Non Feature Film category.
ਗ਼ੈਰ - ਫੀਚਰ ਫਿਲਮ ਦੀ ਸ਼੍ਰੇਣੀ ਵਿੱਚ ਪ੍ਰੀਤਮ ਸ਼ਾ ਦੁਆਰਾ ਨਿਰਦੇਸ਼ਿਤ ਫਿਲਮ ‘ਵਾਟਰ ਬੇਬੀ’ ਨੂੰ ਕਿਸੇ ਨਿਰਦੇਸ਼ਕ ਦੁਆਰਾ ਪਹਿਲੀ ਵਾਰ ਨਿਰਦੇਸ਼ਤ ਸੱਭ ਤੋਂ ਉੱਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ ।
A baby in the mothers womb also gets nourishment from the umbilical cord which is also connected to navel of the baby.
ਮਾਂ ਦੀ ਕੁੱਖ ਵਿੱਚ ਇੱਕ ਬੱਚਾ ਧੁੰਨ ਨਾਲ ਪੋਸ਼ਣ ਵੀ ਪ੍ਰਾਪਤ ਕਰਦਾ ਹੈ ਜੋ ਬੱਚੇ ਦੀ ਨਾਭੀ ਨਾਲ ਵੀ ਜੁੜਿਆ ਹੁੰਦਾ ਹੈ।
Advertisement - Remove
Assam: In Assam, ten COVID-19 positive mothers have given birth to 4 baby girls and 6 boys in GMCH, Guwahati tweeted Assam's Health Minister, Shri HimantaBiswaSarma.
ਅਸਾਮ: ਅਸਾਮ ਦੇ ਸਿਹਤ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਗੁਹਾਟੀ ਦੇ ਜੀਐੱਮਸੀਐੱਚ ਵਿੱਚ ਦਸ ਕੋਵਿਡ -19 ਪਾਜ਼ਿਟਿਵ ਮਾਵਾਂ ਨੇ 4 ਕੁੜੀਆਂ ਅਤੇ 6 ਮੁੰਡਿਆਂ ਨੂੰ ਜਨਮ ਦਿੱਤਾ ਹੈ।
2.50 per piece JanAushahiSwabhiman at Rs. 140 for a pack of 5 Adult DiapersJan AushahdiBachpan at Rs 20 only for a pack of 5 baby diapers Jan Aushadhi Ankur pregnancy test kits at Rs 20 Jan AushadhiUrja Energy Drink at Rs.
ਇਸ ਵਿੱਚ ਜਨਔਸ਼ਧੀ ਸੁਵਿਧਾ ਆਕਸੋ ਬਾਇਓਡੀਗ੍ਰੇਡੇਬਲ ਸੈਨੇਟਰੀ ਨੈਪਕਿਨਸ 2.50 ਰੁਪਏ ਪ੍ਰਤੀ ਪੀਸ; ਜਨਔਸ਼ਧੀ ਸਵਾਭਿਮਾਨ ਬਾਲਗਾਂ ਲਈ ਡਾਇਪਰਾਂ ਦਾ 5 ਦਾ ਸੈੱਟ 140 ਰੁਪਏ ਪ੍ਰਤੀ ਪੈਕ; ਜਨਔਸ਼ਧੀ ਬਚਪਨ 5 ਬੇਬੀ ਡਾਇਪਰਾਂ ਦਾ ਪੈਕ 20 ਰੁਪਏ; ਜਨਔਸ਼ਧੀ ਅੰਕੁਰ ਪ੍ਰੈਗਨੈਂਸੀ ਟੈਸਟ ਕਿੱਟ 20 ਰੁਪਏ, ਜਨਔਸ਼ਧੀ ਐਨਰਜੀ ਡ੍ਰਿੰਕ 300 ਗ੍ਰਾਮ ਦਾ ਪੈਕ 35 ਰੁਪਏ ਦੇ ਸ਼ਾਮਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading