Advertisement - Remove

biological - Example Sentences

Popularity:
Difficulty:
ਬਾਇਅਲਾਜਿਕਲ
Innovation and commercialisation will be given due emphasis in fields like metallurgy & materials, nano-materials, biological & medical sciences, and chemical & engineering sciences.
ਨਵੀਨਤਾ ਅਤੇ ਵਪਾਰੀਕਰਨ ਨੂੰ ਧਾਤ ਵਿਗਿਆਨ ਅਤੇ ਸਮੱਗਰੀ, ਨੈਨੋ ਸਮੱਗਰੀ, ਜੈਵਿਕ ਅਤੇ ਮੈਡੀਕਲ ਸਾਇੰਸ ਅਤੇ ਰਸਾਇਣ ਅਤੇ ਇੰਜਨੀਅਰਿੰਗ ਵਿਗਿਆਨ ਜਿਹੇ ਖੇਤਰਾਂ ‘ਤੇ ਉਚਿੱਤ ਜ਼ੋਰ ਦਿੱਤਾ ਜਾਏਗਾ।
35. To address the threat of chemical and biological terrorism, we support and emphasise the need for launching multilateral negotiations on an international convention for the suppression of acts of chemical and biological terrorism, including at the Conference on Disarmament.
ਰਸਾਇਣਕ ਅਤੇ ਜੈਵਿਕ ਦਹਿਸ਼ਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਅਸੀਂ ਰਸਾਇਣਕ ਅਤੇ ਜੈਵਿਕ ਦਹਿਸ਼ਤਵਾਦ ਦੇ ਕਾਰਜਾਂ ਨੂੰ ਦਬਾਉਣ ਲਈ ਇੱਕ ਅੰਤਰਰਾਸ਼ਟਰੀ ਕਨਵੈਨਸ਼ਨ, ਜਿਸ ਵਿੱਚ ਨਿਸ਼ਸਤਰੀਕਰਨ ਬਾਰੇ ਕਾਨਫਰੰਸ ਵੀ ਸ਼ਾਮਲ ਹੈ, ਲਈ ਬਹੁਪੱਖੀ ਗੱਲਬਾਤ ਸ਼ੁਰੂ ਕਰਨ ਦੇ ਹਮਾਇਤੀ ਹਾਂ।
Secondly, biological molecules would be incorporated, which would inactivate the trapped viruses in a manner similar to that of detergents.
ਦੂਜਾ, ਜੈਵਿਕ ਅਣੂ ਇਸ ਵਿੱਚ ਸ਼ਾਮਲ ਕੀਤੇ ਜਾਣਗੇ ਜੋ ਕਿ ਫਸੇ ਹੋਏ ਵਾਇਰਸਾਂ ਨੂੰ ਇਸ ਹਿਸਾਬ ਨਾਲ ਅਕਿਰਿਆਸ਼ੀਲ ਕਰਨਗੇ ਜਿਵੇਂ ਕਿ ਸਾਬਣ ਨਾਲ ਹੁੰਦੇ ਹਨ।
Deterioration of soil chemical, physical and biological health is considered as one of the reasons for stagnation of agricultural productivity in India.
ਮਿੱਟੀ ਦੇ ਰਸਾਇਣ, ਭੌਤਿਕ ਅਤੇ ਜੈਵਿਕ ਸਿਹਤ 'ਚ ਆਏ ਵਿਗਾੜ ਨੂੰ ਭਾਰਤ ਵਿੱਚ ਖੇਤੀ ਉਤਪਾਦਨ ਵਿੱਚ ਖੜੋਤ ਆਉਣ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ।
The scientists have focused on the design and development of hyperthermia output and understanding the biological phenomena, which include their movement through biological barriers to fight against inoperable tumours.
ਵਿਗਿਆਨੀਆਂ ਨੇ ਹਾਈਪਰਥਰਮੀਆ ਆਊਟਪੁਟ ਦੇ ਡਿਜ਼ਾਇਨ ਤੇ ਵਿਕਾਸ ਅਤੇ ਜੀਵ-ਵਿਗਿਆਨਕ ਵਰਤਾਰੇ ਨੂੰ ਸਮਝਣ 'ਤੇ ਫੋਕਸ ਕੀਤਾ ਹੈ ਜਿਸ ਵਿੱਚ ਅਪ੍ਰੇਸ਼ਨ ਨਾਲ ਠੀਕ ਨਾ ਦੋ ਸਕਣ ਵਾਲੇ ਟਿਊਮਰਾਂ ਵਿਰੁੱਧ ਲੜਨ ਲਈ ਜੀਵ-ਵਿਗਿਆਨਕ ਰੁਕਾਵਟਾਂ ਦੇ ਮਾਧਿਅਮ ਨਾਲ ਉਨ੍ਹਾਂ ਦੀ ਹਲਚਲ ਸ਼ਾਮਲ ਹੈ।
Advertisement - Remove
At the moment we are accumulating as many sequencings as we can and once, we have few hundred sequencing with us then we will be able to make many inferences from many biological aspects of this virus said Dr Mishra.
ਮੌਜੂਦਾ ਸਮੇਂ ਵਿੱਚ ਅਸੀਂ ਵੱਧ ਤੋਂ ਵੱਧ ਸੀਕੁਐਂਸਿੰਗ ਜਮ੍ਹਾਂ ਕਰ ਰਹੇ ਹਾਂ ਅਤੇ ਜਿਵੇਂ ਹੀ ਸਾਡੇ ਕੋਲ ਕੁਝ 100 ਸੀਕੁਐਂਸਿੰਗ ਹੋ ਜਾਣਗੀਆਂ ਇਸ ਵਾਇਰਸ ਦੇ ਕਈ ਜੈਵਿਕ ਪਹਿਲੂਆਂ ਤੋਂ ਕਈ ਸਿੱਟੇ ਕੱਢਣ ਵਿੱਚ ਸਫਲ ਹੋ ਜਾਵਾਂਗੇ।
They are non-coding RNAs involved in the regulation of a variety of biological and pathological processes, including the formation and development of cancer.
ਇਹ ਐਸਿਡ ਅਜਿਹੇ ਨਾਨ-ਕੋਡਿੰਗ ਆਰਐੱਨਏ ਹਨ ਜੋ ਕੈਂਸਰ ਨੂੰ ਵਧਣ-ਫੁੱਲਣ ਵਿੱਚ ਸਹਾਇਤਾ ਕਰਨ ਦੇ ਨਾਲ ਹੀ ਵੱਖ-ਵੱਖ ਜੈਵਿਕ ਅਤੇ ਨੈਦਾਨਿਕ ਪ੍ਰਕਿਰਿਆਵਾਂ ਨੂੰ ਨਿਯੰਤਰਣ ਕਰਨ ਵਿੱਚ ਸ਼ਾਮਲ ਰਹਿੰਦੇ ਹਨ।
These will demonstrate the way tribal struggles for protecting their custodial concerns for the biological and cultural diversity of the country, have helped in nation building.
ਇਹ ਦੇਸ਼ ਦੇ ਜੈਵਿਕ ਅਤੇ ਸੱਭਿਆਚਾਰਕ ਵਿਭਿੰਨਤਾ ਸਬੰਧੀਉਨ੍ਹਾਂ ਦੇ ਹੱਕਾਂ ਨੂੰ ਬਚਾਉਣ ਲਈ ਕਬਾਇਲੀ ਸੰਘਰਸ਼ਾਂ ਦਾ ਪ੍ਰਦਰਸ਼ਨ ਕਰਨਗੇ ਅਤੇ ਦੱਸਣਗੇ ਕਿ ਉਨ੍ਹਾਂ ਨੇ ਕਿਵੇਂ ਦੇਸ਼ ਦੇ ਨਿਰਮਾਣ ਵਿੱਚ ਸਹਾਇਤਾ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading