Advertisement - Remove

birth - Example Sentences

ਬਰ੍ਥ
“I salute not only to the brave sons of India but also their mothers who gave birth to such bravehearts.
“ਮੈਂ ਨਾ ਸਿਰਫ਼ ਭਾਰਤ ਦੇ ਵੀਰ ਸਪੂਤਾਂ ਨੂੰ ਨਮਨ ਕਰਦਾ ਹਾਂ, ਬਲਕਿ ਉਨ੍ਹਾਂ ਦੀਆਂ ਮਾਤਾਵਾਂ ਨੂੰ ਵੀ ਨਮਨ ਕਰਦਾ ਹਾਂ ਜਿਨ੍ਹਾਂ ਨੇ ਅਜਿਹੇ ਵੀਰ ਸਪੂਤਾਂ ਨੂੰ ਜਨਮ ਦਿੱਤਾ ।
The Prime Minister, Shri Narendra Modi has paid tributes to Dr. Zakir Hussain, former President of India, on his birth anniversary.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ, ਡਾ. ਜ਼ਾਕਿਰ ਹੁਸੈਨ ਨੂੰਉਨ੍ਹਾਂ ਦੀਜਨਮ ਵਰ੍ਹੇਗੰਢ’ਤੇ ਸ਼ਰਧਾਂਜਲੀਆਂ ਦਿੱਤੀਆਂ ਹਨ।
The Prime Minister, Shri Narendra Modi, has paid tributes to Maulana Abul Kalam Azad and Acharya JB Kripalani on their birth anniversaries.
ਕ੍ਰਿਪਲਾਨੀ ਨੂੰ ਉਨ੍ਹਾਂ ਦੇ ਜਨਮ ਦਿਹਾੜਿਆਂ ‘ਤੇ ਸ਼ਰਧਾਂਜਲੀਆਂ ਦਿੱਤੀਆਂ ਹਨ।
The Prime Minister, Shri Narendra Modi, today attended a Sahkar Sammelan in New Delhi, on the occasion of the birth centenary celebrations of Shri Laxmanrao Inamdar.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਸ਼੍ਰੀ ਲਕਸ਼ਮਨਰਾਓ ਇਨਾਮਦਾਰ ਦੀ ਜਨਮ ਸ਼ਤਾਬਦੀ ਮੌਕੇ ਹੋਏ ਸਹਕਾਰ ਸੰਮੇਲਨ ਵਿੱਚ ਸ਼ਿਰਕਤ ਕੀਤੇ ।
Prime Minister, Shri Narendra Modi paid tributes to Mahatma Gandhi and Lal Bahadur Shastri on their birth anniversary.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ।
Advertisement - Remove
The Prime Minister stressed on the need to work towards concrete objectives to reduce stunting, under-nutrition, low birth weight, and anaemia.
ਪ੍ਰਧਾਨ ਮੰਤਰੀ ਨੇ ਰੁਕੇ ਵਿਕਾਸ, ਪੋਸ਼ਣ ਦੀ ਕਮੀ, ਜਨਮ ਸਮੇਂ ਘੱਟ ਵਜ਼ਨ ਅਤੇ ਅਨੀਮੀਆ ਨੂੰ ਘਟਾਉਣ ਦੇ ਠੋਸ ਉਦੇਸ਼ਾਂ ਪ੍ਰਤੀ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
The Prime Minister stressed on the need to work towards concrete objectives to reduce stunting, under-nutrition, low birth weight, and anaemia.
ਪ੍ਰਧਾਨ ਮੰਤਰੀ ਨੇ ਰੁਕੇ ਵਿਕਾਸ, ਪੋਸ਼ਣ ਦੀ ਕਮੀ, ਜਨਮ ਸਮੇਂ ਘੱਟ ਵਜ਼ਨ ਅਤੇ ਅਨੀਮੀਆ ਨੂੰ ਘਟਾਉਣ ਦੇ ਠੋਸ ਉਦੇਸ਼ਾਂ ਪ੍ਰਤੀ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
Constitution of two committees for the commemoration of birth centenary of Pandit Deendayal Upadhyay
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੰਡਤ ਦੀਨਦਿਆਲ ਉਪਾਧਿਆਇ ਦੀ ਜਨਮ ਸ਼ਤਾਬਦੀ ਮਨਾਉਣ ਲਈ ਦੋ ਕਮੇਟੀਆਂ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Highlighting the National Nutrition Mission, PM said that ‘Poshan Abhiyaan’ launched from Jhunjhunu in Rajasthan, targets reduction in incidence of stunting, anaemia, malnutrition and low birth weight.
ਰਾਸ਼ਟਰੀ ਪੋਸ਼ਣ ਅਭਿਆਨ ਦਾ ਉਲੇਖ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਝੁਨਝੁਨੂ, ਰਾਜਸਥਾਨ ਤੋਂ ਸ਼ੁਰੂ ਕੀਤੇ ਗਏ ‘ਪੋਸ਼ਣ ਅਭਿਆਨ’ ਦਾ ਨਿਸ਼ਾਨਾ ਸਟੰਟਿੰਗ, ਅਨੀਮੀਆ ਕੁਪੋਸ਼ਣ ਅਤੇ ਜਨਮ ਸਮੇਂ ਘੱਟ ਵਜਨ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣਾ ਹੈ।
Noting that 31st October also marks the birth anniversary of Sardar Patel, the Prime Minister said that Sardar Patel was a lawyer, who devoted his life to serving the nation.
ਇਕੱਤੀ ਅਕਤੂਬਰ ਦੇ ਦਿਨ ਸਰਦਾਰ ਪਟੇਲ ਦੀ ਜਨਮ ਵਰ੍ਹੇਗੰਢ ਵੀ ਹੁੰਦੀ ਹੈ, ਇਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਇੱਕ ਅਜਿਹੇ ਵਕੀਲ ਸਨ, ਜਿਨ੍ਹਾਂ ਆਪਣਾ ਜੀਵਨ ਰਾਸ਼ਟਰ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading