Advertisement - Remove

branch - Example Sentences

Popularity:
Difficulty:
ਬ੍ਰੈਨ੍ਚ
He will inaugurate a bank branch at Jangla and distribute loan sanction letters under the Mudra Scheme to select beneficiaries.
ਉਹ ਜਾਂਗਲਾ ਵਿਖੇ ਬੈਂਕ ਬਰਾਂਚ ਦਾ ਉਦਘਾਟਨ ਕਰਨਗੇ ਅਤੇ ਮੁਦਰਾ ਸਕੀਮ ਅਧੀਨ ਚੁਣੇ ਲਾਭਪਾਤਰੀਆਂ ਨੂੰ ਲੋਨ ਮਨਜ਼ੂਰੀ ਪੱਤਰ ਵੰਡਣਗੇ।
It was noted that permission for the Iranian Pasargadbank to open a branch in India was under advance consideration.
ਇਹ ਵੀ ਨੋਟ ਕੀਤਾ ਗਿਆ ਕਿ ਇਰਾਨੀ ਪਸਾਰਗਾ ਬੈਂਕ ਨੂੰ ਭਾਰਤ ਵਿੱਚ ਆਪਣੀ ਬਰਾਂਚ ਖੋਲ੍ਹਣ ਦੀ ਇਜਾਜ਼ਤ ਦੇਣ ਦਾ ਕੰਮ ਚੱਲ ਰਿਹਾ ਹੈ।
It was noted that permission for the Iranian Pasargadbank to open a branch in India was under advance consideration.
ਇਹ ਵੀ ਨੋਟ ਕੀਤਾ ਗਿਆ ਕਿ ਇਰਾਨੀ ਪਸਾਰਗਾ ਬੈਂਕ ਨੂੰ ਭਾਰਤ ਵਿੱਚ ਆਪਣੀ ਬਰਾਂਚ ਖੋਲ੍ਹਣ ਦੀ ਇਜਾਜ਼ਤ ਦੇਣ ਦਾ ਕੰਮ ਚੱਲ ਰਿਹਾ ਹੈ।
Bank Sakhis are supporting Bank Branch Managers in managing rush at branches during DBT payment and ensuring social distancing of customers by creating awareness among rural community.
ਬੈਂਕ ਸਖੀਆਂ ਬੈਂਕ ਬਰਾਂਚ ਮੈਨੇਜਰਾਂ ਦੀ ਡੀਬੀਟੀ ਭੁਗਤਾਨ ਦੌਰਾਨ ਭੀੜ ਨਾਲ ਨਜਿੱਠਣ ਲਈ ਗਾਹਕਾਂ ਵਿੱਚ ਸਮਾਜਿਕ ਦੂਰੀ ਬਣਾਏ ਰੱਖਣ ਬਾਰੇ ਗ੍ਰਾਮੀਣ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਕੇ ਸਹਾਇਤਾ ਕਰ ਰਹੀਆਂ ਹਨ।
The PIB regional branch in Guwahati clarified citing the State Government that the State had sufficient food stocks to last three months and that the news item was fake.
ਗੁਵਾਹਾਟੀ ਦੀ ਪੀਆਈਬੀ ਖੇਤਰੀ ਸ਼ਾਖਾ ਨੇ ਰਾਜ ਸਰਕਾਰ ਦਾ ਹਵਾਲਾ ਦਿੰਦੇ ਹੋਏ ਸਪਸ਼ਟ ਕੀਤਾ ਕਿ ਰਾਜ ਪਾਸ ਪਿਛਲੇ ਤਿੰਨ ਮਹੀਨਿਆਂ ਲਈ ਉਚਿਤ ਖੁਰਾਕ ਭੰਡਾਰ ਸੀ ਅਤੇ ਇਹ ਖ਼ਬਰ ਫਰਜ਼ੀ ਸੀ।
Advertisement - Remove
Now, farmers with loan dues can opt out of the scheme by submitting a simple declaration to their bank branch seven days before the cut-off date of enrolment.
ਹੁਣ, ਕਰਜ਼ੇ ਦੇ ਬਕਾਏ ਵਾਲੇ ਕਿਸਾਨ ਨਾਮਜ਼ਦਗੀ ਦੀ ਅੰਤਿਮ ਮਿਤੀ ਤੋਂ ਸੱਤ ਦਿਨ ਪਹਿਲਾਂ ਆਪਣੀ ਬੈਂਕ ਸ਼ਾਖਾ ਨੂੰ ਸਧਾਰਣ ਐਲਾਨਨਾਮਾ ਜਮ੍ਹਾਂ ਕਰਕੇ ਇਸ ਸਕੀਮ ਤੋਂ ਬਾਹਰ ਹੋ ਸਕਦੇ ਹਨ।
He inaugurated a bank branch at Jangla and distributed loan sanction letters under the Mudra Scheme to select beneficiaries.
ਉਨ੍ਹਾਂ ਨੇ ਜਾਂਗਲਾ ਵਿੱਚ ਇੱਕ ਬੈਂਕ ਸ਼ਾਖਾ ਦਾ ਉਦਘਾਟਨ ਕੀਤਾ ਅਤੇ ਚੁਣੇ ਹੋਏ ਲਾਭਾਰਥੀਆਂ ਨੂੰ ਮੁਦਰਾ ਯੋਜਨਾ ਦੇ ਤਹਿਤ ਕਰਜ਼ਾ ਮਨਜ਼ੂਰੀ ਪੱਤਰ ਵੀ ਦਿੱਤੇ।
He also said that Genomics is the new branch in medicine, which can play a major role for the Indian Pharmaceutical sector.
ਸ਼੍ਰੀ ਸੁਰੇਸ਼ ਪ੍ਰਭੂ ਨੇ ਇਹ ਵੀ ਕਿਹਾ ਕਿ ਜੀਨੋਮਿਕਸ, ਚਿਕਿਤਸਾ ਦੇ ਖੇਤਰ ਵਿੱਚ ਨਵੀਂ ਬ੍ਰਾਂਚ ਹੈ, ਜੋ ਭਾਰਤੀ ਫਾਰਮਾਸਿਊਟਿਕਲ ਖੇਤਰ ਲਈ ਪ੍ਰਮੁੱਖ ਭੂਮਿਕਾ ਨਿਭਾ ਸਕਦੀ ਹੈ।
Apart from facilities of letters, Speed Post, Parcels, electronic money order, Rural Postal Life Insurance, these Branch Post Offices had been providing Post Office Savings Account, Recurring Deposit, Time Deposit and Sukanya Samriddhi Account schemes till now.
ਚਿੱਠੀ- ਪੱਤਰਾਂ, ਸਪੀਡ ਪੋਸਟ, ਪਾਰਸਲ, ਇਲੈਕਟ੍ਰੌਨਿਕ ਮਨੀ ਆਰਡਰ, ਰੂਰਲ ਡਾਕ ਲਾਈਫ ਇੰਸ਼ੋਰੈਂਸ ਦੀਆਂ ਸੁਵਿਧਾਵਾਂ ਤੋਂ ਇਲਾਵਾ ਇਹ ਸ਼ਾਖਾ ਡਾਕ ਘਰ ਹੁਣ ਤੱਕ ਡਾਕ ਘਰ ਬੱਚਤ ਖਾਤਾ, ਆਵਰਤੀ ਜਮ੍ਹਾਂ ਰਕਮ, ਟਾਈਮ ਡਿਪਾਜ਼ਿਟ ਅਤੇ ਸੁਕੰਨਿਆ ਸਮ੍ਰਿਧੀ ਖਾਤਾ ਯੋਜਨਾਵਾਂ ਪ੍ਰਦਾਨ ਕਰ ਰਹੇ ਹਨ ।
The new order has allowed Branch Post Offices to offer facilities of Public Provident Fund, Monthly Income Scheme, National Savings Certificate, Kisan Vikas Patra and Senior Citizen Savings Schemes also.
ਨਵੇਂ ਆਦੇਸ਼ ਨਾਲ ਸ਼ਾਖਾ ਡਾਕ ਘਰਾਂ ਨੂੰ ਪਬਲਿਕ ਪ੍ਰੋਵੀਡੈਂਟ ਫੰਡ, ਮਾਸਿਕ ਆਮਦਨ ਯੋਜਨਾ, ਰਾਸ਼ਟਰੀ ਬੱਚਤ ਸਰਟੀਫਿਕੇਟ, ਕਿਸਾਨ ਵਿਕਾਸ ਪੱਤਰ ਅਤੇ ਸੀਨੀਅਰ ਸਿਟੀਜ਼ਨ ਬੱਚਤ ਸਕੀਮਾਂ ਦੀਆਂ ਸੁਵਿਧਾਵਾਂ ਦੀ ਪੇਸ਼ਕਸ਼ ਕਰਨ ਦੀ ਵੀ ਇਜ਼ਾਜਤ ਦਿੱਤੀ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading