Advertisement - Remove

cash - Example Sentences

ਕੈਸ਼
As per the package, Rs. 5.5 lakh cash benefit per family will be disbursed to the displaced families to enable them to earn an income and subsist their livelihood.
ਇਸ ਪੈਕੇਜ ਅਨੁਸਾਰ, ਬੇਘਰੇ ਸ਼ਰਨਾਰਥੀਆਂ ਦੇ ਹਰੇਕ ਪਰਿਵਾਰ ਨੂੰ 5.5 ਲੱਖ ਨਕਦ ਲਾਭ ਦਿੱਤਾ ਜਾਵੇਗਾ, ਤਾਂ ਜੋ ਉਹ ਆਪਣੀ ਉਪਜੀਵਕਾ ਕਮਾਉਣ ਤੇ ਆਪਣੇ ਲਈ ਆਮਦਨ ਦਾ ਕੋਈ ਸਾਧਨ ਪੈਦਾ ਕਰਨ ਦੇ ਯੋਗ ਹੋ ਸਕਣ।
Economists agree that when cash is outside the formal economy, it is a cause of worry.When it joins the mainstream, it is an opportunity for development.
ਉਹੀ ਕੈਸ਼ ਜਾਂ ਨਕਦ ਜੇ ਅਰਥ ਵਿਵਸਥਾ ਦੀ ਮੁੱਖਧਾਰਾ ਵਿੱਚ ਹੋਵੇ, ਤਾਂ ਵਿਕਾਸ ਦਾ ਸਾਧਨ ਬਣਦਾ ਹੈ।
With the restructuring of the deferred payment liability, the cash flow for the telecom service providers will increase in the immediate timeframe providing them some relief.
ਸਥਗਿਤ ਭੁਗਤਾਨ ਦੇਣਦਾਰੀ ਨੂੰ ਨਵਾਂ ਢਾਂਚਾ ਦੇਣ ਦੇ ਨਾਲ ਹੀ ਟੈਲੀਕੌਮ ਸੇਵਾ ਪ੍ਰਦਾਨ ਕਰਨ ਵਾਲਿਆਂ ਲਈ ਨਕਦੀ ਪ੍ਰਵਾਹ ਵਧੇਗਾ ਅਤੇ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ।
Pregnant women and lactating mothers Take Home Ration 600 18-20 There is no proposal to discontinue the supplementary nutrition programme under ICDS and replace it with conditional cash transfer.
ਸੰਗਠਿਤ ਬਾਲ ਵਿਕਾਸ ਯੋਜਨਾ (ਆਈਸੀਡੀਐੱਸ) ਅਧੀਨ ਪੂਰਕ ਪੋਸ਼ਣ ਪ੍ਰੋਗਰਾਮ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਇਸ ਨੂੰ ਸ਼ਰਤੀਬੰਦ ਨਕਦ ਤਬਾਦਲੇ ਦੇ ਨਾਲ ਬਦਲਣ ਦਾ ਵੀ ਕੋਈ ਵਿਚਾਰ ਨਹੀਂ ਹੈ।
Subsequently, no one claimed ownership of this cash and it was held to be benami property by the Adjudicating Authority.
ਨਾਲ ਹੀ ਇਸ ਨਕਦੀ ਦੇ ਮਾਲਕ ਹੋਣ ਦੀ ਦਾਵੇਦਾਰੀ ਕਿਸੇ ਨੇ ਨਹੀਂ ਕੀਤੀ ਅਤੇ ਨਿਰਣਾਇਕ ਅਥਾਰਿਟੀ ਵੱਲੋਂ ਇਸ ਨੂੰ ਬੇਨਾਮੀ ਜਾਇਦਾਦ ਐਲਾਨ ਕਰ ਦਿੱਤਾ ਗਿਆ।
Advertisement - Remove
Besides the Khelo India scholarships that winners of the tournament will get, the Assam Government has also announced cash awards for the winners.
ਖੇਲੋ ਇੰਡੀਆ ਸਕਾਲਸ਼ਿਪ (ਵਜ਼ੀਫਿਆਂ) ਦੇ ਇਲਾਵਾ ਟੂਰਨਾਮੈਂਟ ਦੇ ਜੇਤੂਆਂ ਨੂੰ ਅਸਾਮ ਸਰਕਾਰ ਨੇ ਨਕਦੀ ਪੁਰਸਕਾਰ ਵੀ ਦੇਣ ਦਾ ਐਲਾਨ ਕੀਤਾ ਹੈ ।
Announces Rs 1.7 Lakh Crore Financial Package The Narendra Modi Government on the 26th of March announced a Financial Package of Rs 1.7 Lakh Crore which focuses on emergency cash transfers of the poor.
1.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ 26 ਮਾਰਚ ਨੂੰ ਨਰੇਂਦਰ ਮੋਦੀ ਸਰਕਾਰ ਨੇ ਗ਼ਰੀਬਾਂ ਦੇ ਐਮਰਜੈਂਸੀ ਕੈਸ਼ ਟ੍ਰਾਂਸਫਰਸ ‘ਤੇ ਕੇਂਦਰਿਤ 1.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ।
This will involve large cash transfer to beneficiaries.
ਇਸ ਤਹਿਤ ਲਾਭਾਰਥੀਆਂ ਦੇ ਖਾਤਿਆਂ ਵਿੱਚ ਵੱਡੀ ਮਾਤਰਾ ‘ਚ ਕੈਸ਼ ਟ੍ਰਾਂਸਫਰ ਕੀਤਾ ਜਾਵੇਗਾ।
This will involve large cash transfer to beneficiaries.
ਇਸ ਵਿੱਚ ਲਾਭਾਰਥੀਆਂ ਲਈ ਵੱਡੇ ਪੈਮਾਨੇ ਉੱਤੇ ਕੈਸ਼ ਟ੍ਰਾਂਸਫਰ ਦਾ ਕੰਮ ਕੀਤਾ ਜਾਵੇਗਾ।
As on 13th April, 2020, 32.32crore beneficiaries have been directly given cash support through Direct Benefit Transfer (DBT)amounting to Rs29,352crore under the package.
13 ਅਪ੍ਰੈਲ, 2020 ਨੂੰ, 32.32 ਕਰੋੜ ਲਾਭਾਰਥੀਆਂ ਨੂੰ ਇਸ ਪੈਕੇਜ ਅਧੀਨ 29,352 ਕਰੋੜ ਰੁਪਏ ਦੀ ਸਿੱਧੀ ਨਕਦ ਸਹਾਇਤਾ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (ਡੀਬੀਟੀ) ਰਾਹੀਂ ਦਿੱਤੀ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading