Advertisement - Remove

contract - Example Sentences

Popularity:
Difficulty:
ਕਾਨ੍ਟ੍ਰੈਕ੍ਟ / ਕਨ੍ਟ੍ਰੈਕ੍ਟ / ਕਾਨ੍ਟ੍ਰੈਕ੍ਟ / ਕਾਨ੍ਟ੍ਰੈਕ੍ਟ
The entire project, including the High-Speed Rail training institute, has been divided into 26 contract packages, out of which 4 packages are already awarded.
ਸਾਰਾ ਪ੍ਰੋਜੈਕਟ ਜਿਸ ਵਿੱਚ ਹਾਈ ਸਪੀਡ ਰੇਲ ਟ੍ਰੇਨਿੰਗ ਇੰਸਟੀਟਿਊਟ ਵੀ ਸ਼ਾਮਲ ਹੈ, ਨੂੰ 26 ਠੇਕਾ ਪੈਕੇਜਿਜ਼ ਵਿੱਚ ਵੰਡਿਆ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ 4 ਪੈਕੇਜ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ।
Lease Contract for Shahid Beheshti Port- Phase 1 of Chabahar during Interim Period between Port and Maritime Organization (PMO), Iran and India Ports Global Limited (IPGL).
ਚਾਬਹਾਰ ਸ਼ਾਹਿਦ ਬਹਿਸ਼ਤੀ ਪੋਰਟ – ਫੇਜ਼ 1 ਦਾ ਪਟਾ ਕੰਟਰੈਕਟ ਜੋ ਕਿ ਅੰਤਰਿਮ ਮਿਆਦ ਲਈ ਹੋਵੇਗਾ ਅਤੇ ਪੋਰਟ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ (ਪੀਐੱਮਓ), ਇਰਾਨ ਅਤੇ ਇੰਡੀਅਨ ਪੋਰਟਸ ਗਲੋਬਲ ਲਿਮਿਟਡ (ਆਈਪੀਜੀਐੱਲ) ਦਰਮਿਆਨ ਹੋਵੇਗਾ
Each sales contract entered into by the exporting company with Indian importer shall be registered with TMO through the online system referred.
ਭਾਰਤੀ ਆਯਾਤ ਦੇ ਨਾਲ ਨਿਰਯਾਤ ਕੰਪਨੀ ਵੱਲੋਂ ਕੀਤਾ ਗਿਆ ਹਰੇਕ ਵਿਕਰੀ ਕਰਾਰ ਆਨਲਾਈਨ ਪ੍ਰਣਾਲੀ ਰਾਹੀਂ ਟੀਐੱਮਓ ਨਾਲ ਰਜਿਸਟਡ ਹੋਵੇਗਾ।
In this way genuiness of import contract can be easily ensured as well as many litigation matter resulting in delay in the import can be avoided.
ਇਸ ਤਰ੍ਹਾਂ ਉਚਿਤ ਆਯਾਤ ਕਰਾਰ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਆਯਾਤ ਵਿੱਚ ਰੁਕਾਵਟ ਪਾਉਣ ਵਾਲੇ ਅਨੇਕ ਮਾਮਲੇ ਟਾਲੇ ਜਾ ਸਕਣਗੇ।
The earlier contract is expiring on 24th March 2017.
ਇਸ ਤੋਂ ਪਹਿਲਾਂ ਇਹ ਸਮਝੌਤਾ 24 ਮਾਰਚ 2017 ਨੂੰ ਖ਼ਤਮ ਹੋ ਰਿਹਾ ਹੈ।
Advertisement - Remove
A combination of individual farming, contract farming and captive plantation (by relaxing land ceiling norms) can only boost oil palm cultivation in the country.
ਦੇਸ਼ ਵਿੱਚ ਵਿਅਕਤੀਗਤ ਖੇਤੀ, ਠੇਕਾ ਖੇਤੀ ਅਤੇ ਸੀਮਤ ਬਿਜਾਈ (ਭੂਮੀ ਸੀਮਾ ਵਿੱਚ ਰਾਹਤ ਰਾਹੀਂ) ਦੇ ਸੰਯੋਜਨ ਨਾਲ ਹੀ ਸਿਰਫ਼ ਪਾਮ ਤੇਲ ਦੀ ਖੇਤੀ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ।
However, more investment is required in contract farming, raw material sourcing and creating agri linkages.
ਪਰ ਅਜੇ ਕਾਂਟਰੈਕਟ ਫਾਰਮਿੰਗ, ਕੱਚੇ ਸਮਾਨ ਦੀ ਸੋਰਸਿੰਗ ਅਤੇ ਖੇਤੀ ਸੰਪਰਕ ਕਾਇਮ ਕਰਨ ਲਈ ਵਧੇਰੇ ਨਿਵੇਸ਼ ਦੀ ਲੋੜ ਹੈ।
However, more investment is required in contract farming, raw material sourcing and creating agri linkages.
ਪਰ ਅਜੇ ਕਾਂਟਰੈਕਟ ਫਾਰਮਿੰਗ, ਕੱਚੇ ਸਮਾਨ ਦੀ ਸੋਰਸਿੰਗ ਅਤੇ ਖੇਤੀ ਸੰਪਰਕ ਕਾਇਮ ਕਰਨ ਲਈ ਵਧੇਰੇ ਨਿਵੇਸ਼ ਦੀ ਲੋੜ ਹੈ।
The contract between JSC «Russian Railways» and the Ministry of Railways of the Republic of India on the preparation of the justification for the implementation of the high-speed service at the Nagpur-Secunderabad section
ਨਾਗਪੁਰ-ਸਿਕੰਦਰਾਬਾਦ ਹਿੱਸੇ ਵਿੱਚ ਉੱਚ ਗਤੀ ਸੇਵਾ ਲਾਗੂ ਕਰਨ ਲਈ ਜ਼ਰੂਰੀ ਤਿਆਰੀ ‘ਤੇ ਜੇਐੱਸਸੀ (ਰੂਸੀ ਰੇਲਵੇ) ਅਤੇ ਭਾਰਤ ਗਣਰਾਜ ਦੇ ਰੇਲ ਮੰਤਰਾਲੇ ਵਿਚਕਾਰ ਸਮਝੌਤਾ
FDI now being permitted under automatic route in contract manufacturing will be a big boost to Manufacturing sector in India.
ਹੁਣ ਅਨੁਬੰਧ ਨਿਰਮਾਣ ਵਿੱਚ ਆਟੋਮੈਟਿਕ ਮਾਰਗ ਤਹਿਤ ਐੱਫਡੀਆਈ ਦੀ ਆਗਿਆ ਦਿੱਤੀ ਜਾ ਰਹੀ ਹੈ, ਜੋ ਕਿ ਭਾਰਤ ਵਿੱਚ ਨਿਰਮਾਣ ਖੇਤਰ ਨੂੰ ਇੱਕ ਵੱਡਾ ਹੁਲਾਰਾ ਦੇਣ ਵਾਲਾ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading