Advertisement - Remove

cordial - Example Sentences

ਕੌਰ੍ਜਲ
He mentioned that the mischievous and malafide reports were utterly baseless and false, and seemed intended to create misunderstanding between the two leaders as well as damage the cordial relations between the two friendly neighbours.
। ਉਨ੍ਹਾਂ ਨੇ ਉਲੇਖ ਕੀਤਾ ਕਿ ਸ਼ਰਾਰਤਪੂਰਨ ਅਤੇ ਬਦਨੀਤੀ ਵਾਲੀਆਂ ਇਹ ਰਿਪੋਰਟਾਂ ਪੂਰੀ ਤਰ੍ਹਾਂ ਅਧਾਰ ਹੀਣ ਅਤੇ ਝੂਠੀਆਂ ਸਨ ਅਤੇ ਕਿ ਅਜਿਹਾ ਦੋ ਆਗੂਆਂ ਦਰਮਿਆਨ ਗਲਤਫ਼ਹਿਮੀ ਪੈਦਾ ਕਰਨ ਅਤੇ ਦੋ ਮਿੱਤਰ ਗੁਆਂਢੀ ਦੇਸ਼ਾਂ ਦਰਮਿਆਨ ਸਦਭਾਵਨਾ ਭਰੇ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾਪਦਾ ਸੀ।
He mentioned that the mischievous and malafide reports were utterly baseless and false, and seemed intended to create misunderstanding between the two leaders as well as damage the cordial relations between the two friendly neighbours.
ਉਨ੍ਹਾਂ ਨੇ ਉਲੇਖ ਕੀਤਾ ਕਿ ਸ਼ਰਾਰਤਪੂਰਨ ਅਤੇ ਬਦਨੀਤੀ ਵਾਲੀਆਂ ਇਹ ਰਿਪੋਰਟਾਂ ਪੂਰੀ ਤਰ੍ਹਾਂ ਅਧਾਰ ਹੀਣ ਅਤੇ ਝੂਠੀਆਂ ਸਨ ਅਤੇ ਕਿ ਅਜਿਹਾ ਦੋ ਆਗੂਆਂ ਦਰਮਿਆਨ ਗਲਤਫ਼ਹਿਮੀ ਪੈਦਾ ਕਰਨ ਅਤੇ ਦੋ ਮਿੱਤਰ ਗੁਆਂਢੀ ਦੇਸ਼ਾਂ ਦਰਮਿਆਨ ਸਦਭਾਵਨਾ ਭਰੇ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾਪਦਾ ਸੀ।
The traditionally close and cordial relations have their historical roots in the common struggle for liberation from foreign rule and the national struggle for independence.
ਦੋਹਾਂ ਦੇਸ਼ਾਂ ਦੇ ਰਵਾਇਤੀ ਨਜ਼ਦੀਕੀ ਅਤੇ ਸਦਭਾਵਨਾ ਭਰੇ ਸਬੰਧਾਂ ਵਿੱਚ ਇਨ੍ਹਾਂ ਦੋਹਾਂ ਵੱਲੋਂ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਲਈ ਕੀਤੇ ਗਏ ਸੰਘਰਸ਼ ਦੀਆਂ ਜੜ੍ਹਾਂ ਕੰਮ ਕਰ ਰਹੀਆਂ ਹਨ।
Both countries maintain a long tradition of friendly and cordial relations which has been manifested in the several bilateral visits of dignitaries from both sides during recent years.
ਦੋਨੋਂ ਦੇਸ਼ ਲੰਬੇ ਸਮੇਂ ਤੋਂ ਦੋਸਤਾਨਾ ਅਤੇ ਨਿੱਘੇ ਸਬੰਧਾਂ ਦੀ ਪਰੰਪਰਾ ਨੂੰ ਕਾਇਮ ਰੱਖ ਰਹੇ ਹਨ ਜੋ ਹਾਲ ਹੀ ਦੇ ਸਾਲਾਂ ਵਿੱਚ ਕਈ ਦੁਵੱਲੇ ਦੌਰਿਆਂ ਨਾਲ ਪ੍ਰਗਟ ਹੁੰਦਾ ਹੈ।
Referring to the friendly and cordial relations between India and Ukraine the Prime Minister noted the satisfactory pace of growth in bilateral trade relations.
ਭਾਰਤ ਤੇ ਯੂਕਰੇਨ ਦਰਮਿਆਨ ਦੋਸਤਾਨਾ ਅਤੇ ਨਿੱਘੇ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੁਵੱਲੇ ਵਪਾਰ ਸਬੰਧਾਂ ਵਿੱਚ ਹੋ ਰਹੀ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ।
Advertisement - Remove
The two leaders also agreed to continue their close cooperation for maintaining the excellent momentum and the warm of the cordial and time-tested bilateral relations.
ਦੋਹਾਂ ਨੇਤਾਵਾਂ ਨੇ ਪੂਰੀ ਸਰਗਰਮੀ ਤੇ ਸਦਭਾਵਨਾਪੂਰਨ ਤਰੀਕੇ ਨਾਲ ਦੁਵੱਲੇ ਸਬੰਧਾਂ ਦੀ ਸ਼ਾਨਦਾਰ ਰਫਤਾਰ ਤੇ ਨਿੱਘੀ ਸਾਂਝ ਨੂੰ ਬਣਾਈ ਰੱਖਣ ਲਈ ਨੇੜਲੇ ਸਹਿਯੋਗ ਨੂੰ ਜਾਰੀ ਰੱਖਣ ਲਈ ਵੀ ਸਹਿਮਤੀ ਪ੍ਰਗਟਾਈ ।
arif to India, the Prime Minister recalled his warm and cordial discussions with President Rouhani in September 2019 on the sidelines of United Nations General Assembly in New York.
ਜ਼ਰੀਫ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੌਰਾਨ ਸਤੰਬਰ, 2019 ਵਿੱਚ ਇਰਾਨ ਦੇ ਰਾਸ਼ਟਰਪਤੀ ਰੂਹਾਨੀ ਨਾਲ ਹੋਈਆਂ ਨਿੱਘੀਆਂ ਅਤੇ ਸੁਹਿਰਦਤਾਪੂਰਨ ਚਰਤਾਵਾਂ ਨੂੰ ਯਾਦ ਕੀਤਾ।
India and Maldives are close maritime neighbours with strong and extremely cordial defence and diplomatic relations.
ਭਾਰਤ ਅਤੇ ਮਾਲਦੀਵ ਬੇਹੱਦ ਮਜ਼ਬੂਤ ਅਤੇ ਨਿੱਘੇ ਰੱਖਿਆ ਅਤੇ ਰਣਨੀਤਕ ਸਬੰਧਾਂ ਨਾਲ ਕਰੀਬੀ ਸਮੁੰਦਰੀ ਗੁਆਂਢੀ ਹਨ।
Vietnam The traditionally close and cordial relations have their historical roots in the common struggle for liberation from foreign rule and the national struggle for independence.
ਵੀਅਤਨਾਮ ਦੋਹਾਂ ਦੇਸ਼ਾਂ ਦੇ ਰਵਾਇਤੀ ਨਜ਼ਦੀਕੀ ਅਤੇ ਸਦਭਾਵਨਾ ਭਰੇ ਸਬੰਧਾਂ ਵਿੱਚ ਇਨ੍ਹਾਂ ਦੋਹਾਂ ਵੱਲੋਂ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਲਈ ਕੀਤੇ ਗਏ ਸੰਘਰਸ਼ ਦੀਆਂ ਜੜ੍ਹਾਂ ਕੰਮ ਕਰ ਰਹੀਆਂ ਹਨ।
The meetings were held in a friendly and cordial atmosphere, with appreciation for each other's points of view.
ਬੈਠਕ ਬੇਹੱਦ ਮਿਤਰਤਾਪੂਰਨ ਅਤੇ ਸੁਹਿਰਦਤਾ ਭਰੇ ਮਾਹੌਲ ਵਿੱਚ ਸਮਾਪਤ ਹੋਈ ਜਿਸ ਵਿੱਚ ਦੋਵਾਂ ਪੱਖਾਂ ਦੇ ਵਿਚਾਰਾਂ ਪ੍ਰਤੀ ਸਨਮਾਨ ਵਿਅਕਤ ਕੀਤਾ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading