Advertisement - Remove

cotton - Example Sentences

Popularity:
Difficulty:
ਕਾਟਨ / ਕੌਟਨ
The other existing schemes of Department of Food and Public Distribution (DFPD) for procurement of paddy, wheat and nutri-cereals/coarse grains and of Ministry of Textile for cotton and jute will be continued for providing MSP to farmers for these crops.
ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਦੀਆਂ ਝੋਨੇ, ਕਣਕ ਅਤੇ ਨਿਊਟਰੀ ਫਸਲਾਂ /ਮੋਟੇ ਅਨਾਜਾਂ ਦੀਆਂ ਅਤੇ ਕਪੜਾ ਮੰਤਰਾਲਾ ਦੀ ਕਪਾਹ ਅਤੇ ਪਟਸਨ ਬਾਰੇ ਕਿਸਾਨਾਂ ਨੂੰ ਐੱਮਐੱਸਪੀ ਪ੍ਰਦਾਨ ਕਰਨ ਦੀਆਂ ਹੋਰ ਸਕੀਮਾਂ ਵੀ ਜਾਰੀ ਰਹਿਣਗੀਆਂ।
Then there was Mohandas Karamchand Gandhi, who empowered his countrymen to weave the fabric of independence with cotton and spinning wheel.
ਇੱਕ ਮੋਹਨਦਾਸ ਕਰਮਚੰਦ ਗਾਂਧੀ ਸਨ, ਦੇਸ਼ ਦੇ ਕਰੋੜਾਂ ਲੋਕ ਹੱਥ ਵਿੱਚ ਤਕਲੀ ਲੈ ਕੇ, ਰੂੰ ਲੈ ਕੇ ਅਜ਼ਾਦੀ ਦੇ ਤਾਣੇ-ਬਾਣੇ ਬੁਣਦੇ ਸਨ ।
2. Born on February 24, 1948 at Mysore, Selvi J. Jayalalithaa got her education at the Bishop Cotton Girls’ High School at Bengaluru and the Presentation Convent Church Park at Chennai.
2. ਮੈਸੂਰ ਵਿੱਚ 24 ਫਰਵਰੀ, 1948 ਵਿੱਚ ਪੈਦਾ ਹੋਈ ਸੇਲਵੀ ਜੇ. ਜੈਲਲਿਤਾ ਨੇ ਬੰਗਲੁਰੂ ਦੇ ਬਿਸ਼ਪ ਕਾਟਨ ਗਰਲਜ਼ ਹਾਈ ਸਕੂਲ ਅਤੇ ਚੇਨਈ ਦੇ ਪ੍ਰਜੈਂਟੇਸ਼ਨ ਕੌਨਵੈਂਟ ਚਰਚ ਪਾਰਕ ਤੋਂ ਸਿੱਖਿਆ ਹਾਸਲ ਕੀਤੀ।
Apart from cotton and jute, we already have fabrics made of banana and bamboo fibres.
ਕਪਾਹ ਤੇ ਜੂਟ ਤੋਂ ਇਲਾਵਾ ਸਾਡੇ ਕੋਲ ਕੇਲੇ ਤੇ ਬਾਂਸ ਫਾਈਬਰ ਦੇ ਬਣੇ ਫੈਬਰਿਕ ਪਹਿਲਾਂ ਤੋਂ ਹਨ।
Since JK khadi institutions are producing only woolen fabric, cotton fabric for masks is procured from Haryana and UP khadi institutions and being despatched by taking special permission from the district authorities.
ਹਾਲੇ ਤੱਕ ਜੰਮੂ ਤੇ ਕਸ਼ਮੀਰ ਦੇ ਖਾਦੀ ਸੰਸਥਾਨ ਕਿਉਂਕਿ ਸਿਰਫ਼ ਉੱਨ ਦੇ ਫ਼ੈਬ੍ਰਿਕ ਹੀ ਤਿਆਰ ਕਰਦੇ ਰਹੇ ਹਨ, ਇਸੇ ਲਈ ਸੂਤੀ ਫ਼ੈਬ੍ਰਿਕ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਖਾਦੀ ਸੰਸਥਾਨਾਂ ਤੋਂ ਖ਼ਰੀਦਿਆ ਗਿਆ ਹੈ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਖਾਸ ਇਜਾਜ਼ਤ ਨਾਲ ਡਿਸਪੈਚ ਕੀਤਾ ਜਾ ਰਿਹਾ ਹੈ।
Advertisement - Remove
The Minister noted with satisfaction that more than 93,000 SHG members are engaged in manufacturing of cotton protective face covers as well as sanitizers and are also running community kitchens across the country for the vulnerable sections of rural population.
ਮੰਤਰੀ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ 93,000 ਤੋਂ ਵੱਧ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਮੈਂਬਰ ਸੁਰੱਖਿਆਤਮਕ ਸੂਤੀ ਫ਼ੇਸਮਾਸਕ ਦੇ ਨਾਲਨਾਲ ਸੈਨੀਟਾਈਜ਼ਰ ਦੇ ਨਿਰਮਾਣ ਵਿੱਚ ਲੱਗੇ ਹੋਏ ਹਨ ਤੇ ਗ੍ਰਾਮੀਣ ਆਬਾਦੀ ਦੇ ਕਮਜ਼ੋਰ ਵਰਗਾਂ ਲਈ ਪੂਰੇ ਦੇਸ਼ ਵਿੱਚ ਸਮੂਹਿਕ ਰਸੋਈ ਘਰ ਵੀ ਚਲਾ ਰਹੇ ਹਨ।
As on 25th March,2020 Cotton Corporation of India (CCI) had already procured 91.90 lakh quintals of Kapas equivalent to 18.66 lakh bales of cotton valuing Rs.4995 crores from cotton farmers in Maharashtra through 83 centres.
25 ਮਾਰਚ, 2020 ਨੂੰ ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ (ਸੀਸੀਆਈ) ਨੇ 91.90 ਲੱਖ ਕੁਇੰਟਲ ਕਪਾਹ, ਜੋ ਕਿ 18.66 ਲੱਖ ਗੰਢਾਂ ਦੇ ਬਰਾਬਰ ਬਣਦੀ ਹੈ ਅਤੇ ਜਿਸ ਦੀ ਕੀਮਤ 4995 ਕਰੋੜ ਰੁਪਏ ਹੈ, ਮਹਾਰਾਸ਼ਟਰ ਵਿੱਚ 83 ਕੇਂਦਰਾਂ ਰਾਹੀਂ ਕਿਸਾਨਾਂ ਤੋਂ ਖਰੀਦ ਲਈ ਸੀ।
The Khadi and Village Industries Commission (KVIC) will now explore the possibility of exporting the Khadi cotton and silk face masks to foreign countries.
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਹੁਣ ਵਿਦੇਸ਼ਾਂ ਵਿੱਚ ਖਾਦੀ ਕਾਟਨ ਅਤੇ ਰੇਸ਼ਮੀ ਫੇਸ ਮਾਸਕ ਦੇ ਨਿਰਯਾਤ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ ਹੈ।
Notably, The Khadi Cotton face masks are made of double-twisted 100 cotton fabric.
” ਖਾਸ ਤੌਰ 'ਤੇ ਖਾਦੀ ਸੂਤੀ ਫੇਸ ਮਾਸਕ, ਡਬਲ-ਟਵਿਸਟਿਡ 100% ਸੂਤੀ ਫੈਬਰਿਕ ਦੇ ਬਣੇ ਹਨ।
The relief material included items such as tarpaulins, tents, saris, dhotis, cotton blankets, kitchen sets, mosquito nets, bed sheets, buckets and two water purification units.
ਇਸ ਰਾਹਤ ਸਮੱਗਰੀ ਵਿੱਚ ਤਰਪਾਲ, ਤੰਬੂ, ਸਾੜੀਆਂ, ਧੋਤੀਆਂ, ਸੂਤੀ ਕੰਬਲ, ਰਸੋਈ ਸੈੱਟ, ਮੱਛਰਦਾਨੀਆਂ, ਚਾਦਰਾਂ, ਬਾਲਟੀਆਂ ਅਤੇ ਦੋ ਪਾਣੀ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਸ਼ਾਮਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading