Advertisement - Remove

diplomatic - Example Sentences

ਡਿਪ੍ਲਮੈਟਿਕ
MoU on 70 years of diplomatic relations between Indian Council of Cultural Relations and Ministry of Foreign Affairs & International Cooperation, Government of the Republic of Italy
ਸਭਿਆਚਾਰਕ ਸਬੰਧਾਂ ਦੀ ਭਾਰਤੀ ਪ੍ਰੀਸ਼ਦ (ICCR)ਅਤੇ ਇਟਲੀ ਗਣਤੰਤਰ ਸਰਕਾਰ ਦੇ ਵਿਦੇਸ਼ੀ ਮਾਮਲੇ ਅਤੇ ਅੰਤਰ- ਰਾਸ਼ਟਰੀ ਸਹਿਯੋਗ ਮੰਤਰਾਲੇ (MFA&IC) ਦਰਮਿਆਨ ਸਫਾਰਤੀ ਸਬੰਧਾਂ ਦੇ 70 ਸਾਲਾਂ ‘ਤੇ ਸਹਿਮਤੀ ਪੱਤਰ
The MoU will facilitate that the Visa Free Agreement for holders of Diplomatic passports as well as liberalization of UK Visa Regime for those who are travelling to the UK legally, after conclusion of the MoU.
ਇਹ ਸਮਹਿਮਤੀ ਪੱਤਰ ਮੁਕੰਮਲ ਹੋਣ ਤੋਂ ਬਾਅਦ ਜਿਹੜਾ ਯੂਕੇ ਵਿੱਚ ਕਾਨੂੰਨੀ ਤੌਰ ’ਤੇ ਯਾਤਰਾ ਕਰ ਰਿਹਾ ਹੈ, ਉਨ੍ਹਾਂ ਡਿਪਲੋਮੈਟਿਕ ਪਾਸਪੋਰਟ ਧਾਰਕਾਂ ਲਈ ਵੀਜ਼ਾ ਮੁਕਤ ਇਕਰਾਰਨਾਮੇ ਦੇ ਨਾਲ-ਨਾਲ ਯੂਕੇ ਦੀ ਵੀਜ਼ਾ ਪ੍ਰਣਾਲੀ ਦੀ ਸੁਵਿਧਾ ਪ੍ਰਦਾਨ ਕਰੇਗਾ।
And last year was also the silver jubilee year of our diplomatic relations.
ਅਤੇ ਪਿਛਲੇ ਸਾਲ ਸਾਡੇ ਕੂਟਨੀਤਕ ਸਬੰਧਾਂ ਦੀ ਸਿਲਵਲ ਜੁਬਲੀ ਵੀ ਸੀ।
Your visit is also a fitting climax to the comemoration of 25 years of diplomatic relations between India and Israel.
ਭਾਰਤ ਅਤੇ ਇਜ਼ਰਾਈਲ ਦਰਮਿਆਨ ਜੋ 25 ਸਾਲ ਦੇ ਡਿਪਲੋਮੈਟਿਕ ਸਬੰਧ ਸਨ, ਇਹ ਉਨ੍ਹਾਂ ਦਾ ਇੱਕ ਢੁਕਵਾਂ ਕਲਾਈਮੈਕਸ ਵੀ ਹੈ।
Your visit is also a fitting climax to the comemoration of 25 years of diplomatic relations between India and Israel.
ਭਾਰਤ ਅਤੇ ਇਜ਼ਰਾਈਲ ਦਰਮਿਆਨ ਜੋ 25 ਸਾਲ ਦੇ ਡਿਪਲੋਮੈਟਿਕ ਸਬੰਧ ਸਨ, ਇਹ ਉਨ੍ਹਾਂ ਦਾ ਇੱਕ ਢੁਕਵਾਂ ਕਲਾਈਮੈਕਸ ਵੀ ਹੈ।
Advertisement - Remove
Congratulations to External Affairs Minister Sushma Swaraj and her entire team at Ministry of External Affairs and diplomatic missions for their untiring efforts that have led to India’s re-election to ICJ.
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਮੰਤਰਾਲੇ ਅਤੇ ਡਿਪਲੋਮੈਟਿਕ ਮਿਸ਼ਨਾਂ `ਚ ਉਨ੍ਹਾਂ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਵਧਾਈਆਂ ਜਿਨ੍ਹਾਂ ਸਦਕਾ ਅੰਤਰਰਾਸ਼ਟਰੀ ਨਿਆਂ ਅਦਾਲਤ (ਇੰਟਰਨੈਸ਼ਨਲ ਕੋਰਟ ਆਵ੍ ਜਸਟਿਸ) ਵਿੱਚ ਭਾਰਤ ਦੀ ਮੁੜ ਚੋਣ ਹੋਈ ਹੈ।
This year, India and Israel are marking 25 years of our diplomatic relations.
ਇਸ ਸਾਲ ਭਾਰਤ ਅਤੇ ਇਜਰਾਈਲ ਆਪਣੇ ਸਫਾਰਤੀ ਸਬੰਧਾਂ ਦੇ 25 ਸਾਲ ਪੂਰੇ ਕਰ ਰਹੇ ਹਨ ।
The dates will be agreed upon through diplomatic channels.
ਡਿਪਲੋਮੈਟਿਕ ਚੈਨਲਾਂ ਰਾਹੀਂ ਉਨ੍ਹਾਂ ਦੀ ਯਾਤਰਾ ਦੀਆਂ ਮਿਤੀਆਂ ਬਾਰੇ ਸਹਿਮਤੀ ਦਿੱਤੀ ਜਾਵੇਗੀ।
MoU on Cooperation between Diplomatic Academies of BRICS Countries 9.
ਬ੍ਰਿਕਸ ਦੇਸ਼ਾਂ ਦੀਆਂ ਡਿਪਲੋਮੈਟਿਕ ਅਕੈਡਮੀਆਂ ਵਿਚਕਾਰ ਸਹਿਕਾਰਤਾ `ਤੇ ਸਮਝੌਤਾ
I greatly look forward to my visit to St. Petersburg in this special year for the bilateral relationship as both countries celebrate the 70th Anniversary of our diplomatic relations.
ਮੈਨੂੰ ਬਹੁਪੱਖੀ ਸਬੰਧਾਂ ਲਈ ਇਸ ਸਪੈਸ਼ਲ ਸਾਲ ਵਿੱਚ ਆਪਣੀ ਸੇਂਟ ਪੀਟਰਜਬਰਗ ਫੇਰੀ ਦਾ ਵੀ ਇੰਤਜ਼ਾਰ ਹੈ ਕਿਉਂਕਿ ਇਸ ਸਾਲ ਦੋਵੇਂ ਮੁਲਕ ਆਪਣੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading