Advertisement - Remove

discuss - Example Sentences

Popularity:
Difficulty:
ਡਿਸ੍ਕਸ
The MoU envisages establishing a Joint Working Committee to review, monitor and discuss matters relation to areas of cooperation.
ਇਸ ਸਮਝੌਤਾ ਮੈਮੋਰੈਂਡਮ ਵਿੱਚ ਸਹਿਯੋਗ ਦੇ ਖੇਤਰ ਨਾਲ ਸਬੰਧਤ ਵਿਸ਼ਿਆਂ ਦੀ ਸਮੀਖਿਆ, ਨਿਗਰਾਨੀ ਅਤੇ ਚਰਚਾ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।

Further, schools can be encouraged to discuss this in their classrooms daily for a few minutes, so that children too, are exposed to the strength and richness of our diversity.
ਇਸ ਤੋਂ ਇਲਾਵਾ ਸਕੂਲਾਂ ਨੂੰ ਆਪਣੀਆਂ ਕਲਾਸਾਂ ਵਿੱਚ ਕੁਝ ਮਿੰਟ ਇਸ ਬਾਰੇ ਵਿਚਾਰ ਕਰਨ ਲਈ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਬੱਚੇ ਵੀ ਸਾਡੀ ਵਿਭਿੰਨਤਾ ਅਤੇ ਤਾਕਤ ਤੋਂ ਜਾਣੂ ਹੋ ਸਕਣ।
NEC can now also perform the tasks undertaken by the various Zonal Councils to discuss such inter-State issues as drug trafficking, smuggling of arms and ammunition, boundary disputes etc.
ਪਰਿਸ਼ਦ ਹੁਣ ਨਸ਼ਾ ਤਸਕਰੀ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ, ਸੀਮਾ ਵਿਵਾਦਾਂ ਵਰਗੇ ਅੰਤਰ-ਰਾਜੀ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਲਈ ਵੱਖ-ਵੱਖ ਖੇਤਰੀ ਪਰਿਸ਼ਦਾਂ ਵੱਲੋਂ ਕੀਤੇ ਜਾ ਰਹੇ ਕਾਰਜਾ ਨੂੰ ਕਰੇਗੀ।
DGPs Conference is an annual event in which top police officers from all over the country share and discuss security related issues.
ਡੀਜੀਪੀਜ਼ ਕਾਨਫਰੰਸ ਇੱਕ ਸਲਾਨਾ ਪ੍ਰੋਗਰਾਮ ਹੈ ਜਿਸ ਵਿੱਚ ਦੇਸ਼ ਭਰ ਤੋਂ ਉੱਚ ਪੁਲਿਸ ਅਧਿਕਾਰੀ ਹਿੱਸਾ ਲੈਕੇ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਨੂੰ ਸਾਂਝਾ ਕਰਦੇ ਹਨ ਅਤੇ ਉਨ੍ਹਾਂ ਉੱਤੇ ਚਰਚਾ ਕਰਦੇ ਹਨ।
Advertisement - Remove
Over the last quarter century, PETROTECH has served as a platform to discuss solutions to challenges faced in the energy sector..
ਸਦੀ ਦੇ ਅੰਤਿਮ 25 ਸਾਲ ਦੇ ਦੌਰਾਨ ਊਰਜਾ ਸੈਕਟਰ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ’ਤੇ ਚਰਚਾ ਕਰਨ ਲਈ ਪੈਟਰੋਟੈੱਕ ਨੇ ਇੱਕ ਸ਼ਾਨਦਾਰ ਮੰਚ ਦੇ ਰੂਪ ਵਿੱਚ ਕੰਮ ਕੀਤਾ ਹੈ।
On the economic side, I will join with leading Indian and Israeli CEOs and start-ups to discuss our shared priority of expanding business and investment collaboration on the ground.
ਆਰਥਕ ਪੱਖ ਤੋਂ, ਮੈਂ ਉੱਘੇ ਭਾਰਤੀ ਅਤੇ ਇਜ਼ਰਾਇਲੀ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਸਟਾਰਟ-ਅਪਸ ਨੁੰ ਵਪਾਰ ਅਤੇ ਨਿਵੇਸ਼ ਇੱਕਜੁੱਟਤਾ ਵਿੱਚ ਵਾਧਾ ਕਰਨ ਲਈ ਸਾਡੀ ਸਾਂਝੀ ਪ੍ਰਾਥਮਿਕਤਾ ਤੇ ਚਰਚਾ ਕਰਨ ਵਾਸਤੇ ਮਿਲਾਂਗਾ ।

We will discuss ways to enhance bilateral engagement, especially in the economic sphere, and cooperation on international issues of common concern, particularly in combating terrorism.
ਅਸੀਂ ਬਹੁਪੱਖੀ ਰੁਝੇਂਵੇ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕਰਾਂਗੇ । ਖਾਸ ਕਰਕੇ ਆਰਥਕ ਖੇਤਰ, ਸਾਂਝੇ ਮਹੱਤਵ ਵਾਲੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਹਿਯੋਗ ਅਤੇ ਵਿਸ਼ੇਸ਼ ਰੂਪ ਵਿੱਚ ਆਤੰਕਵਾਦ ਨਾਲ ਲੜਨ ਦੇ ਮੁੱਦੇ ‘ਤੇ ਚਰਚਾ ਕਰਾਂਗੇ ।
We will discuss ways to enhance bilateral engagement, especially in the economic sphere, and cooperation on international issues of common concern, particularly in combating terrorism.
ਖਾਸ ਕਰਕੇ ਆਰਥਕ ਖੇਤਰ, ਸਾਂਝੇ ਮਹੱਤਵ ਵਾਲੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਹਿਯੋਗ ਅਤੇ ਵਿਸ਼ੇਸ਼ ਰੂਪ ਵਿੱਚ ਆਤੰਕਵਾਦ ਨਾਲ ਲੜਨ ਦੇ ਮੁੱਦੇ ‘ਤੇ ਚਰਚਾ ਕਰਾਂਗੇ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading