Advertisement - Remove

donate - Example Sentences

Popularity:
Difficulty:
ਡੋਨੇਟ / ਡੋਨੈਟ
People donate generously to the needy during this holy month.
ਲੋਕ ਇਸ ਪਵਿੱਤਰ ਮਹੀਨੇ ਵਿੱਚ ਜ਼ਰੂਰਤਮੰਦਾਂ ਨੂੰ ਦਾਨ ਦਿੰਦੇ ਹਨ।
Friends, Besides the scenario in the battleground, the entire nation was with the soldiers. Youngsters stood in queues to donate blood and the children broke their piggy banks for the soldiers.
ਸਾਥੀਓ, ਯੁੱਧ ਭੂਮੀ ਵਿੱਚ ਤਾਂ ਜੋ ਮਾਹੌਲ ਸੀ ਉਹ ਸੀ, ਪੂਰਾ ਦੇਸ਼ ਆਪਣੇ ਸੈਨਿਕਾਂ ਦੇ ਨਾਲ ਖੜ੍ਹਾ ਹੋ ਗਿਆ ਸੀ, ਨੌਜਵਾਨ ਖੂਨ ਦਾਨ ਲਈ ਕਤਾਰਾਂ 'ਚ ਖੜੇ ਹੋ ਗਏ ਸਨ, ਬੱਚਿਆਂ ਨੇ ਆਪਣੇ ਗੋਲਕ ਵੀਰ ਜਵਾਨਾਂ ਲਈ ਖੋਲ ਦਿੱਤੇ ਸਨ, ਤੋੜ ਦਿੱਤੇ ਸਨ।
The donor will be stringently examined and tested for certain mandatory factors before they will be permitted to donate the blood.
ਖੂਨ ਦੇਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਪਹਿਲਾਂ ਡੋਨਰ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਵਿਸ਼ੇਸ ਲਾਜ਼ਮੀ ਕਾਰਕਾਂ ਦੀ ਪਰਖ ਕੀਤੀ ਜਾਵੇਗੀ।
In diseases like COVID-19, where most of the victims are aged, suffering from other medical conditions such as hypertension, diabetes, and so on, not all recovered patients can volunteer to donate blood.
ਕੋਵਿ਼ਡ-19 ਜਿਹੀਆਂ ਮਹਾਮਾਰੀਆਂ ਵਿੱਚ ਜਿੱਥੇ ਵਧੇਰੇ ਪੀੜਤ ਵੱਡੀ ਉਮਰ ਦੇ ਹਨ ਅਤੇ ਹਾਈਪਰਟੈਂਸ਼ਨ, ਡਾਇਬਟੀਜ਼ ਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹਨ, ਠੀਕ ਹੋ ਚੁੱਕੇ ਸਾਰੇ ਵਿਅਕਤੀ ਆਪਣੀ ਮਰਜ਼ੀ ਨਾਲ ਖੂਨਦਾਨ ਕਰਨ ਲਈ ਤਿਆਰ ਨਹੀਂ ਹੋਣਗੇ।
He specifically appealed to them to donate to the PM CARES fund that has been created by Government of India.
ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸਭ ਨੂੰ ਅਪੀਲ ਕੀਤੀ ਕਿ ਉਹ ਪੀਐੱਮ ਕੇਅਰਸ ਫੰਡ ਵਿੱਚ ਪੈਸਾ ਦਾਨ ਕਰਨ ਜੋ ਕਿ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਹੈ।
Advertisement - Remove
An appeal has also been made to staff of DoF and to those of the staff of CPSEs under the administrative control of DoF to donate generously from their salaries to PM CARES fund.
ਖਾਦ ਵਿਭਾਗ ਦੇ ਸਟਾਫ ਅਤੇ ਖਾਦ ਵਿਭਾਗ ਦੇ ਪ੍ਰਸ਼ਾਸਕੀ ਕੰਟਰੋਲ ਹੇਠ ਕੰਮ ਕਰਦੇ ਸੀਪੀਐੱਸਈਜ਼ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਤਨਖਾਹ ਵਿਚੋਂ ਪੀਐੱਮ-ਕੇਅਰਸ ਫੰਡ ਵਿੱਚ ਦਾਨ ਦੇਣ।
Telangana: Health Minister Eatala Rajender requested recovered Covid-19 patients to come forward and donate plasma to the ones undergoing treatment.
ਤੇਲੰਗਾਨਾ: ਸਿਹਤ ਮੰਤਰੀ ਇਤਾਲਾ ਰਾਜੇਂਦਰ ਨੇ ਕੋਵਿਡ -19 ਤੋਂ ਠੀਕ ਹੋਏ ਮਰੀਜ਼ਾਂ ਨੂੰ ਅੱਗੇ ਆਉਣ ਅਤੇ ਇਲਾਜ ਕਰਵਾ ਰਹੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਬੇਨਤੀ ਕੀਤੀ ਹੈ।
The event was co-organized by Delhi Police where 26 police personnel who had recovered from COVID volunteered to donate their blood plasma.
ਇਸ ਸਮਾਗਮ ਦਾ ਆਯੋਜਨ ਦਿੱਲੀ ਪੁਲਿਸ ਨੇ ਕੀਤਾ, ਜਿਥੇ ਕੋਵਿਡ ਤੋਂ ਸਿਹਤਯਾਬ ਹੋਏ 26 ਪੁਲਿਸ ਕਰਮੀਆਂ ਨੇ ਆਪਣਾ ਖੂਨ ਪਲਾਜ਼ਮਾ ਸਵੈ-ਇੱਛਾ ਨਾਲ ਦਾਨ ਕੀਤਾ।
The Union Minister stated that these donations will have a long-lasting impact on other countrymen who will get inspired to donate their plasma.
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦਾਨ ਦੂਜੇ ਦੇਸ਼ ਵਾਸੀਆਂ ਉੱਤੇ ਚਿਰ ਸਥਾਈ ਪ੍ਰਭਾਵ ਪਾਏਗਾ ਤਾਂ ਜੋ ਉਹ ਆਪਣੇ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਹੋਣਗੇ।
The Foundation has offered to donate total of 20,000 Oxygen Concentrators to India.
ਇਸ ਫ਼ਾਊਂਡੇਸ਼ਨ ਨੇ ਭਾਰਤ ਨੂੰ ਆਕਸੀਜਨ ਦੇ ਕੁੱਲ 20,000 ਕੰਸੈਂਟ੍ਰੇਟਰਜ਼ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading