Advertisement - Remove

earning - Example Sentences

Popularity:
Difficulty:
ਅਰ੍ਨਿਂਗ
(ii) Making employees’ contribution to EPF optional for employees earning less than Rs 15,000 per month.
(2) ਪ੍ਰਤੀ ਮਹੀਨਾ 15,000 ਤੋਂ ਘੱਟ ਕਮਾਉਣ ਵਾਲੇ ਕਰਮਚਾਰੀਆਂ ਨੂੰ ਈਪੀਐੱਫ ਵਿੱਚ ਯੋਗਦਾਨ ਪਾਉਣਾ ਵਿਕਲਪ ਬਣਾਇਆ।
The people who spin charkha, the people who are associated with handloom are also earning their livelihood.
ਸਾਡਾ ਹੈਂਡਲੂਮ ਚਲਾਉਣ ਵਾਲਾ ਵਿਅਕਤੀ, ਸਾਡੇ ਹੈਂਡਲੂਮ ਦੀ ਦੁਨੀਆ ਦੇ ਲੋਕ; ਇਹ ਵੀ ਰੋਜ਼ੀ-ਰੋਟੀ ਕਮਾਉਣ ਲੱਗੇ ਹਨ।
He appealed to the informal sector workers earning less than Rs.15000 per month to enroll as beneficiaries in the nearby Common Service Centre.
ਉਨ੍ਹਾਂ ਨੇ ਗੈਰ ਰਸਮੀ ਖੇਤਰ ਦੇ ਉਨ੍ਹਾਂ ਵਰਕਰਾਂ, ਜੋ ਕਿ 15,000 ਰੁਪਏ ਤੋਂ ਘੱਟ ਕਮਾਉਂਦੇ ਹਨ, ਨੂੰ ਅਪੀਲ ਕੀਤੀ ਕਿ ਉਹ ਨੇੜੇ ਦੇ ਕਾਮਨ ਸਰਵਿਸ ਸੈਂਟਰ ਵਿੱਚ ਜਾ ਕੇ ਸਕੀਮ ਦੇ ਮੈਂਬਰ ਬਣਨ।
When digital communication will be strengthened there and BPO Centres, Common Service Centres will increase in numbers, there will be enhanced opportunity of earning livelihood and the life of our brothers and sisters of Jammu and Kashmir will become easier.
ਜਦੋਂ ਉੱਥੇ ਡਿਜੀਟਲ ਕਮਿਊਨੀਕੇਸ਼ਨ ਨੂੰ ਤਾਕਤ ਮਿਲੇਗੀ, ਜਦੋਂ ਉੱਥੇ BPO ਸੈਂਟਰ, ਕਾਮਨ ਸਰਵਿਸ ਸੈਂਟਰ ਵਧਣਗੇ, ਜਿੰਨਾ ਜ਼ਿਆਦਾ ਟੈਕਨੋਲੋਜੀ ਦਾ ਵਿਸਤਾਰ ਹੋਵੇਗਾ, ਓਨਾ ਹੀ ਕਸ਼ਮੀਰ ਦੇ ਸਾਡੇ ਭਾਈ-ਭੈਣਾਂ ਦਾ ਜੀਵਨ ਅਸਾਨ ਹੋਵੇਗਾ, ਉਨ੍ਹਾਂ ਦੀ ਆਜੀਵਿਕਾ ਅਤੇ ਰੋਜ਼ੀ-ਰੋਟੀ ਕਮਾਉਣ ਦੇ ਮੌਕੇ ਵਧਣਗੇ।
The move is in keeping with the objective of the Pradhan Mantri Garib Kalyan Yojana to prevent disruption in employment and ensure earning to employees to help them fight the pandemic.
ਇਹ ਕਾਰਵਾਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਉਦੇਸ਼ ਦੇ ਮੱਦੇਨਜ਼ਰ ਕੀਤੀ ਗਈ ਹੈ ਤਾਂ ਜੋ ਰੋਜ਼ਗਾਰ ਵਿੱਚ ਉਤਪੰਨ ਰੁਕਾਵਟਾਂ ਨੂੰ ਰੋਕਿਆ ਜਾ ਸਕੇ ਅਤੇ ਕਰਮਚਾਰੀਆਂ ਦੀ ਆਮਦਨ ਨੂੰ ਯਕੀਨੀ ਬਣਾਇਆ ਜਾ ਸਕੇ ਤਾਕਿ ਉਨ੍ਹਾਂ ਦੀ ਮਹਾਮਾਰੀ ਨਾਲ ਲੜਨ ਵਿੱਚ ਸਹਾਇਤਾ ਹੋ ਸਕੇ।
Advertisement - Remove
Many of the ICAR varieties and technologies are earning foreign exchange and contributing towards food security of the country.
ਆਈਸੀਏਆਰ ਦੀਆਂ ਇਹ ਕਈ ਕਿਸਮਾਂ ਤੇ ਤਕਨੀਕਾਂ ਦੇਸ਼ ਦੀ ਅੰਨ ਸੁਰੱਖਿਆ ਅਤੇ ਵਿਦੇਸ਼ੀ ਲੈਣ-ਦੇਣ `ਚ ਹਿੱਸੇਦਾਰੀ ਪਾ ਰਹੀਆਂ ਹਨ।
In the absence of daily earning they are unable to arrange meals for themselves.
ਰੋਜ਼ਾਨਾ ਕਮਾਈ ਦੀ ਅਣਹੋਂਦ ਕਰਨ ਹੁਣ ਉਹ ਆਪਣੇ ਲਈ ਭੋਜਨ ਦਾ ਇੰਤਜ਼ਾਮ ਕਰਨ ਦੇ ਅਯੋਗ ਹਨ।
Salient Features: The salient features of the proposal are as under: For the wage months of June, July and August, 2020, the scheme will cover all the establishments having upto 100 employees and 90 of such employees earning less than Rs.
ਮੁੱਖ ਵਿਸ਼ੇਸ਼ਤਾਵਾਂ: ਪ੍ਰਸਤਾਵ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨਿਮਨਲਿਖਿਤ ਹਨ: ਜੂਨ, ਜੁਲਾਈ ਅਤੇ ਅਗਸਤ 2020 ਦੇ ਤਨਖਾਹ ਮਹੀਨਿਆਂ ਲਈ ਇਹ ਸਕੀਮ 100 ਕਰਮਚਾਰੀਆਂ ਵਾਲੇ ਸਾਰੇ ਪ੍ਰਤਿਸ਼ਠਾਨਾਂ ਅਤੇ 15, 000 ਰੁਪਏ ਮਾਸਿਕ ਤਨਖਾਹ ਤੋ ਘੱਟ ਕਮਾਉਣ ਵਾਲੇ ਅਜਿਹੇ ਸਾਰੇ ਕਰਮਚਾਰੀਆਂ ਦੇ 90% ਤੱਕ ਨੂੰ ਕਵਰ ਕਰੇਗੀ।
But this subsidy on LPG cylinder is given to all and sundry, from the poorest of poor to the richest of rich. A person earning in billions also get subsidized cylinder.
ਹੁਣ ਗੈਸ ਸਬਸਿਡੀ ਦਿੰਦੇ ਹਾਂ ਤਾਂ ਗਰੀਬ ਤੋਂ ਗਰੀਬ ਨੂੰ ਸਬਸਿਡੀ ਜਾਂਦੀ ਹੈ ਅਤੇ ਅਮੀਰ ਤੋਂ ਅਮੀਰ ਦੇ ਘਰ ਨੂੰ ਵੀ ਜਾਂਦੀ ਹੈ ਅਤੇ ਖਰਬਾਂ ਰੁਪਏ ਕਮਾਉਣ ਵਾਲੇ ਨੂੰ ਵੀ ਸਬਸਿਡੀ ਵਾਲਾ ਸਿਲੰਡਰ ਮਿਲਦਾ ਹੈ।
The cash benefit given to the unemployed persons searching for new employment will be 25 percent of his average earning of 90 days.
ਬੇਰੋਜ਼ਗਾਰ ਵਿਅਕਤੀ ਜੋ ਕਿ ਨਵਾਂ ਰੋਜ਼ਗਾਰ ਲੱਭ ਰਿਹਾ ਹੋਵੇ ਉਸ ਨੂੰ ਨਕਦ ਲਾਭ ਉਸ ਦੀ ਪਿਛਲੇ 90 ਦਿਨਾਂ ਦੀ ਔਸਤ ਆਮਦਨ ਦੇ 25% ਦੇ ਬਰਾਬਰ ਦਿੱਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading