Advertisement - Remove

evaluation - Example Sentences

Popularity:
Difficulty:
ਇਵੈਲ੍ਯੂਐਸ਼ਨ / ਈਵੈਲ੍ਯੂਐਸ਼ਨ
The monitoring and evaluation of the progress of a project are carried out by a team by adopting a virtual inspection model.
ਪ੍ਰੋਜੈਕਟਾਂ ਦੀ ਨਿਗਰਾਨੀ ਅਤੇ ਜਾਇਜ਼ਾ ਇੱਕ ਟੀਮ ਦੁਆਰਾ ਵਰਚੁਅਲ ਇੰਸਪੈਕਸ਼ਨ ਮਾਡਲ ਨੂੰ ਅਪਣਾ ਕੇ ਲਿਆ ਜਾ ਰਿਹਾ ਹੈ।
The applicants will be selected on the basis of a transparent composite evaluation criteria which include the annual production capacity committed by the applicant and the sale price of the product quoted by the applicant.
ਬਿਨੈਕਾਰਾਂ ਦੀ ਚੋਣ ਇੱਕ ਪਾਰਦਰਸ਼ੀ ਮਿਸ਼ਰਣ ਮੁਲਾਂਕਣ ਦੇ ਮਾਪਦੰਡ ਦੇ ਅਧਾਰ ਤੇ ਕੀਤੀ ਜਾਏਗੀ । ਜਿਸ ਵਿੱਚ ਬਿਨੈਕਾਰ ਦੁਆਰਾ ਕੀਤੀ ਗਈ ਸਾਲਾਨਾ ਉਤਪਾਦਨ ਸਮਰੱਥਾ ਅਤੇ ਬਿਨੈਕਾਰ ਦੁਆਰਾ ਹਵਾਲੇ ਕੀਤੇ ਉਤਪਾਦਾਂ ਦੀ ਵਿਕਰੀ ਕੀਮਤ ਸ਼ਾਮਲ ਹੁੰਦੀ ਹੈ।
Signed in New Delhi on February 10, 2017, the MoU facilitates joint activities and synergy in areas such as capacity building, evaluation studies, executive education and related areas.
ਇਸ ਸਮਝੌਤੇ ਦਾ ਉਦੇਸ਼ ਸਮਰੱਥਾ ਨਿਰਮਾਣ, ਮੁਲਾਂਕਣ ਅਧਿਐਨ, ਪ੍ਰਸ਼ਾਸਨਿਕ ਸਿੱਖਿਆ ਅਤੇ ਸਬੰਧਤ ਮੁੱਦਿਆਂ 'ਤੇ ਸੰਯੁਕਤ ਗਤੀਵਿਧੀਆਂ ਚਲਾਉਣੀਆਂ ਹਨ। ਇਸ ਸਮਝੌਤੇ ਵਿੱਚ ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮ, ਆਦਿ ਸ਼ਾਮਲ ਹਨ।
The evaluation committee consisting of the Executive Director (Station development), Chief Commercial Manager (systems) of South Central Railway, Executive director (Tourism) and an official from the Northeast Frontier Railway set up to review 62 entries received from 11 onal Railways.
ਕਾਰਜਕਾਰੀ ਨਿਰਦੇਸ਼ਕ ( ਸਟੇਸ਼ਨ ਵਿਕਾਸ ) , ਦੱਖਣੀ ਮੱਧ ਰੇਲਵੇ ਦੇ ਮੁੱਖ ਵਣਜ ਪ੍ਰਬੰਧਕ ( ਸਿਸਟਮ ) , ਕਾਰਜਕਾਰੀ ਨਿਰਦੇਸ਼ਕ ( ਸੈਰ-ਸਪਾਟਾ ) ਅਤੇ ਨੋਰਥ ਈਸਟ ਫਰੰਟੀਅਰ ਰੇਲਵੇ ਦੇ ਇੱਕ ਅਧਿਕਾਰੀ ਵਾਲੀ ਮੁਲਾਂਕਣ ਕਮੇਟੀ ਨੇ 11 ਖੇਤਰੀ ਰੇਲਵੇ ਵਲੋਂ ਪ੍ਰਾਪਤ 62 ਐਂਟਰੀਆਂ ਦੀ ਸਮੀਖਿਆ ਕੀਤੀ ।
Entrepreneurs will record their ideas on the Startup India App screens, which will be shared with the Startup India team for evaluation and selection.Prior to Madhya Pradesh, the Yatra had travelled to the States of Gujarat, Uttar Pradesh, Odisha and Uttarakhand.
ਉੱਦਮੀ ਆਪਣੇ - ਆਪਣੇ ਇਨੋਵੇਟਿਵ ਵਿਚਾਰਾਂ ਦਾ ਸਟਾਰਟ ਅੱਪ ਐਪ ਦੀ ਸਕ੍ਰੀਨ ‘ਤੇ ਰਿਕਾਰਡ ਕਰਵਾਉਣਗੇ। ਜਿਨ੍ਹਾਂ ਨੂੰ ਮੁਲਾਂਕਣ ਅਤੇ ਸਿਲੈਕਸ਼ਨ ਲਈ ਸਟਾਰਟ ਅੱਪ ਇੰਡੀਆ ਦੀ ਟੀਮ ਨਾਲ ਸਾਂਝਾ ਕੀਤਾ ਜਾਵੇਗਾ।
Advertisement - Remove
Gaurav Sharma from Indian Veterinary Research Institute (IVRI), Bareilly, will help in experimental testing and evaluation of the antiviral efficacy of the identified antiviral molecules against SARS-CoV-2 virus.
ਸ਼ੈਲੀ ਤੋਮਰ ਅਤੇ ਭਾਰਤੀ ਪਸ਼ੂ ਚਿਕਿਤਸਾ ਖੋਜ ਸੰਸਥਾਨ (ਆਈਵੀਆਰਆਈ), ਬਰੇਲੀ ਦੇ ਡਾ. ਗੌਰਵ ਸ਼ਰਮਾ ਹਨ, ਸਾਰਸ - ਸੀਓਵੀ - 2 ਦੇ ਵਾਇਰਸ ਦੇ ਖ਼ਿਲਾਫ਼ ਚਿੰਨਤ ਐਂਟੀਵਾਇਰਲ ਮੌਲੀਕਿਊਲਸ ਦੀ ਐਂਟੀਵਾਇਰਲ ਦੀ ਦਕਸ਼ਤਾ ਦੀ ਪ੍ਰਯੋਗਿਕ ਟੈਸਟਿੰਗ ਅਤੇ ਮੁਲਾਂਕਣ ਵਿੱਚ ਸਹਾਇਤਾ ਕਰਨਗੇ।
The winners will be decided after due evaluation by an expert committee.
ਜੇਤੂਆਂ ਦਾ ਫੈਸਲਾ ਮਾਹਿਰਾਂ ਦੀ ਕਮੇਟੀ ਵਲੋਂ ਨਿਰਧਾਰਤ ਮੁਲਾਂਕਣ ਤੋਂ ਬਾਅਦ ਕੀਤਾ ਜਾਵੇਗਾ।
After a robust evaluation process, top 150 teams were selected.
ਮਜ਼ਬੂਤ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ, ਚੋਟੀ ਦੀਆਂ 150 ਟੀਮਾਂ ਦੀ ਚੋਣ ਕੀਤੀ ਗਈ।
Jobs will also be created for ancillary activities including call centres, research and evaluation and IEC activities. The entire healthcare industry will receive a boost.
ਇਸ ਦੇ ਇਲਾਵਾ ਕਾਲ ਸੈਂਟਰਾਂ, ਖੋਜ ਅਤੇ ਮੁਲਾਂਕਣ ਅਤੇ ਆਈਈਸੀ ਨਾਲ ਜੇ ਕੰਮਾਂ ਵਰਗੀਆਂ ਸਹਾਇਕ ਲਈ ਵੀ ਨੌਕਰੀਆਂ ਵੀ ਤਿਆਰ ਕੀਤੀਆਂ ਜਾਣਗੀਆਂ, ਪੂਰੇ ਸਿਹਤ-ਸੰਭਾਲ ਉਦਯੋਗ ਨੂੰ ਪ੍ਰੋਤਸਾਹਨ ਮਿਲੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading