Advertisement - Remove

file - Example Sentences

Popularity:
Difficulty:
ਫਾਇਲ
Talking about the launch of the mobile App of the CIC, the Prime Minister said this would enable citizens to file appeals with ease, and enable them to easily access information being made available by the Commission.
ਸੀਆਈਸੀ ਦੇ ਮੋਬਾਇਲ ਐਪ ਦੀ ਲਾਂਚਿਗ ਦੇ ਬਾਰੇ ਵਿੱਚ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਨਾਗਰਿਕਾਂ ਨੂੰ ਅਸਾਨੀ ਨਾਲ ਅਪੀਲ ਦਾਇਰ ਕਰਨ ਵਿੱਚ ਮਦਦ ਮਿਲੇਗੀ ਅਤੇ ਕਮਿਸ਼ਨ ਵੱਲੋਂ ਉਪਲੱਬਧ ਕਰਾਈਆਂ ਗਈਆਂ ਜਾਣਕਾਰੀਆਂ ਤੱਕ ਅਸਾਨੀ ਨਾਲ ਪਹੁੰਚ ਦੇ ਸਮਰੱਥ ਬਣਾਏਗਾ।
Talking about the launch of the mobile App of the CIC, the Prime Minister said this would enable citizens to file appeals with ease, and enable them to easily access information being made available by the Commission.
ਸੀਆਈਸੀ ਦੇ ਮੋਬਾਇਲ ਐਪ ਦੀ ਲਾਂਚਿਗ ਦੇ ਬਾਰੇ ਵਿੱਚ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਨਾਗਰਿਕਾਂ ਨੂੰ ਅਸਾਨੀ ਨਾਲ ਅਪੀਲ ਦਾਇਰ ਕਰਨ ਵਿੱਚ ਮਦਦ ਮਿਲੇਗੀ ਅਤੇ ਕਮਿਸ਼ਨ ਵੱਲੋਂ ਉਪਲੱਬਧ ਕਰਾਈਆਂ ਗਈਆਂ ਜਾਣਕਾਰੀਆਂ ਤੱਕ ਅਸਾਨੀ ਨਾਲ ਪਹੁੰਚ ਦੇ ਸਮਰੱਥ ਬਣਾਏਗਾ।
This would substantially improve ease of GST compliance for over 22 lakh registered taxpayers who had to otherwise log into their account on the common portal and then file their returns every month.
ਇਸ ਨਾਲ 22 ਲੱਖ ਰਜਿਸਟਰਡ ਟੈਕਸ ਦੇਣ ਵਾਲਿਆਂ ਲਈ ਜੀਐੱਸਟੀ ਦੀ ਪਾਲਣਾ ਵਿੱਚ ਅਸਾਨੀ ਨਾਲ ਸੁਧਾਰ ਹੋਵੇਗਾ ਜਿਨ੍ਹਾਂ ਨੂੰ ਆਮ ਪੋਰਟਲ ’ਤੇ ਆਪਣੇ ਖਾਤੇ ਵਿੱਚ ਲੌਗਇਨ ਕਰਨਾ ਪੈਂਦਾ ਸੀ ਅਤੇ ਫਿਰ ਹਰ ਮਹੀਨੇ ਆਪਣੀ ਰਿਟਰਨ ਫਾਈਲ ਕਰਨਾ ਪੈਂਦਾ ਸੀ।
Also, e-Office ensures enhanced security as no file or document can be altered or destroyed or backdated.
ਇਸ ਦੇ ਇਲਾਵਾ, ਈ-ਆਫਿਸ ਮੁਕਾਬਲਤਨ ਵਧੇਰੇ ਸੁਰੱਖਿਆ ਸੁਨਿਸ਼ਚਿਤ ਕਰਦਾ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਕਿਸੇ ਵੀ ਫਾਈਲ ਜਾਂ ਦਸਤਾਵੇਜ਼ ਵਿੱਚ ਅਣਉਚਿਤ ਫੇਰਬਦਲ ਕਰਨਾ ਜਾਂ ਇਸ ਨੂੰ ਨਸ਼ਟ ਕਰਨਾ ਜਾਂ ਬੈਕਡੇਟ ਪਾਉਣਾ ਸੰਭਵ ਨਹੀਂ ਹੈ।
It may be noted that the facility to file NIL monthly GSTR-3B return through SMS has already been made available since 8th June 2020.
ਇਹ ਧਿਆਨ ਵਿੱਚ ਹੋਣਾ ਚਾਹੀਦਾ ਹੈ ਕਿ ਐੱਸਐੱਮਐੱਸ ਦੇ ਜ਼ਰੀਏ ਨਿੱਲ ਮਹੀਨਾਵਾਰ ਜੀਐੱਸਟੀਆਰ -3B ਰਿਟਰਨ ਦਾਇਰ ਕਰਨ ਦੀ ਸੁਵਿਧਾ 8 ਜੂਨ 2020 ਤੋਂ ਹੀ ਉਪਲਬਧ ਕਰਵਾ ਦਿਤੀ ਗਈ ਹੈ।
Advertisement - Remove
Friends, About a decade back, the file for broadening of Udhna-Jalgaon rail line was initiated, which could be completed only now.
ਸਾਥੀਓ, ਕਰੀਬ ਇੱਕ ਦਹਾਕੇ ਪਹਿਲਾਂ ਉਧਨਾ ਜਲਗਾਓਂ ਰੇਲ ਲਾਈਨ ਦੇ ਚੌੜੀਕਰਨ ਦੀ ਫਾਈਲ ਸ਼ੁਰੂ ਹੋਈ ਸੀ। ਜਿਸ ਨੂੰ ਹੁਣ ਜਾ ਕੇ ਪੂਰਾ ਕੀਤਾ ਜਾ ਸਕਿਆ ਹੈ।
Applicants from both the UTs can file first appeal before the Officers designated by them and can avail the facility of hearing from home for 2nd appeal before the CIC.
ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਬਿਨੈਕਾਰ ਮਨੋਨੀਤ ਅਧਿਕਾਰੀਆਂ ਅੱਗੇ ਪਹਿਲੀ ਅਪੀਲ ਦਾਇਰ ਕਰ ਸਕਦੇ ਹਨ ਅਤੇ ਸੀਆਈਸੀ ਸਾਹਮਣੇ ਦੂਜੀ ਅਪੀਲ ਲਈ ਘਰ ਤੋਂ ਸੁਣਵਾਈ ਦੀ ਸਹੂਲਤ ਲੈ ਸਕਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading