Advertisement - Remove

flight - Example Sentences

Popularity:
Difficulty:
ਫ੍ਲਾਇਟ
In Jharsuguda, the Prime Minister inaugurated Jharsuguda airport, and flagged off the first flight from Jharsuguda to Raipur.
ਝਾਰਸੁਗੁੜਾ ਵਿਖੇ ਪ੍ਰਧਾਨ ਮੰਤਰੀ ਨੇ ਝਾਰਸੁਗੁੜਾ ਹਵਾਈ ਅੱਡੇ ਦਾ ਉਦਘਾਟਨ ਕੀਤਾ ਅਤੇ ਝਾਰਸੁਗੁੜਾ ਤੋਂ ਰਾਏਪੁਰ ਜਾਣ ਵਾਲੀ ਪਹਿਲੀ ਉਡਾਨ ਨੂੰ ਝੰਡੀ ਵਿਖਾਈ।
He writes that the flight of our courageous Defence Minister Nirmala Seetharaman in a Sukhoi 30 fighter plane is inspirational for him.
ਉਨ੍ਹਾਂ ਨੇ ਲਿਖਿਆ ਹੈ ਕਿ ਸਾਡੀ ਦਲੇਰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੇ ਲੜਾਕੂ ਜਹਾਜ਼ ‘ਸੁਖੋਈ 30’ ਵਿੱਚ ਉਡਾਨ ਭਰਨਾ ਉਨ੍ਹਾਂ ਨੂੰ ਪ੍ਰੇਰਣਾ ਦੇਵੇਗਾ।
He writes that the flight of our courageous Defence Minister Nirmala Seetharaman in a Sukhoi 30 fighter plane is inspirational for him.
ਉਨ੍ਹਾਂ ਨੇ ਲਿਖਿਆ ਹੈ ਕਿ ਸਾਡੀ ਦਲੇਰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੇ ਲੜਾਕੂ ਜਹਾਜ਼ ‘ਸੁਖੋਈ 30’ ਵਿੱਚ ਉਡਾਨ ਭਰਨਾ ਉਨ੍ਹਾਂ ਨੂੰ ਪ੍ਰੇਰਣਾ ਦੇਵੇਗਾ।
PM added that Air India Express flight will soon connect Surat to Sharjah.
ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਉਡਾਨ ਜਲਦੀ ਹੀ ਸੂਰਤ ਨੂੰ ਸ਼ਾਰਜਾਹ ਨਾਲ ਜੋੜੇਗੀ।
PM added that Air India Express flight will soon connect Surat to Sharjah.
ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਉਡਾਨ ਜਲਦੀ ਹੀ ਸੂਰਤ ਨੂੰ ਸ਼ਾਰਜਾਹ ਨਾਲ ਜੋੜੇਗੀ।
Advertisement - Remove
c. Collaboration on or joint development, organization and/or conduct of training programmes on aviation safely, on topics such as safety oversight, airworthiness, flight operations, licensing, legislation and enforcement; and / or
(3) ਸੰਗਠਨ ਅਤੇ / ਜਾਂ ਹਵਾਬਾਜ਼ੀ ਸੁਰੱਖਿਆ ਬਾਰੇ ਟ੍ਰੇਨਿੰਗ ਪ੍ਰੋਗਰਾਮਾਂ ਦਾ ਸੰਚਾਲਨ, ਸੁਰੱਖਿਆ ਜਾਂਚ, ਉਡਾਨ ਯੋਗਤਾ, ਲਾਇਸੈਂਸਿੰਗ, ਵਿਧਾਨੀਕਰਨ ਆਦਿ ਵਿਸ਼ਿਆਂ ਉੱਤੇ ਸਹਿਯੋਗ ਜਾਂ ਸਾਂਝਾ ਵਿਕਾਸ ਅਤੇ / ਜਾਂ
You can imagine that it will provide wings to so many possibilities of development which will take a new flight of development because of it.
ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵਿਕਾਸ ਦੀਆਂ ਕਿੰਨੀਆਂ ਸੰਭਾਵਨਾਵਾਂ ਦੇ ਪੰਖ ਇਸ ਦੇ ਕਾਰਨ ਲਗਣ ਵਾਲੇ ਹਨ। ਇੱਕ ਨਵੀਂ ਉਡਾਨ ਉਸ ਦੇ ਕਾਰਨ ਭਰਨ ਵਾਲੇ ਹਾਂ।
Both leaders welcomed the growing air connectivity between the two countries and start of a direct flight between Bangkok and Guwahati and also finalisation of agreements for cooperation between Ranong Port, Thailand and Indian ports in Kolkata, Chennai and Vishakapatnam.
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਹਵਾਈ ਸੰਪਰਕ ਅਤੇ ਬੈਂਕਾਕ ਅਤੇ ਗੁਹਾਟੀ ਦਰਮਿਆਨ ਸਿੱਧੀ ਉਡਾਨ ਸ਼ੁਰੂ ਕਰਨ ਅਤੇ ਥਾਈਲੈਂਡ ਦੇ ਰਾਨੋਂਗ ਬੰਦਰਗਾਹ ਅਤੇ ਕੋਲਕਾਤਾ, ਚੇਨਈ ਅਤੇ ਵਿਸ਼ਾਖਾਪਟਨਮ ਦੀਆਂ ਭਾਰਤੀ ਬੰਦਰਗਾਹਾਂ ਦਰਮਿਆਨ ਸਹਿਯੋਗ ਲਈ ਸਮਝੌਤਿਆਂ ਨੂੰ ਅੰਤਮ ਰੂਪ ਦਿੱਤੇ ਜਾਣ ਦਾ ਸਵਾਗਤ ਕੀਤਾ।
In order to cater to eastern and north eastern parts of the country, an Alliance Air flight from Delhi to Kolkata carried shipments for Kolkata, Guwahati, Dibrugarh and Agartala on 29th March 2020.
ਦੇਸ਼ ਦੇ ਪੂਰਬੀ ਅਤੇ ਉੱਤਰ ਪੂਰਬੀ ਹਿੱਸਿਆਂ ਵਿੱਚ ਸਪਲਾਈ ਲਈ, ਅਲਾਇੰਸ ਏਅਰ ਦੀ ਇੱਕ ਉਡਾਨ ਗੁਵਾਹਾਟੀ, ਡਿਬਰੂਗੜ੍ਹ ਅਤੇ ਅਗਰਤਲਾ ਲਈ ਜ਼ਰੂਰੀ ਸਮਾਨ ਲੈ ਕੇ 29 ਮਾਰਚ, 2020 ਨੂੰ ਦਿੱਲੀ ਤੋਂ ਕੋਲਕਾਤਾ ਗਈ।
First cargo flight of Air India operated on 4 April 2020 and has brought 21 tons of medical equipment.
ਏਅਰ ਇੰਡੀਆ ਦੀ ਪਹਿਲੀ ਮਾਲਵਾਹਕ ਉਡਾਨ ਦਾ ਪਰਿਚਾਲਨ 4 ਅਪ੍ਰੈਲ 2020 ਨੂੰ ਕੀਤਾ ਗਿਆ ਅਤੇ 21 ਟਨ ਮੈਡੀਕਲ ਉਪਕਰਨ ਢੋ ਕੇ ਲਿਆਂਦੇ ਗਏ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading