Advertisement - Remove

fort - Example Sentences

Popularity:
Difficulty:
ਫੌਰ੍ਟ / ਫੋਰ੍ਟ
He unveiled a digital plaque to mark the commencement of work for conservation and development of Rasika Ray Temple, and Excavated Structure at Ancient Fort Haripurgarh.
ਉਨ੍ਹਾਂ ਨੇ ਪ੍ਰਾਚੀਨ ਕਿਲ੍ਹੇ ਹਰਿਪੁਰਗੜ੍ਹ ਵਿੱਚ ਰਸਿਕਾ ਰੇਅ ਮੰਦਰ ਦੀ ਸਾਂਭ-ਸੰਭਾਲ ਅਤੇ ਵਿਕਾਸ ‘ਤੇ ਖੁਦਾਈ ਦੇ ਕਾਰਜ ਦਾ ਉਦਘਾਟਨ ਕਰਨ ਲਈ ਇੱਕ ਡਿਜੀਟਲ ਤਖ਼ਤੀ ਤੋਂ ਪਰਦਾ ਹਟਾਇਆ।
He unveiled a digital plaque to mark the commencement of work for conservation and development of Rasika Ray Temple, and Excavated Structure at Ancient Fort Haripurgarh.
ਉਨ੍ਹਾਂ ਨੇ ਪ੍ਰਾਚੀਨ ਕਿਲ੍ਹੇ ਹਰਿਪੁਰਗੜ੍ਹ ਵਿੱਚ ਰਸਿਕਾ ਰੇਅ ਮੰਦਰ ਦੀ ਸਾਂਭ-ਸੰਭਾਲ ਅਤੇ ਵਿਕਾਸ ‘ਤੇ ਖੁਦਾਈ ਦੇ ਕਾਰਜ ਦਾ ਉਦਘਾਟਨ ਕਰਨ ਲਈ ਇੱਕ ਡਿਜੀਟਲ ਤਖ਼ਤੀ ਤੋਂ ਪਰਦਾ ਹਟਾਇਆ।
The PM will also inaugurate renovation and restoration works at Asurgarh Fort in Kalahandi.
ਪ੍ਰਧਾਨ ਮੰਤਰੀ ਕਾਲਾਹਾਂਡੀ ਸਥਿਤ ਅਸੁਰਗੜ੍ਹ ਕਿਲ੍ਹੇ ਵਿੱਚ ਵੀ ਮੁਰੰਮਤ ਅਤੇ ਨਵੀਨੀਕਰਨ ਨਾਲ ਜੁੜੇ ਕਾਰਜਾਂ ਦਾ ਉਦਘਾਟਨ ਕਰਨਗੇ।
Prime Minister Shri Narendra Modi attended Dussehra Celebrations at Madhav Das Park near Red Fort in Delhi, today.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਸਥਿੱਤ ਮਾਧਵ ਦਾਸ ਪਾਰਕ ਵਿਖੇ ਆਯੋਜਿਤ ਦੁਸਹਿਰਾ ਸਮਾਰੋਹ ਵਿੱਚ ਹਿੱਸਾ ਲਿਆ।
In this context he mentioned the commencement of work today, for the Rasika Ray Temple, and the Excavated Structure at Ancient Fort Haripurgarh.
ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਪ੍ਰਾਚੀਨ ਕਿਲ੍ਹੇ ਹਰਿਪੁਰਗੜ੍ਹ ਵਿੱਚ ਰਸਿਕਾ ਰੇਅ ਮੰਦਰ ਦੇ ਸਾਂਭ-ਸੰਭਾਲ ਅਤੇ ਵਿਕਾਸ ਅਤੇ ਖੁਦਾਈ ਕੀਤੇ ਢਾਂਚੇ ਦੇ ਵਿਕਾਸ ਕਾਰਜਾਂ ਦੀ ਵੀ ਚਰਚਾ ਕੀਤੀ ।
Advertisement - Remove
“When I address the nation from the ramparts of the Red Fort on 15th August, I am merely the medium.
ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਮੈਂ 15 ਅਗਸਤ ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਦੇਸ਼ ਨੂੰ ਸੰਬੋਧਨ ਕਰਦਾ ਹਾਂ, ਤਾਂ ਮੈਂ ਸਿਰਫ ਮੀਡੀਅਮ (ਮਾਧਿਅਮ) ਹਾਂ।
In a similar manner, when the tricolour was hoisted at the Red Fort in October 2018, it surprised everyone, since conventionally, this is done on the 15th of August.
ਇਸੇ ਤਰ੍ਹਾਂ ਅਕਤੂਬਰ 2018 ਵਿੱਚ ਲਾਲ ਕਿਲੇ ਉੱਪਰ ਜਦ ਤਿਰੰਗਾ ਲਹਿਰਾਇਆ ਗਿਆ ਤਾਂ ਸਾਰਿਆਂ ਨੂੰ ਹੈਰਾਨੀ ਹੋਈ, ਕਿਉਂਕਿ 15 ਅਗਸਤ ਨੂੰ ਹੀ ਇਹ ਪ੍ਰੰਪਰਾ ਹੈ।
After Independence, for the first time ever, the tricolor was hoisted at Red Fort on the 75th anniversary of the formation of the Azad Hind Government.
ਆਜ਼ਾਦੀ ਤੋਂ ਬਾਅਦ ਲਾਲ ਕਿਲ੍ਹੇ ਤੋਂ ਪਹਿਲੀ ਵਾਰ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਉੱਪਰ ਤਿਰੰਗਾ ਲਹਿਰਾਇਆ ਗਿਆ।
My dear countrymen, when I talked about cleanliness from the Ramparts of Red Fort in 2014, some people made fun.
ਪਿਆਰੇ ਦੇਸ਼ਵਾਸੀਓ, 2014 ਵਿੱਚ ਇਸੇ ਲਾਲ ਕਿਲੇ ਦੀ ਫ਼ਸੀਲ ਤੋਂ ਜਦੋਂ ਮੈਂ ਸਵੱਛਤਾ ਦੀ ਗੱਲ ਕੀਤੀ ਸੀ, ਤਾਂ ਕੁਝ ਲੋਕਾਂ ਨੇ ਇਸ ਦਾ ਮਜ਼ਾਕ ਉਡਾਇਆ ਸੀ, ਮਖੌਲ ਉਡਾਇਆ ਸੀ।
The Prime Minster, Shri Narendra Modi today addressed the nation from the ramparts of the Red Fort on the 71th Independence Day.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 71ਵੇਂ ਅਜ਼ਾਦੀ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading