Advertisement - Remove

forthcoming - Example Sentences

Popularity:
Difficulty:
ਫੌਰ੍ਥ੍ਕਮਿਂਗ / ਫੋਰ੍ਥ੍ਕਮਿਂਗ
They welcomed the forthcoming meeting of the Indian-Russian Intergovernmental Commission on Military-Technical cooperation to be held in December 2018.
ਦੋਹਾਂ ਪੱਖਾਂ ਨੇ ਦਸੰਬਰ, 2018 ਵਿੱਚ ਮਿਲਟਰੀ-ਤਕਨੀਕੀ ਸਹਿਯੋਗ ’ਤੇ ਭਾਰਤ-ਰੂਸ ਅੰਤਰ-ਸਰਕਾਰੀ ਆਯੋਗ ਦੀ ਅਗਾਮੀ ਬੈਠਕ ਦਾ ਸੁਆਗਤ ਕੀਤਾ।
Among other initiatives, the Prime Minister mentioned the "bridge to innovation" to promote startups and entrepreneurship, and the forthcoming commencement of discussions on a Free Trade Agreement with the Eurasian Economic Union.
ਹੋਰ ਪਹਿਲਾਂ ਤਹਿਤ ਪ੍ਰਧਾਨ ਮੰਤਰੀ ਨੇ ਸਟਾਰਟ ਅੱਪਸ ਅਤੇ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਕਰਨ ਲਈ 'ਨਵੀਨਤਾ ਲਈ ਪੁਲ' ਅਤੇ ਆਗਾਮੀ ਯੂਰੇਸ਼ੀਅਨ ਆਰਥਿਕ ਯੂਨੀਅਨ ਨਾਲ ਮੁਕਤ ਵਪਾਰ ਸਮਝੌਤੇ 'ਤੇ ਵਿਚਾਰ ਚਰਚਾ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ।
Underlining the time-tested strategic dimension of the India Russia relationship, the Prime Minister mentioned the forthcoming first Tri-services exercise - INDRA 2017, between the two countries.
ਭਾਰਤ ਰੂਸ ਸਬੰਧਾਂ ਦੇ ਸਮਾਂ-ਨਿਰਧਾਰਤ ਰਣਨੀਤਕ ਆਯਾਮ 'ਤੇ ਬਲ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੋਨੋਂ ਦੇਸ਼ਾਂ ਦਰਮਿਆਨ ਆਗਾਮੀ ਪਹਿਲੇ ਤ੍ਰੈ ਸੇਵਾ ਅਭਿਆਸ-ਇੰਦਰ-2017(INDRA-2017) ਦਾ ਜ਼ਿਕਰ ਕੀਤਾ।
The two leaders look forward to interacting at the forthcoming G 20 Summit in Osaka, Japan, and to the Inter Governmental Consultations between the two countries later this year in India.
ਦੋਹਾਂ ਦੇਸ਼ਾਂ ਨੇ ਜਾਪਾਨ ਦੇ ਓਸਾਕਾ ਵਿੱਚ ਅਗਾਮੀ ਜੀ-20 ਸੰਮੇਲਨ ਵਿੱਚ ਅਤੇ ਇਸ ਸਾਲ ਬਾਅਦ ਵਿੱਚ ਭਾਰਤ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਅੰਤ ਸਰਕਾਰੀ ਪੱਧਰ ’ਤੇ ਸਲਾਬ ਮਸ਼ਵਰਿਆਂ ਵਿੱਚ ਪਰਸਪਰ ਮੁਲਾਕਾਤ ਕੀਤੀ ਇੱਛਾ ਪ੍ਰਗਟਾਈ ।
The Bill will be introduced in the forthcoming session of the Parliament.
ਬਿਲ ਸੰਸਦ ਦੇ ਆਉਂਦੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।
Advertisement - Remove
The Bill will be introduced in both the Houses of Parliament in the forthcoming session of the Parliament.
ਸੰਸਦ ਦੇ ਆਉਂਦੇ ਸੈਸ਼ਨ ਵਿੱਚ ਦੋਹਾਂ ਸਦਨਾਂ ਵਿੱਚ ਇਸ ਬਾਰੇ ਬਿਲ ਲਿਆਂਦਾ ਜਾਵੇਗਾ।
Prime Minister conveyed his best wishes to President Moon for the forthcoming National Assembly Elections in ROK.
ਪ੍ਰਧਾਨ ਮੰਤਰੀ ਨੇ ਕੋਰੀਆ ਵਿੱਚ ਨੈਸ਼ਨਲ ਅਸੈਂਬਲੀ ਦੀਆਂ ਅਗਾਮੀ ਚੋਣਾਂ ਲਈ ਰਾਸ਼ਟਰਪਤੀ ਮੂਨ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
Prime Minister conveyed greetings to the President and the people of Palestine, for the forthcoming holy month of Ramadan.
ਪ੍ਰਧਾਨ ਮੰਤਰੀ ਨੇ ਆਉਂਦੇ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਰਾਸ਼ਟਰਪਤੀ ਤੇ ਫ਼ਲਸਤੀਨ ਦੀ ਜਨਤਾ ਨੂੰ ਮੁਬਾਰਕਬਾਦ ਦਿੱਤੀ।
Prime Minister conveyed his greetings to His Majesty and the people of Jordan for the forthcoming Holy month of Ramadan.
ਪ੍ਰਧਾਨ ਮੰਤਰੀ ਨੇ ਆਉਂਦੇ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਮਹਾਮਹਿਮ ਤੇ ਜੌਰਡਨ ਦੀ ਜਨਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
The DARPG has been forthcoming in responding to public grievances by ensuring 90 percent of disposal rates.
ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਲੋਕ ਸ਼ਿਕਾਇਤਾਂ ਦੇ ਪ੍ਰਤੀਕਰਮ ਵਿੱਚ ਨਿਪਟਾਰਾ ਦਰ 90 ਫੀਸਦੀ ਤੇ ਪਹੁੰਚ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading