Advertisement - Remove

front - Example Sentences

Popularity:
Difficulty:
ਫ੍ਰਨ੍ਟ
PM inaugurated the first phase of River Front Development at Patna .
ਪ੍ਰਧਾਨ ਮੰਤਰੀ ਨੇ ਪਟਨਾ ਵਿਖੇ ਰਿਵਰ ਫਰੰਟ ਡਿਵੈਲਪਮੈਂਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।
More than seven thousand reforms have been implemented on the front of Ease of doing business;
* 7000 ਤੋਂ ਵੱਧ ਸੁਧਾਰ ਵਪਾਰ ਨੂੰ ਆਸਾਨ ਕਰਨ ਦੇ ਮੋਰਚੇ ਉੱਤੇ ਲਾਗੂ ਕੀਤੇ ਗਏ।
You have led from the front in trying to bring a new era of peace, development and security.
ਤੁਸੀਂ ਸ਼ਾਂਤੀ, ਵਿਕਾਸ ਤੇ ਸੁਰੱਖਿਆ ਦਾ ਇੱਕ ਨਵਾਂ ਜੁੱਗ ਲਿਆਉਣ ਲਈ ਸਦਾ ਮੋਹਰੀ ਰਹਿ ਕੇ ਅਗਵਾਈ ਦੇਣ ਦਾ ਜਤਨ ਕੀਤਾ ਹੈ।
You have led from the front in trying to bring a new era of peace, development and security.
ਤੁਸੀਂ ਸ਼ਾਂਤੀ, ਵਿਕਾਸ ਤੇ ਸੁਰੱਖਿਆ ਦਾ ਇੱਕ ਨਵਾਂ ਜੁੱਗ ਲਿਆਉਣ ਲਈ ਸਦਾ ਮੋਹਰੀ ਰਹਿ ਕੇ ਅਗਵਾਈ ਦੇਣ ਦਾ ਜਤਨ ਕੀਤਾ ਹੈ।
It is clear in front of everyone
ਇਹ ਸਭ ਦੇ ਸਾਹਮਣੇ ਸਪਸ਼ਟ ਹੈ
Advertisement - Remove
On the other hand piece meal thinking with targeted comeback in elections after five years will leave us as a loser on the front of overcoming the challenges mounting ahead of cities.
ਪੰਜ ਸਾਲ ਵਿੱਚ ਕਿਵੇਂ ਫਿਰ ਤੋਂ ਚੋਣ ਜਿੱਤਣੀ, ਇਸੀ ਦਾਇਰੇ ਵਿੱਚ ਜੇਕਰ ਸੋਚਾਂਗੇ ਤਾਂ ਅਸੀਂ ਕਦੇ ਵੀ ਸ਼ਹਿਰਾਂ ਦੇ ਸਾਹਮਣੇ ਜੋ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ, ਉਨ੍ਹਾਂ ਚੁਣੌਤੀਆਂ ਨੂੰ ਕਦੇ ਵੀ ਪਾਰ ਨਹੀਂ ਕਰ ਸਕਾਂਗੇ।
This situation has undoubtedly posed challenges in front of all the countries to keep pace with changing technologyhowever, it has also opened several doors to new opportunities.
ਅਜਿਹੇ ਵਿੱਚ ਸਾਰੇ ਦੇਸ਼ਾਂ ਦੇ ਸਾਹਮਣੇ ਬਦਲਦੀ ਟੈਕਨੋਲੋਜੀ ਨਾਲ ਚਲਣ ਦੀ ਚੁਣੌਤੀ ਹੈ, ਤਾਂ ਅਨੇਕ ਨਵੇਂ ਮੌਕੇ ਵੀ ਹਨ।
I had placed this idea in front of everyone in Ahmedabad on 31 October 2010.
31 ਅਕਤੂਬਰ, 2010 ਨੂੰ ਅਹਿਮਦਾਬਾਦ ਵਿੱਚ ਮੈਂ ਇਸ ਦਾ ਵਿਚਾਰ ਸਭ ਤੋਂ ਪਹਿਲਾਂ ਸਭ ਦੇ ਸਾਹਮਣੇ ਰੱਖਿਆ ਸੀ ।
He added that AIIMS has come up in Patna while work is on to set up another AIIM in the state to meet the healthcare needs of the people. PM inaugurated the first phase of River Front Development at Patna .
ਉਨ੍ਹਾਂ ਕਿਹਾ ਕਿ ਪਟਨਾ ਵਿੱਚ ਇੱਕ ਏਮਸ ਬਣ ਗਿਆ ਹੈ ਜਦਕਿ ਲੋਕਾਂ ਦੀਆਂ ਸਿਹਤ ਸੰਭਾਲ ਲੋੜਾਂ ਪੂਰੀਆਂ ਕਰਨ ਲਈ ਰਾਜ ਵਿੱਚ ਇੱਕ ਹੋਰ ਏਮਸ ਸਥਾਪਤ ਕਰਨ ਲਈ ਕੰਮ ਚਲ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਪਟਨਾ ਵਿਖੇ ਰਿਵਰ ਫਰੰਟ ਡਿਵੈਲਪਮੈਂਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।
Through this composition Gandhiji brought forth another perspective of the Gita in front of the world.
ਇਸ ਰਚਨਾ ਦੇ ਮਾਧਿਅਮ ਰਾਹੀਂ ਗਾਂਧੀ ਜੀ ਨੇ ਗੀਤਾ ਦਾ ਇੱਕ ਹੋਰ ਪੱਖ ਦੁਨੀਆ ਦੇ ਸਾਹਮਣੇ ਰੱਖਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading