Advertisement - Remove

goods - Example Sentences

Popularity:
ਗੁਡ੍ਜ਼
They hoped that its early operationalization will enhance cross-border trade and transit of goods and movement of people bringing greater opportunities for shared growth and development.
ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਦਾ ਕੰਮ ਜਲਦੀ ਸਰਹੱਦ ਪਾਰ ਵਪਾਰ, ਵਸਤਾਂ ਦੀ ਢੁਆਈ ਅਤੇ ਲੋਕਾਂ ਦੇ ਆਉਣ ਜਾਣ ਨੂੰ ਅਸਾਨ ਬਣਾਵੇਗਾ ਜੋ ਕਿ ਸਾਂਝੀ ਪ੍ਰਗਤੀ ਅਤੇ ਵਿਕਾਸ ਦੇ ਮੌਕੇ ਪੈਦਾ ਕਰਵਾਏਗਾ।
Rs 2400 crores project was fast tracked during last 4 years to ease the movement of goods and people.
ਮਾਲ ਅਤੇ ਲੋਕਾਂ ਦੀ ਆਵਾਜਾਈ ਅਸਾਨ ਬਣਾਉਣ ਲਈ ਪਿਛਲੇ ਚਾਰ ਸਾਲ ਦੌਰਾਨ 2400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਕੰਮ ਵਿੱਚ ਗਤੀ ਲਿਆਂਦੀ ਗਈ ।
The Union Cabinet, chaired by the Prime Minister Shri Narendra Modi, has approved the creation of National Bench of the Goods and Services Tax Appellate Tribunal (GSTAT).
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਾਲ ਅਤੇ ਸੇਵਾਵਾਂ ਟੈਕਸ ਅਪੀਲ ਟ੍ਰਿਬਿਊਨਲ (ਜੀਐੱਸਟੀਏਟੀ) ਦੇ ਨੈਸ਼ਨਲ ਬੈਂਚ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ|
It may be recalled that effective from midnight of 14th November, 2017 the GST rate has been slashed from 28% to 18% on goods falling under 178 headings.
ਇੱਥੇ ਇਹ ਯਾਦ ਦਿਵਾਇਆ ਜਾਂਦਾ ਹੈ ਕਿ 14 ਨਵੰਬਰ 2017 ਦੀ ਅੱਧੀ ਰਾਤ ਤੋਂ 178 ਵਸਤਾਂ ਉੱਤੇ ਜੀਐੱਸਟੀ ਦੀ ਦਰ 28% ਤੋਂ ਘਟਾ ਕੇ 18% ਕਰ ਦਿੱਤੀ ਗਈ ਹੈ।
Likewise, a large number of items have witnessed a reduction in GST rates from 18% to 12% and so on and some goods have been completely exempt from GST.
ਇਸੇ ਤਰ੍ਹਾਂ ਬਹੁਤ ਸਾਰੀਆਂ ਵਸਤਾਂ ਉੱਤੇ ਜੀਐੱਸਟੀ 18 % ਤੋਂ ਘਟਾ ਕੇ 12% ਕਰ ਦਿੱਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਹੋਰ ਵਸਤਾਂ ਉੱਤੇ ਜੀਐੱਸਟੀ ਦੀ ਦਰ ਘਟਾਈ ਗਈ ਹੈ ਅਤੇ ਕਈਆਂ ਨੂੰ ਜੀਐੱਸਟੀ ਤੋਂ ਮੁਕੰਮਲ ਛੋਟ ਦੇ ਦਿੱਤੀ ਗਈ ਹੈ।
Advertisement - Remove
The Goods and Services Tax is one of the most significant systemic reforms that our country has undergone.
ਮਾਲ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਸਾਡੇ ਦੇਸ਼ ਵੱਲੋਂ ਲਾਗੂ ਕੀਤੇ ਗਏ ਸਭ ਤੋਂ ਮਹੱਤਵਪੂਰਨ ਪ੍ਰਣਾਲੀਗਤ ਸੁਧਾਰਾਂ ਵਿੱਚੋਂ ਇੱਕ ਹੈ।
The Goods and Services Tax is one of the most significant systemic reforms that our country has undergone.
ਮਾਲ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਸਾਡੇ ਦੇਸ਼ ਵੱਲੋਂ ਲਾਗੂ ਕੀਤੇ ਗਏ ਸਭ ਤੋਂ ਮਹੱਤਵਪੂਰਨ ਪ੍ਰਣਾਲੀਗਤ ਸੁਧਾਰਾਂ ਵਿੱਚੋਂ ਇੱਕ ਹੈ।
The Indian Side informed the Russian Side of its accession to the Customs Convention on International Transport of Goods under cover of TIR Carnets.
ਭਾਰਤੀ ਧਿਰ ਨੇ ਟੀਆਈਆਰ ਕਾਰਨੈੱਟ ਤਹਿਤ ਅੰਤਰਰਾਸ਼ਟਰੀ ਮਾਲ ਟ੍ਰਾਂਸਪੋਰਟ ’ਤ ਕਸਟਮ ਸੰਮੇਲਨ ਕਨਵੈਸ਼ਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਰੂਸੀ ਪੱਖ ਨੂੰ ਸੂਚਿਤ ਕੀਤਾ।
It would give an opportunity to include Indian designs, figurative elements and goods in the international classification systems.
ਇਹ ਭਾਰਤੀ ਡਿਜ਼ਾਈਨਾਂ, ਪ੍ਰਤੀਕਾਤਮਕ ਤੱਤਾਂ ਅਤੇ ਵਸਤਾਂ ਨੂੰ ਅੰਤਰਰਾਸ਼ਟਰੀ ਵਰਗੀਕਰਣ ਪ੍ਰਣਾਲੀਆਂ ਵਿੱਚ ਸ਼ਾਮਲ ਕਰਨ ਦਾ ਮੌਕਾ ਪ੍ਰਦਾਨ ਕਰੇਗਾ ।
It would give an opportunity to include Indian designs, figurative elements and goods in the international classification systems.
ਇਹ ਭਾਰਤੀ ਡਿਜ਼ਾਈਨਾਂ, ਪ੍ਰਤੀਕਾਤਮਕ ਤੱਤਾਂ ਅਤੇ ਵਸਤਾਂ ਨੂੰ ਅੰਤਰਰਾਸ਼ਟਰੀ ਵਰਗੀਕਰਣ ਪ੍ਰਣਾਲੀਆਂ ਵਿੱਚ ਸ਼ਾਮਲ ਕਰਨ ਦਾ ਮੌਕਾ ਪ੍ਰਦਾਨ ਕਰੇਗਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading