Advertisement - Remove

hectares - Example Sentences

ਹੇਕ੍ਟਾਰ੍ਜ਼
PM inaugurated Lower Panazara medium Project under PMKSY It will irrigate about 7585 hectares area of 21 villages of Dhule and surrounding areas, acting as a lifeline to the water deficient region.
ਇਹ ਪ੍ਰੋਜੈਕਟ ਧੁਲੇ ਅਤੇ ਆਸਪਾਸ ਦੇ ਖੇਤਰਾਂ ਦੇ 21 ਪਿੰਡਾਂ ਦੇ ਲਗਭਗ 7585 ਹੈਕਟੇਅਰ ਖੇਤਰਫਲ ਦੀ ਸਿੰਚਾਈ ਕਰੇਗਾ, ਪਾਣੀ ਦੀ ਕਮੀ ਵਾਲੇ ਖੇਤਰ ਵਿੱਚ ਜਾਨ ਪਾਉਣ ਦਾ ਕੰਮ ਕਰੇਗਾ।
Officials stated that out of 99 priority irrigation projects, 21 projects, with a total irrigation potential of 5.22 lakh hectares are likely to be completed by June 2017.
ਅਧਿਕਾਰੀਆਂ ਨੇ ਦੱਸਿਆ ਕਿ 99 ਤਰਜੀਹੀ ਸਿੰਚਾਈ ਪ੍ਰੋਜੈਕਟਾਂ ਵਿੱਚੋਂ 5.22 ਲੱਖ ਹੈਕਟੇਅਰ ਦੀ ਸਿੰਚਾਈ ਸਮਰੱਥਾ ਵਾਲੇ 22 ਪ੍ਰੋਜੈਕਟ ਜੂਨ 2017 ਵਿੱਚ ਮੁਕੰਮਲ ਹੋ ਜਾਣਗੇ।
The unfinished project as on date is providing irrigation to 71,720 hectares and completion of this project will provide additional irrigation benefit to the extent of 39,801 hectares.
ਅੱਜ ਤੱਕ ਅਧੂਰਾ ਪ੍ਰੋਜੈਕਟ ਇਸ ਵੇਲੇ 71,720 ਹੈਕਟੇਅਰ ਖੇਤਰ ਨੂੰ ਸਿੰਚਾਈ ਸਹੂਲਤ ਪ੍ਰਦਾਨ ਕਰ ਰਿਹਾ ਹੈ ਅਤੇ ਪ੍ਰੋਜੈਕਟ ਦੇ ਪੂਰਾ ਹੋਣ ਤੇ 39,801 ਹੈਕਟੇਅਰ ਹੋਰ ਖੇਤਰ ਨੂੰ ਸਿੰਚਾਈ ਸਹੂਲਤ ਪ੍ਰਦਾਨ ਕਰੇਗਾ।
Irrigation potential utilization is expected to be more than 14 lakh hectares during 2016-17 from all the 99 projects.
2016-17 ਵਿੱਚ 99 ਪ੍ਰੋਜੈਕਟਾਂ ਤੋਂ 14 ਲੱਖ ਹੈਕਟੇਅਰ ਤੋਂ ਵੱਧ ਦੀ ਸਿੰਚਾਈ ਸਮਰੱਥਾ ਦੀ ਵਰਤੋਂ ਦੀ ਆਸ ਹੈ।
It has a total water storage capacity of 109.31 MCum with Irrigation Potential of 7585 hectares benefitting about 21 villages of Dhule district.
ਇਸ ਦੀ ਕੁੱਲ ਜਲ ਭੰਡਾਰਨ ਸਮਰੱਥਾ 109.31 ਐੱਮਕੁਮ (MCum) ਹੈ ਜਿਸ ਦੇ ਨਾਲ ਧੁਲੇ ਜ਼ਿਲ੍ਹੇ ਵਿੱਚ 21 ਪਿੰਡਾਂ ਦੀ 7, 585 ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀ ਸੁਵਿਧਾ ਮਿਲ ਸਕੇਗੀ।
Advertisement - Remove
It has a total water storage capacity of 109.31 MCum with Irrigation Potential of 7585 hectares benefitting about 21 villages of Dhule district.
ਇਸ ਦੀ ਕੁੱਲ ਜਲ ਭੰਡਾਰਨ ਸਮਰੱਥਾ 109.31 ਐੱਮਕੁਮ (MCum) ਹੈ ਜਿਸ ਦੇ ਨਾਲ ਧੁਲੇ ਜ਼ਿਲ੍ਹੇ ਵਿੱਚ 21 ਪਿੰਡਾਂ ਦੀ 7, 585 ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀ ਸੁਵਿਧਾ ਮਿਲ ਸਕੇਗੀ।
It is proposed to irrigate 33367 hectares area of about 100 villages of Dhule district.
ਇਸ ਤੋਂ ਧੁਲੇ ਜ਼ਿਲ੍ਹੇ ਵਿੱਚ ਲਗਭਗ 100 ਪਿੰਡਾਂ ਦੀ 33,367 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਣ ਦਾ ਅਨੁਮਾਨ ਹੈ ।
It is proposed to irrigate 33367 hectares area of about 100 villages of Dhule district.
ਇਸ ਤੋਂ ਧੁਲੇ ਜ਼ਿਲ੍ਹੇ ਵਿੱਚ ਲਗਭਗ 100 ਪਿੰਡਾਂ ਦੀ 33,367 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਣ ਦਾ ਅਨੁਮਾਨ ਹੈ ।
In last three years, nearly 150 lakh hectares of land got more benefit through water conservation and water management measures.
ਪਿਛਲੇ ਤਿੰਨ ਸਾਲਾਂ ਦੇ ਦੌਰਾਨ ਇਸ ਤਰਾਂ ਦੇ ਜਲ ਸਰੰਖਣ ਅਤੇ ਜਲ ਪ੍ਰਬੰਧਨ ਉਪਾਵਾਂ ਦੇ ਰਾਹੀਂ ਕਰੀਬ-ਕਰੀਬ 150 ਲੱਖ ਹੈਕਟੇਅਰ ਭੂਮੀ ਨੂੰ ਜ਼ਿਆਦਾ ਮਾਤਰਾ ਵਿੱਚ ਲਾਭ ਮਿਲਿਆ ਹੈ।
He said 20 lakh hectares of farmland has so far been brought under micro irrigation, through the Pradhan MantriKrishiSinchaiYojana.
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਰਾਹੀਂ ਹੁਣ ਤੱਕ 20 ਲੱਖ ਹੈਕਟੇਅਰ ਖੇਤੀ ਅਧੀਨ ਭੂਮੀ ਨੂੰ ਸੂਖਮ ਸਿੰਚਾਈ ਦੇ ਖੇਤਰ ਵਿੱਚ ਲਿਆਂਦਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading