Advertisement - Remove

highlights - Example Sentences

Popularity:
ਹਾਇਲਾਇਟ੍ਸ
Some highlights of the auction
ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ ਵਿੱਚ ਇੱਕ ਹੱਥ ਦੀ ਬਣੀ ਲੱਕੜ ਦੀ ਬਾਈਕ 5 ਲੱਖ ਰੁਪਏ ਵਿੱਚ ਵਿਕੀ।
Highlights of Vibrant Gujarat 2019
ਵਾਈਬ੍ਰੈਂਟ ਗੁਜਰਾਤ 2019 ਦੀਆਂ ਮੁੱਖ ਵਿਸ਼ੇਸ਼ਤਾਵਾਂ
It highlights the importance of our Strategic Partnership, placing ASEAN at the centre of India’s Act East Policy.
ਇਹ ਭਾਰਤ ਦੀ ਐਕਟ ਈਸਟ ਪਾਲਿਸੀ ਦੇ ਕੇਂਦਰ ਵਿੱਚ ਆਸੀਆਨ ਨੂੰ ਰੱਖਣ ਦੀ ਰਣਨੀਤਕ ਭਾਈਵਾਲੀ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
It also highlights our strong convergence of views and positions on pressing international and regional issues.
ਇਹ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਸਾਡੀ ਮਜ਼ਬੂਤ ਏਕਤਾ ਨੂੰ ਵੀ ਉਭਾਰਦਾ ਹੈ।
One of the highlights of the Vibrant Gujarat Summit-2019 was a special message by the Israel PM Benjamin Netanyahu via video-conferencing who said, “Gujarat symbolises the powerful connection between our two people.
ਇਜ਼ਰਾਇਲ ਦੇ ਪ੍ਰਧਾਨ ਮੰਤਰੀ, ਬੇਂਜਾਮਿਨ ਨੇਤਨਿਯਾਹੂ ਨੇ ਵੀਡੀਓ ਕੌਨਫਰੈਂਸਿੰਗ ਦੇ ਜ਼ਰੀਏ ਇੱਕ ਵਿਸ਼ੇਸ਼ ਸੰਦੇਸ਼ ਦਿੰਦੇ ਹੋਏ ਕਿਹਾ ਕਿ ਗੁਜਰਾਤ ਸਾਡੇ ਦੋ ਵਿਅਕਤੀਆਂ ਦੇ ਦਰਮਿਆਨ ਸੁਖਦ ਸਬੰਧਾਂ ਨੂੰ ਰੇਖਾਂਕਿਤ ਕਰਦਾ ਹੈ।
Advertisement - Remove
Terming President Trumps participation in the event as a special gesture, Prime Minister said that it highlights the strength of the India-US bilateral relationship and recognition of the contribution of the Indian community to American society and economy.
ਰਾਸ਼ਟਰਪਤੀ ਟਰੰਪ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਨੂੰ ਖਾਸ ਸੰਕੇਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ - ਅਮਰੀਕਾ ਦੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਨੂੰ ਉਜਾਗਰ ਕਰਦਾ ਹੈ ਅਤੇ ਅਮਰੀਕੀ ਸਮਾਜ ਅਤੇ ਅਰਥਵਿਵਸਥਾ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ ।
The highlights of MHA display were National Database on Sexual Offenders, e-Mulaqat and other digital initiatives.
ਲਿੰਗਕ ਅਪਰਾਧਾਂ ਉੱਤੇ ਰਾਸ਼ਟਰੀ ਡੇਟਾਬੇਸ , ਈ - ਮੁਲਾਕਾਤ ਅਤੇ ਹੋਰ ਡਿਜੀਟਲ ਪਹਿਲਾਂ ਗ੍ਰਿਹ ਮੰਤਰਾਲੇ ਦੀ ਪ੍ਰਦਰਸ਼ਨੀ ਦੇ ਮੁੱਖ ਅੰਸ਼ ਸਨ।
SCs Ayodhya Judgment is notable because: It highlights that any dispute can be amicably solved in the spirit of due process of law.
ਆਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਜ਼ਿਕਰਯੋਗ ਹੈ ਕਿਉਂਕਿ: ਇਹ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਕਿਸੇ ਵੀ ਵਿਵਾਦ ਨੂੰ ਕਾਨੂੰਨ ਦੀ ਉੱਚਿਤ ਪ੍ਰਕਿਰਿਆ ਰਾਹੀਂ ਹੱਲ ਕੀਤਾ ਜਾ ਸਕਦਾ ਹੈ।
The key highlights of the presentation were virtual visit to the community of Ajrakh traditional block printers.
ਪ੍ਰਸਤੁਤੀ ਦੀ ਪ੍ਰਮੁੱਖ ਹਾਈਲਾਈਟ ਅਜਰਖ ਰਵਾਇਤੀ ਬਲਾਕ ਪ੍ਰਿੰਟਰਾਂ ਦੀ ਕਮਿਊਨਿਟੀ ਦਾ ਵਰਚੁਅਲ ਦੌਰਾ ਸੀ।
The deployment also resonates the vision of our Prime Minister of Security and Growth for All in the Region SAGAR and highlights the importance accorded by India to relations with the countries in the IOR.
ਇਹ ਤੈਨਾਤੀ 'ਸਾਗਰ' ਖੇਤਰ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਵੀ ਪ੍ਰਤੀਨਿਧਤਾ ਕਰਦੀ ਹੈ ਅਤੇ ਆਈਓਆਰ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਭਾਰਤ ਦੁਆਰਾ ਮਹੱਤਵ ਦਿੱਤੇ ਜਾਣ ਨੂੰ ਰੇਖਾਂਕਿਤ ਕਰਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading