Advertisement - Remove

hills - Example Sentences

ਹਿਲ
This year, Neelakurinji is in full bloom on the hills of Southern Nilgiri like the Ashok Chakra (the wheel of Ashoka) in the Tricolour on our Independence Day.
ਇਸ ਸਾਲ ਦੱਖਣ ਦੀਆਂ ਨੀਲਗਿਰੀ ਦੀਆਂ ਪਹਾੜੀਆਂ ’ਤੇ ਇਹ ਸਾਡਾ ਨੀਰਕੁਰਿੰਜੀ ਦਾ ਫੁੱਲ ਜਿਵੇਂ ਮੰਨੋ ਤਿਰੰਗੇ ਝੰਡੇ ਦੇ ਅਸ਼ੋਕ ਚੱਕਰ ਦੀ ਤਰ੍ਹਾਂ ਦੇਸ਼ ਦੀ ਅਜ਼ਾਦੀ ਦੇ ਉਤਸਵ ਵਿੱਚ ਲਿਹਲਹਾ ਰਿਹਾ ਹੈ।
Many people are commenting, writing and sharing pictures that they are now able to see the hills far away from their homes, are able to see the sparkle of distant lights.
ਬਹੁਤ ਲੋਕ ਕਹਿ ਰਹੇ ਹਨ, ਲਿਖ ਰਹੇ ਹਨ, ਤਸਵੀਰਾਂ ਸਾਂਝੀਆਂ ਕਰ ਰਹੇ ਹਨ ਕਿ ਉਹ ਆਪਣੇ ਘਰ ਤੋਂ ਦੂਰ-ਦੂਰ ਪਹਾੜੀਆਂ ਦੇਖ ਸਕਦੇ ਹਨ, ਦੂਰ-ਦੂਰ ਜਗਦੀ ਹੋਈ ਰੋਸ਼ਨੀ ਦੇਖ ਰਹੇ ਹਨ।
Meghalaya: One returnee from Tamil Nadu who tested COVID19 positive from West Garo Hills district in Meghalaya on 19th May has recovered and tested negative.
ਮੇਘਾਲਿਆ: ਤਮਿਲ ਨਾਡੂ ਤੋਂ ਪਰਤੇ ਮੇਘਾਲਿਆ ਦੇ ਪੱਛਮੀ ਗਾਰੋ ਹਿਲਜ਼ ਜ਼ਿਲ੍ਹੇ ਦੇ ਰਹਿਣ ਵਾਲੇ 19 ਮਈ ਨੂੰ ਕੋਵਿਡ 19 ਨਾਲ ਪਾਜ਼ਿਟਿਵ ਪਾਏ ਜਾਣ ਵਾਲੇ ਵਿਅਕਤੀ ਦੀ ਸਿਹਤ ਹੁਣ ਠੀਕ ਹੋ ਗਈ ਹੈ ਅਤੇ ਉਸ ਦਾ ਟੈਸਟ ਨੈਗੇਟਿਵ ਆਇਆ ਹੈ।
The golf courses showcased in South India included Hyderabad Golf Club ,Boulder Hills Golf and Country Club in Telangana.
ਦੱਖਣ ਭਾਰਤ ਵਿੱਚ ਪ੍ਰਦਰਸ਼ਿਤ ਗੋਲਫ ਕੋਰਸ ਵਿੱਚ ਹੈਦਰਾਬਾਦ ਗੋਲਫ ਕਲੱਬ, ਬੋਲਡਰ ਹਿਲਜ਼ ਗੋਲਫ ਅਤੇ ਤੇਲੰਗਾਨਾ ਵਿੱਚ ਕੰਟਰੀ ਕਲੱਬ ਸ਼ਾਮਲ ਹਨ।
Another golf club in Coimbatore is the Kovai Hills Golf Club set in the foothills of the Western Ghats and sprawls across a large expanse of land.
ਕੋਇਮਬਟੂਰ ਦਾ ਇੱਕ ਹੋਰ ਗੋਲਫ ਕਲੱਬ ਪੱਛਮੀ ਘਾਟਾਂ ਦੇ ਤੱਟੀ ਸਥਾਨ ਵਿੱਚ ਸਥਿਤ ਕੋਵਈ ਹਿਲਜ਼ ਗੋਲਫ ਕਲੱਬ ਹੈ ਅਤੇ ਜ਼ਮੀਨ ਦੇ ਇੱਕ ਵੱਡੇ ਹਿੱਸੇ ਵਿੱਚ ਫੈਲਿਆ ਹੋਇਆ ਹੈ।
Advertisement - Remove
And when 20 years ago more than 500 of our brave fighters made sacrifices in the snowy hills of Kargil it was for whom
ਅਤੇ ਜਦੋਂ 20 ਸਾਲ ਪਹਿਲਾਂ ਸਾਡੇ 500 ਤੋਂ ਅਧਿਕ ਵੀਰ ਸੈਨਾਨੀਆਂ (ਬਹਾਦਰ ਜੋਧਿਆਂ) ਨੇ ਕਰਗਿਲ ਦੀਆਂ ਬਰਫ਼ੀਲੀਆਂ ਪਹਾੜੀਆਂ 'ਚ ਕੁਰਬਾਨੀਆਂ ਦਿੱਤੀਆਂ ਸਨ, ਤਾਂ ਕਿਸ ਦੇ ਲਈ ਦਿੱਤੀਆਂ ਸਨ?
The presenters spoke about the unexplored destinations, tribes, festivals, crafts, culture of the local people to convey the message that north easts speciality is not only hills but there is lot more to explore and experience.
ਪੇਸ਼ਕਰਤਾਵਾਂ ਨੇ ਪੂਰਬ-ਉੱਤਰ ਭਾਰਤ ਦੇ ਸਥਾਨਕ ਡੈੱਸਟੀਨੇਸ਼ਨਾਂ, ਜਨਜਾਤੀਆਂ, ਤਿਓਹਾਰਾਂ, ਸ਼ਿਲਪ, ਸੰਸਕ੍ਰਿਤੀ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉੱਤਰ ਪੂਰਬ ਦੀ ਵਿਸ਼ੇਸ਼ਤਾ ਕੇਵਲ ਪਹਾੜੀਆਂ ਨਹੀਂ ਹਨ,ਬਲਕਿ ਇੱਥੇ ਜਾਣਨ-ਸਮਝਣ ਅਤੇ ਦੇਖਣ ਦੇ ਲਈ ਹੋਰ ਵੀ ਬਹੁਤ ਕੂਝ ਹੈ।
Other golf courses include Aamby Valley Golf Course near the hills of Lonavala that has night golfing facility, then there is the Pune Golf Course and the Oxford Golf Course located in a valley near Pune.
ਹੋਰ ਗੋਲਫ ਕੋਰਸਾਂ ਵਿੱਚ ਲੋਨਾਵਾਲਾ ਦੀਆਂ ਪਹਾੜੀਆਂ ਕੋਲ ਐਂਬੀ ਵੈਲੀ ਗੋਲਫ ਕੋਰਸ ਸ਼ਾਮਲ ਹੈ ਜਿਸ ਵਿੱਚ ਰਾਤ ਦੀ ਗੋਲਫ ਸੁਵਿਧਾ ਹੈ, ਫਿਰ ਪੁਣੇ ਗੋਲਫ ਕੋਰਸ ਅਤੇ ਪੁਣੇ ਕੋਲ ਇੱਕ ਘਾਟੀ ਵਿੱਚ ਸਥਿਤ ਓਕਸਫੋਰਡ ਗੋਲਫ ਕੋਰਸ ਹੈ।
The north, she said, has its own charm making it every bikers dream to set out on a biking trip to the rocky roads of the mountains and hills of the Himalayas.
ਉਸ ਨੇ ਕਿਹਾ, ਉੱਤਰ ਦਾ ਆਪਣਾ ਆਕਰਸ਼ਣ ਹੈ ਅਤੇ ਹਰ ਬਾਈਕਰ ਦਾ ਸੁਪਨਾ ਹੁੰਦਾ ਹੈ ਕਿ ਉਹ ਹਿਮਾਲੀਆ ਦੀਆਂ ਪਥਰੀਲੀਆਂ ਸੜਕਾਂ ਅਤੇ ਚੋਟੀਆਂ ਦੀ ਮੋਟਰ ਸਾਈਕਲ ਰਾਹੀਂ ਯਾਤਰਾ ਦਾ ਆਨੰਦ ਮਾਣੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading