Advertisement - Remove

hindrance - Example Sentences

ਹਿਨ੍ਡ੍ਰਨ੍ਸ
Modi’s personality shouldn’t be a hindrance for the world to have faith in india.
ਮੋਦੀ ਦੀ ਸ਼ਖ਼ਸੀਅਤ ਵਿਸ਼ਵ ਲਈ ਕੋਈ ਅਜਿਹੀ ਰੁਕਾਵਟ ਨਹੀਂ ਬਣਨੀ ਚਾਹੀਦੀ ਕਿ ਉਹ ਭਾਰਤ ‘ਤੇ ਭਰੋਸਾ ਹੀ ਨਾ ਕਰੇ।
Keeping these things in mind, if you move forward, you will not face any problem in the field of science and there will never be any hindrance in life too.
ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਅੱਗੇ ਵਧੋਗੇ ਤਾਂ ਵਿਗਿਆਨ ਦੇ ਖੇਤਰ ਵਿੱਚ ਵੀ ਤੁਹਾਨੂੰ ਦਿੱਕਤ ਨਹੀਂ ਆਵੇਗੀ ਅਤੇ ਜੀਵਨ ਵਿੱਚ ਵੀ ਕਦੇ ਰੁਕਾਵਟ ਨਹੀਂ ਆਵੇਗੀ ।
The States were asked to ensure that intra-state movement of goods is allowed without any hindrance while maintaining social distance.
ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਅੰਤਰ-ਰਾਜੀ ਪੱਧਰ ‘ਤੇ ਬਿਨਾ ਕਿਸੇ ਰੁਕਾਵਟ ਦੇ ਸਮਾਨ ਦੀ ਆਵਾਜਾਈ ਹੋਵੇ, ਨਾਲ ਹੀ ਸਮਾਜਿਕ ਦੂਰੀ ਵੀ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ।
He stressed that all efforts should be made that farmers can sell their produce near their farmlands, besides ensuring that the farm produce is transported without hindrance within the state and inter-state.
ਨਾਲ ਹੀ, ਹਰ ਸੰਭਵ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਖੇਤੀ ਉਪਜ ਖੇਤ ਦੇ ਨੇੜੇ ਹੀ ਵਿਕ ਸਕੇ, ਨਾਲ ਇਸ ਦੀ ਰਾਜ ਅਤੇ ਅੰਤਰਰਾਜੀ ਢੋਆ-ਢੁਆਈ ਬਿਨਾ ਕਿਸੇ ਰੁਕਾਵਟ ਦੇ ਹੋਵੇ।
Emphasizing the need to ensure smooth transportation of farm produce the Vice President asked the authorities to ensure that there is no hindrance during such transportation.
ਉਪ ਰਾਸ਼ਟਰਪਤੀ ਨੇ ਖੇਤੀਉਤਪਾਦਾਂ ਦੀ ਆਵਾਜਾਈ ਸੁਖਾਵੇਂ ਢੰਗ ਨਾਲ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਅਜਿਹੀ ਆਵਾਜਾਈ ਦੌਰਾਨ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।
Advertisement - Remove
They were also requested to ensure the utilization of manufacturing capacity to full extent so that sufficient stocks without any hindrance can be made available at all levels.
ਉਨ੍ਹਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਸੀ ਕਿ ਉਹ ਆਪਣੀ ਨਿਰਮਾਣ ਸਮਰੱਥਾ ਦੀ ਮੁਕੰਮਲ ਸਮਰੱਥਾ ਦੀ ਉਪਯੋਗਤਾ ਯਕੀਨੀ ਬਣਾਉਣ, ਤਾਂ ਜੋ ਸਾਰੇ ਪੱਧਰਾਂ ਉੱਤੇ ਵਾਜਬ ਸਟਾਕ ਬਿਨਾ ਕਿਸੇ ਅੜਿੱਕੇ ਦੇ ਉਪਲਬਧ ਕਰਵਾਏ ਜਾ ਸਕਣ।
This would facilitate in catering to all patients, COVID and non-COVID emergencies, without any hindrance and relieve the burden on hospitals.
ਇਸ ਨਾਲ ਕੋਵਿਡ ਅਤੇ ਗ਼ੈਰ-ਕੋਵਿਡ ਮਰੀਜ਼ਾਂ ਸਹਿਤ ਹਰ ਪ੍ਰਕਾਰ ਦੇ ਰੋਗੀਆਂ ਦੀ ਬਿਨਾ ਕਿਸੇ ਰੁਕਾਵਟ ਦੇ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਅਸਾਨੀ ਹੋਵੇਗੀ, ਅਤੇ ਹਸਪਤਾਲਾਂ ਦਾ ਬੋਝ ਹਲਕਾ ਹੋਵੇਗਾ।
I yearn for the blessings of our mothers and sisters, so that there is no hindrance in our dream of delivering water to every house and we can work before the deadline.
ਵਿਸ਼ੇਸ਼ ਕਰਕੇ ਸਾਡੀਆਂ ਮਾਤਾਵਾਂ ਅਤੇ ਭੈਣਾਂ ਦੇ ਅਸ਼ੀਰਵਾਦ, ਸਾਨੂੰ ਉਹ ਸ਼ਕਤੀ ਦੇਣ ਤਾਕਿ ਘਰ-ਘਰ ਜਲ ਪਹੁੰਚਾਉਣ ਦੇ ਸਾਡੇ ਸੁਪਨੇ ਵਿੱਚ ਕਿਤੇ ਕੋਈ ਰੁਕਾਵਟ ਨਾ ਆਏ।
It was a hindrance in administration of traffic movement and collection of traffic data.
ਇਹ ਟ੍ਰੈਫਿਕ ਆਵਾਜਾਈ ਦੇ ਪ੍ਰਸ਼ਾਸਨ ਅਤੇ ਟ੍ਰੈਫਿਕ ਡਾਟਾ ਦੇ ਸੰਗ੍ਰਹਿਣ ਵਿੱਚ ਇੱਕ ਰੁਕਾਵਟ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading